Category - ਕਾਨੂੰਨੀ ਖ਼ਬਰਾਂ

ਕਾਨੂੰਨੀ ਖ਼ਬਰਾਂ ਇਟਲੀ

ਫ਼ਰਾਂਸ : ਸਹਿਮਤੀ ਨਾਲ ਸੈਕਸ ਕਰਨ ਦੀ ਨਿਊਨਤਮ ਉਮਰ 15 ਸਾਲ

ਫ਼ਰਾਂਸ, ਇੱਥੇ ਸਹਿਮਤੀ ਨਾਲ ਸੈਕਸ ਕਰਨ ਦੀ ਨਿਊਨਤਮ ਉਮਰ 15 ਸਾਲ ਕਰਨ ਜਾ ਰਿਹਾ ਹੈ। ਇਸਦਾ ਮਤਲਬ ਇਹ ਹੋਇਆ ਕਿ ਇਸ ਤੋਂ ਘੱਟ ਉਮਰ ਦੇ ਵਿਅਕਤੀ ਦੇ ਨਾਲ ਸੈਕਸ ਕਰਨਾ ਬਲਾਤਕਾਰ ਮੰਨਿਆ ਜਾਵੇਗਾ। ਫ਼ਰਾਂਸ ਵਿੱਚ ਲੈਂਗਿਕ ਬਰਾਬਰੀ ਸੁਨਿਸ਼ਚਿਤ ਕਰਨ...

ਕਾਨੂੰਨੀ ਖ਼ਬਰਾਂ ਇਟਲੀ

22 ਸਾਲਾ ਨੌਜਵਾਨ ਦੀ ਭੁੱਖ ਨਾਲ ਮੌਤ

ਰੋਮ (ਇਟਲੀ) 15 ਮਾਰਚ (ਪੰਜਾਬ ਐਕਸਪ੍ਰੈੱਸ) – ਇਟਲੀ ਵਿਚ ਸਮੁੰਦਰੀ ਰਸਤਿਆਂ ਰਾਹੀਂ ਦਾਖਲ ਹੋਣ ਵਾਲੇ ਅਪ੍ਰਵਾਸੀਆਂ ਵਿਚੋਂ ਇਕ 22 ਸਾਲਾ ਨੌਜਵਾਨ ਦੀ ਭੁੱਖ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ...

ਕਾਨੂੰਨੀ ਖ਼ਬਰਾਂ ਇਟਲੀ

ਮਿਲਾਨ : ਵਿਦੇਸ਼ੀਅ ਵਧੇਰੇ ਹੋਣ ਕਾਰਨ ਇਟਾਲੀਅਨ ਬੱਚਿਆਂ ਦਾ ਦਾਖਲਾ ਨਹੀਂ?

ਮਿਲਾਨ ਵਿਚ ਇਕ ਸਕੂਲ ਵਿਚ ਵਧੇਰੇ ਵਿਦੇਸ਼ੀ ਬੱਚਿਆਂ ਦੀ ਗਿਣਤੀ ਹੋਣ ਕਾਰਨ ਇਟਾਲੀਅਨ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਇਸ ਸਕੂਲ ਵਿਚ ਕਰਵਾਉਣ ਤੋਂ ਗੁਰੇਜ ਕਰਦੇ ਹਨ। ਮਿਲਾਨ ਦੇ ਸਕੂਲ ਫਾਬੀਓ ਫਿਲਜ਼ੀ ਵਿਚ ਇਹ ਦੇਖਣ ਨੂੰ ਮਿਲ ਰਿਹਾ ਹੈ। ਇਹ...

ਕਾਨੂੰਨੀ ਖ਼ਬਰਾਂ ਕਾਨੂੰਨੀ ਖ਼ਬਰਾਂ ਇਟਲੀ

ਇਟਲੀ ਵਿੱਚ ਜਿਹੜੇ ਭਾਰਤੀ ਨੌਜਵਾਨ ਮੁੱਲ ਦੇ ਲੌਂੜੀਦੇ ਪੇਪਰ ਖਰੀਦ ਨਿਵਾਸ ਆਗਿਆ ਵਧਾਉਣੀ...

ਮੁੱਲ ਦੇ ਪੇਪਰ ਖਰੀਦ ਕੇ ਨੌਜਵਾਨ ਆਪਣੇ ਵਰਤਮਾਨ ਅਤੇ ਭਵਿੱਖ ਨਾਲ ਖਿਲਵਾੜ ਨਾ ਕਰਨ – ਧਾਲੀਵਾਲ ਰੋਮ (ਇਟਲੀ) 2 ਮਾਰਚ (ਦਲਵੀਰ ਕੈਂਥ) – ਇਟਲੀ ਵਿੱਚ ਅਜਿਹੇ ਭਾਰਤੀ ਨੌਜਵਾਨ ਹਨ ਜਿਹੜੇ ਵਿਚਾਰੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਮੁਸ਼ਕਤ ਕਰਕੇ...

ਕਾਨੂੰਨੀ ਖ਼ਬਰਾਂ ਇਟਲੀ

ਚੰਪੀਨੋ ਏਅਰਪੋਰਟ, ਸਭ ਤੋਂ ਬੁਰੇ ਹਵਾਈ ਅੱਡਿਆਂ ਵਿਚ 12ਵੇਂ ਨੰਬਰ ‘ਤੇ

ਇਟਲੀ ਦੀ ਰਾਜਧਾਨੀ ਰੋਮ ਦੇ ਚੰਪੀਨੋ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਬੁਰੇ ਹਵਾਈ ਅੱਡਿਆਂ ਵਿਚ 12ਵੇਂ ਨੰਬਰ ਉੱਤੇ ਰੱਖਿਆ ਗਿਆ ਹੈ। ਟਰੈਵਲ ਸਾਈਟ ‘ਸਲੀਪਿੰਗ ਐਟ ਏਅਰਪੋਰਟਸ’ ਵੱਲੋਂ ਕੀਤੀ ਗਈ ਇਕ ਖੋਜ ਦੇ ਨਤੀਜਿਆਂ ਵਿਚ ਚੰਪੀਨੋ...

ਕਾਨੂੰਨੀ ਖ਼ਬਰਾਂ ਇਟਲੀ

ਯੀਸੂ ਅਤੇ ਮਦਰ ਮੈਰੀ ਦੀਆਂ ਫੋਟੋਆਂ ਦੀ ਵਰਤੋ ਜਾਇਜ – ਅਦਾਲਤ

ਯੂਰਪ ਦੀ ਹਿਊਮਨ ਰਾਈਟਸ (ਮਾਨਵੀ ਅਧਿਕਾਰ) ਕੋਰਟ ਨੇ ਇਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ, ਯੀਸੂ ਅਤੇ ਮਦਰ ਮੈਰੀ ਦੀਆਂ ਤਸਵੀਰਾਂ ਮਸ਼ਹੂਰੀ ਲਈ ਵਰਤੀਆਂ ਜਾ ਸਕਦੀਆਂ ਹਨ। ਲਿਥੂਨੀਆ ਵਿਚ ਰੈਡੀਮੇਡ ਕੱਪੜਿਆਂ ਦੇ ਇਕ ਬਰਾਂਡ ਉੱਤੇ ਮਸ਼ਹੂਰੀ...

ਕਾਨੂੰਨੀ ਖ਼ਬਰਾਂ ਇਟਲੀ

ਸਕੂਲ ਵਿਚ ਖਾਸ ਸ਼ਾਕਾਹਾਰੀ ਖਾਣਾ ਨਹੀਂ ਦਿੱਤਾ ਜਾ ਸਕਦਾ

ਇਟਲੀ ਦੀ ਇਕ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ, ਸਕੂਲ ਵਿਚ ਖਾਸ ਸ਼ਾਕਾਹਾਰੀ ਖਾਣਾ ਨਹੀਂ ਦਿੱਤਾ ਜਾ ਸਕਦਾ। ਇਹ ਫੈਸਲਾ ਬੋਲਜਾਨੋ ਦੀ ਇਕ ਅਦਾਲਤ ਨੇ ਇਕ ਸਕੂਲੀ ਵਿਦਿਆਰਥੀ ਦੇ ਮਾਤਾ ਪਿਤਾ ਦੀ ਇਕ ਅਪੀਲ ਨੂੰ ਖਾਰਿਜ ਕਰਦੇ ਹੋਏ...

ਕਾਨੂੰਨੀ ਖ਼ਬਰਾਂ ਇਟਲੀ

ਰੋਮ : ਸੜਕ ਧੱਸਣ ਕਾਰਨ 22 ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਰੋਮ (ਇਟਲੀ) (ਪੰਜਾਬ ਐਕਸਪ੍ਰੈੱਸ) – 14 ਫਰਵਰੀ ਦੀ ਸ਼ਾਮ ਨੂੰ ਸ਼ਹਿਰ ਦੇ ਉੱਤਰ-ਪੱਛਮ ਵਿਚ ਸਥਿਤ ਇਲਾਕਾ ਬਾਲਦੁਈਨਾ ਵਿਚ ਇਕ ਅੰਦਰੂਨੀ ਸੜਕ ਦੇ ਢਹਿ ਕੇ ਹੇਠਾਂ ਧੱਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਢਹਿ ਕੇ ਵੀਆ ਲੀਵੀਆ ਆਂਦਰੋਨੀਕਾ...

ਕਾਨੂੰਨੀ ਖ਼ਬਰਾਂ ਇਟਲੀ

ਪ੍ਰਵਾਸੀ, ਮਹਿਲਾਵਾਂ ਲਈ ਖ਼ਤਰਾ – ਆਂਦਰੇਓਤੀ

‘ਪ੍ਰਵਾਸੀ, ਮਹਿਲਾਵਾਂ ਲਈ ਖ਼ਤਰਾ ਹਨ’ ਇਹ ਵਿਚਾਰ ਪੂਰਵ ਸੰਸਦ ਜੂਲੀਓ ਆਂਦਰੇਓਤੀ ਦੀ ਵਕੀਲ ਰਹਿ ਚੁੱਕੀ, ਅਤੇ ਹੁਣ ਨੂਓਵਾ ਲੇਗਾ ਦੀ ਮੁੱਖੀ ਜੂਲੀਆ ਬੋਨਜੋਰਨੋ ਨੇ ਪੇਸ਼ ਕੀਤੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜੂਲੀਆ ਨੇ ਇਕ ਟੀਵੀ ਸ਼ੋਅ...

ਕਾਨੂੰਨੀ ਖ਼ਬਰਾਂ ਇਟਲੀ

ਅੰਗਰੇਜੀ ਵਿਚ ਗਾਉਣ ਨੂੰ ਤਰਜੀਹ ਦਿੰਦੀ ਹੈ ਕਾਰਲਾ

ਬਹੁਭਾਸ਼ੀ ਗਿਆਤਾ, ਵਧੇਰੇ ਇਟਾਲੀਅਨ ਅਤੇ ਫਰੈਂਚ ਬੋਲਣ ਵਾਲੀ ਪੌਪ ਸਟਾਰ ਕਾਰਲਾ ਬਰੂਨੀ, ਅੰਗਰੇਜੀ ਭਾਸ਼ਾ ਵਿਚ ਗਾਉਣ ਨੂੰ ਵਧੇਰੇ ਤਰਜੀਹ ਦੇ ਰਹੀ ਹੈ। ਕਾਰਲਾ ਇਸ ਬਾਰੇ ਕਹਿੰਦੀ ਹੈ ਕਿ, ਇਟਾਲੀਅਨ ਭਾਸ਼ਾ ਉਸਦੀ ਮੂਲ ਭਾਸ਼ਾ ਹੈ, ਜਿਸ ਕਾਰਨ ਇਕ...