ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣ ਵਾਲਾ ਇਟਲੀ ਦਾ ਮੇਅਰ ਹੋਇਆ ਸਰਕਾਰ ਦੀ ਬੇਰੁੱਖੀ ਦਾ ਸ਼ਿਕਾਰ?

ਸਥਾਨਕ ਪ੍ਰਸ਼ਾਸ਼ਨ ਨੇ ਕੀਤਾ ਘਰ ਵਿੱਚ ਹੀ ਨਜ਼ਰਬੰਦ !!!

Domenico Lucano ਦੀ 2011 ਦੌਰਾਨ ਖਿੱਚੀ ਗਈ ਫਾਇਲ ਫੋਟੋ

Domenico Lucano
ਦੀ 2011 ਦੌਰਾਨ ਖਿੱਚੀ ਗਈ ਫਾਇਲ ਫੋਟੋ

ਮੇਅਰ ਵੱਲੋਂ ਗੈਰਕਾਨੂੰਨੀ ਵਿਦੇਸ਼ੀਆਂ ਦੀ ਕੀਤੀ ਜਾਂਦੀ ਸੀ ਮਦਦ

ਸਰਕਾਰੀ ਟੈਂਡਰਾਂ ਵਿੱਚ ਹੁੰਦਾ ਰਿਹਾ ਵੱਡਾ ਘਪਲਾ

ਗੁਆਰਦਾ ਦੀ ਫਿਨਾਂਸਾ (ਵਪਾਰਕ ਲੇਖਾ-ਜੋਖਾ ਘੋਖਣ ਲਈ ਜਿੰਮੇਵਾਰ ਪੁਲਿਸ ਯੂਨਿਟ) ਵੱਲੋਂ ਕੀਤੇ ਜਾ ਰਹੇ ਹਨ ਵੱਡੇ ਖੁਲਾਸੇ

 

ਇਸ ਦੇ ਅੱਗੇ ਕੀ ਸਿੱਟੇ ਹੋਣਗੇ ਇਸ ਬਾਰੇ ‘ਪੰਜਾਬ ਐਕਸਪ੍ਰੈਸ’ ਟੀਮ ਕਾਰਜਸ਼ੀਲ ਹੈ , ਕਿ ਪਾਠਕਾਂ ਤੱਕ ਸਟੀਕ ਜਾਣਕਾਰੀ ਪਹੁੰਚਾਈ ਜਾ ਸਕੇ।
ਜੁੜੇ ਰਹੋ ‘ਪੰਜਾਬ ਐਕਸਪ੍ਰੈੱਸ’ ਨਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ