Category - ਖ਼ਬਰਾਂ

{jcomments on}

ਖ਼ਬਰਾਂ

ਆਰ.ਟੀ.ਆਈ. ਦੇ ਜਵਾਬ ਵਾਲੇ ਲਿਫਾਫੇ ’ਚੋਂ ਮਿਲੇ ਕੰਡੋਮ

ਬੀਕਾਨੇਰ– ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ ਵਿਚ ਇਕ ਗ੍ਰਾਮ ਪੰਚਾਇਤ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ (ਆਰ. ਟੀ. ਆਈ.) ਦੇ ਜਵਾਬੀ ਲਿਫਾਫਿਆਂ ਵਿਚ ਕਥਿਤ ਤੌਰ ’ਤੇ ਕੰਡੋਮ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਉਣ ਅਤੇ ਇਸ ਦੀ ਕਥਿਤ ਵੀਡੀਓ...

ਖ਼ਬਰਾਂ

ਨਾਬਾਲਗ ਬੱਚੀ ਨਾਲ ਬਲਾਤਕਾਰ, 2 ਮਹਿਲਾਵਾਂ ਕਾਬੂ

15 ਸਾਲਾ ਨਾਬਾਲਗ ਬੱਚੀ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਦੇ ਦੋਸ਼ ‘ਚ ਕੋਤਵਾਲੀ ਦੀ ਪੁਲਸ ਨੇ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਦੋ ਮਹਿਲਾਵਾਂ ਸਮੇਤ 5-6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ...

ਖ਼ਬਰਾਂ

ਕਾਰ ਕੰਪਨੀ ਫੋਕਸਵੈਗਨ ਨੂੰ 100 ਕਰੋੜ ਜ਼ੁਰਮਾਨਾ, ਕੱਲ੍ਹ ਸ਼ਾਮ ਤਕ ਜਮ੍ਹਾ ਕਰਾਉਣ ਦੇ ਹੁਕਮ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕਾਰ ਕੰਪਨੀ ਫੋਕਸਵੈਗਨ ਨੂੰ 100 ਕਰੋੜ ਰੁਪਏ ਜ਼ੁਰਮਾਨਾ ਠੋਕਿਆ ਹੈ। ਇਹ ਰਕਮ ਸ਼ੁੱਕਰਵਾਰ ਸ਼ਾਮ 5 ਵਜੇ ਤਕ ਜਮ੍ਹਾ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕੰਪਨੀ ਨੂੰ ਕਿਹਾ ਗਿਆ ਹੈ ਕਿ ਜੇਕਰ ਤੈਅ ਸਮੇਂ...

ਖ਼ਬਰਾਂ

ਅਸ਼ਲੀਲਤਾ ਫੈਲਾਉਣ ਕਰਕੇ ਸੜਕ ‘ਤੇ ਸ਼ਰੇਆਮ ਦੀਪਕ ਕਲਾਲ ਦਾ ਹੋਇਆ ਕੁਟਾਪਾ

ਇੰਟਰਨੈੱਟ ਉੱਤੇ ਆਪਣੇ ਵੀਡੀਓ ਲਈ ਚਰਚਿਤ ਦੀਪਕ ਕਲਾਲ ਇੱਕ ਵਾਰ ਫਿਰ ਖਬਰਾਂ ਵਿੱਚ ਹਨ। ਦੀਪਕ ਪਿਛਲੇ ਦਿਨ੍ਹੀਂ ਰਾਖੀ ਸਾਵੰਤ ਨਾਲ ਵਿਆਹ ਦੀਆਂ ਅਫਵਾਹਾਂ ਦੇ ਚਲਦੇ ਸੁਰਖ‍ੀਆਂ ਵਿੱਚ ਆਏ ਸਨ। ਹੁਣ ਦੀਪਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ...

ਖ਼ਬਰਾਂ

ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ

ਅੱਜ ਸਵੇਰੇ ਮੋਗਾ ਕੋਟਕਪੂਰਾ ਬਾਈਪਾਸ ‘ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਸਮੇਤ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ, ਸਿੰਘਾਂਵਾਲਾ ਨਿਵਾਸੀ ਅਭਿਸ਼ੇਕ ਸ਼ਰਮਾ (18) ਆਪਣੀ ਭੈਣ ਪੂਜਾ ਸ਼ਰਮਾ (20) ਅਤੇ...

ਖ਼ਬਰਾਂ

ਐਸਜੀਪੀਸੀ ਖਿਲਾਫ ਮੁਹਿੰਮ ਵੱਜੀ ਹੱਡ ‘ਤੇ, ਫੂਲਕਾ ਦਾ ਸਨਮਾਨ ਨਹੀਂ ਕਰੇਗੀ ਸ਼੍ਰੋਮਣੀ...

1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ‘ਚ ਪੀੜ੍ਹਤਾਂ ਦੇ ਕੇਸ 34 ਸਾਲ ਤੱਕ ਅਦਾਲਤਾਂ ‘ਚ ਲੜ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਜੇਲ੍ਹ ਪਹੁੰਚਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ...

ਖ਼ਬਰਾਂ

ਬਰੀਮਾਲਾ ਮੰਦਰ ‘ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ...

ਨਵੀਂ ਦਿੱਲੀ, 17 ਜਨਵਰੀ – ਕੇਰਲ ਦੇ ਸਬਰੀਮਾਲਾ ਮੰਦਰ ‘ਚ ਬੀਤੀ 2 ਜਨਵਰੀ ਨੂੰ ਪ੍ਰਵੇਸ਼ ਕਰਨ ਅਤੇ ਬਾਅਦ ਵਿਚ ਪੁਲਿਸ ਸੁਰੱਖਿਆ ਦੀ ਮੰਗ ਕਰਨ ਵਾਲੀਆਂ ਦੋ ਮਹਿਲਾਵਾਂ ਕਨਕ ਦੁਰਗਾ ਅਤੇ ਬਿੰਦੂ ਅਮੱਨੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਵੱਲੋਂ...

ਖ਼ਬਰਾਂ

NIA ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ, ਲੁਧਿਆਣਾ ਤੋਂ ਕਾਬੂ ISIS ਦਾ ‘ਹਮਦਰਦ’

ਕੌਮੀ ਜਾਂਚ ਏਜੰਸੀ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਂਈਂ ਛਾਪੇਮਾਰੀ ਕੀਤੀ ਹੈ। ਖ਼ਤਰਨਾਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟਸ ਨਾਲ ਸਬੰਧਤ ਹੋਣ ਦੇ ਸ਼ੱਕ ਕਰਕੇ ਪੱਛਮੀ ਯੂਪੀ ਤੇ ਪੰਜਾਬ ਵਿੱਚ ਸੱਤ ਥਾਵਾਂ ‘ਤੇ ਛਾਪੇਮਾਰੀ...

ਖ਼ਬਰਾਂ

ਦੁਰੰਤੋ ਐਕਸਪ੍ਰੈੱਸ ‘ਚ ਹਥਿਆਰਬੰਦ ਬਦਮਾਸ਼ਾਂ ਵੱਲੋਂ ਲੁੱਟਮਾਰ

ਰੇਲਾਂ ਦੇ ਸਫਰ ਦੌਰਾਨ ਲੁੱਟਮਾਰ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਰਾਜਧਾਨੀ ਦਿੱਲੀ ‘ਚ ਰੇਲਾਂ ‘ਚ ਲੁੱਟ ਮਾਰ ਕਰਨ ਦੀ ਇਕ ਹੋਰ ਘਟਨਾਂ ਸਾਹਮਣੇ ਆਈ ਹੈ। ਜੰਮੂ ਤੋਂ ਦਿੱਲੀ ਜਾ ਰਹੀ ਦੁਰੰਤੋ ਐਕਸਪ੍ਰ੍ਰੈੱਸ...

ਖ਼ਬਰਾਂ

ਰਾਮ ਰਹੀਮ ਨੂੰ ਇੱਕ ਹੋਰ ਉਮਰਕੈਦ

ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ , ਬਾਕੀ ਤਿੰਨਾਂ ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਅਤੇ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ...