ਯੋਰਪ ਲੋਕ ਇੰਨਸਾਫ ਪਾਰਟੀ : ਜਸਵਿੰਦਰ ਕੌਰ ਨੂੰ ਗਰੀਸ ਦੇ ਪ੍ਰਧਾਨ ਨਿਯੁਕਤ ਕੀਤਾ

lipਯੋਰਪ ਲੋਕ ਇੰਨਸਾਫ ਪਾਰਟੀ ਦੀਆਂ ਟੀਮਾਂ ਵਿੱਚ ਵਾਧਾ ਕਰਦੇ ਹੋਏ ਪ੍ਰਧਾਨ ਯੂਕੇ ਤੇ ਯੂਰਪ ਸ.ਕੁਲਦੀਪ ਸਿੰਘ ਪੱਡਾ ਜੀ ਨੇ ਸ੍ਰ ਸਿਮਰਜੀਤ ਸਿੰਘ ਬੈਸ ਤੇ ਸ੍ਰ ਬਲਵਿੰਦਰ ਸਿੰਘ ਬੈਸ ਦੀ ਅਗਾਂਹ ਵਾਧੂ ਸੋਚ ਨੂੰ ਲੈ ਕੇ ਬੀਬੀ ਜਸਵਿੰਦਰ ਕੌਰ ਨੂੰ ਗਰੀਸ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ । ਜਿਨਾ ਪਾਰਟੀ ਲਈ ਦਿਨ ਰਾਤ ਅੱਗੇ ਕਰਨ ਤੇ ਗਰੀਸ ਚ ਪਾਰਟੀ ਦੇ ਪ੍ਰਸਾਰ ਤੇ ਪ੍ਰਚਾਰ ਦਾ ਵਾਅਦਾ ਕੀਤਾ.