ਤ੍ਰਿਮੂਲ ਕਾਂਗਰਸ ਚ ਐੱਮ ਐਲ ਏ ਦੀ ਚੋਣ ਲੜ ਚੁਕੇ ਸ.ਲੱਛਮਣ ਸਿੰਘ ਜੀ ਹੋਏ ਲੋਕ ਇਨਸਾਫ ਪਾਰਟੀ ਚ ਸ਼ਾਮਿਲ-ਲਾਟੀ

tri1ਇਟਲੀ (ਜਸਵਿੰਦਰ ਸਿੰਘ )22/04/2018ਅੱਜ ਤ੍ਰਿਮੂਲ ਕਾਂਗਰਸ ਤੋਂ ਐੱਮ ਐੱਲ ਏ ਦੀ ਚੋਣ ਬੁਢਲਾਡਾ ਤੋਂ ਲੜ ਚੁਕੇ ਸ.ਲੱਛਮਣ ਸਿੰਘ ਜੀ ਨੇ ਤ੍ਰਿਮੂਲ ਕਾਂਗਰਸ ਨੂੰ ਤਿਆਗਦੇ ਹੋਏ ਲੋਕ ਇਨਸਾਫ ਪਾਰਟੀ ਚ ਸ਼ਾਮਿਲ ਹੋਏ। ਸ.ਲੱਛਮਣ ਸਿੰਘ ਜੀ ਪੰਜਾਬ ਸਕੂਲ ਐਜੁਕੇਸ਼ਨ ਡਿਪਾਰਟਮੈਂਟ ਚ ਵੀ ਲੀਗਲ ਅਡਵਾਈਜ਼ਰ ਰਹਿ ਚੁਕੇ ਹਨ। ਇਸ ਸਮੇ ਸ਼੍ਰੀ ਪ੍ਰੇਮ ਮਿੱਤਲ ਜੀ,ਸ.ਸੁਰਿੰਦਰ ਸਿੰਘ ਗਰੇਵਾਲ ,ਸ.ਮਨੰਦਰ ਸਿੰਘ ,ਸ.ਸਤਪਾਲ ਸਿੰਘ ਸਿੰਗਲਾ ਤੇ ਹੋਰ ਬਹੁੱਤ ਸਾਥੀ ਸਨ।. ਉਥੇ ਹੀ ਸ.ਲੱਛਮਣ ਸਿੰਘ ਜੀ ਨੇ ਪੂਰਨ ਭਰੋਸ਼ਾ ਦਵਾਇਆ ਕੇ ਉਹ ਪਾਰਟੀ ਲਈ ਦਿਨ ਰਾਤ ਇਕ ਕਰਕੇ ਮੇਹਨਤ ਕਰਨਗੇ। ਤੇ ਪਾਰਟੀ ਦਾ ਪ੍ਰਸ਼ਾਰ ਕਰਦੇ ਹੋਏ ਵੱਧ ਤੋਂ ਵੱਧ ਵਲੰਟੀਅਰ ਤੇ ਮੈਂਬਰ ਸਹਿਬਾਨ ਪਾਰਟੀ ਨਾਲ ਜੋੜਨਗੇ।