ਮਾਡਲ ਦੇ ਪਿਆਰ ’ਚ ਪਤਨੀ ਕਰਵਾ ਦਿੱਤੀ ਕਤਲ

arrestਦਿੱਲੀ ਦੇ ਬਵਾਨਾ ਚ ਇੱਕ ਮਹਿਲਾ ਟੀਚਰ ਦਾ ਕਤਲ ਕਰ ਦਿੱਤਾ ਗਿਆ। ਇਸ ਮਹਿਲਾ ਟੀਚਰ ਦੇ ਕਤਲ ਚ ਇੱਕ ਮਾਡਲ ਅਤੇ ਉਭੱਰਦੀ ਬਾਲੀਵੁੱਡ ਅਦਾਕਾਰਾ ਦਾ ਹੱਥ ਹੋਣ ਦੀ ਗੱਲ ਕਹੀ ਜਾ ਰਹੀ ਹੈ ਜੋ ਕਿ ਮਹੀਲਾ ਟੀਚਰ ਦੇ ਪਤੀ ਦੀ ਗਰਲਫ੍ਰੈਂਡ ਵੀ ਹੈ। ਜਾਣਕਾਰੀ ਮੁਤਾਬਕ ਮਹੀਲਾ ਟੀਚਰ ਸੁਨੀਤਾ ਦੇ ਕਤਲ ਦੇ ਮਾਮਲੇ ਚ ਦਿੱਲੀ ਪੁਲਿਸ ਨੇ ਤਿੰਨ ਆਰੋਪਆਂ ਸੁਨੀਤਾ ਦੇ ਪਤੀ ਮਨਜੀਤ, ਉਸਦੀ ਗਰਲਫ੍ਰੈਂਡ ਏਂਜਲ ਗੁਪਤਾ ਅਤੇ ਏਂਜਲ ਗੁਪਤਾ ਦੇ ਧਰਮਪਿਤਾ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਮਾਡਲ ਅਤੇ ਬਾਲੀਵੁੱਡ ਦੀ ਆਇਟਮ ਡਾਂਸਰ ਏਂਜਲ ਗੁਪਤਾ ਦੇ ਦਬਾਅ ਚ ਆ ਕੇ ਸੁਨੀਤਾ ਦੇ ਪਤੀ ਮਨਜੀਤ ਨੇ ਉਸਦਾ ਕਤਲ ਕਰਵਾਇਆ ਹੈ।

arrest1