ਸਾਈਕਲ ਚਲਾ ਕੇ ਚੈਲੇਜ ਪੂਰਾ ਕੀਤਾ

clubਪੈਡਲਰ ਕਲੱਬ ਬਠਿੰਡਾ ਵੱਲੋਂ ਇੱਕ ਫਿਟਨੇਸ ਚੈਲੇਂਜ ਰੱਖਿਆ ਗਿਆ ਸੀ ਜਿਸ ਵਿੱਚ ਵੱਖ ਵੱਖ ਸ਼ਹਿਰਾਂ ਦੇ ਰਾਇਡਰਾ ਨੇ 750ਕਿਲੋ ਮੀਟਰ ਸਾਈਕਲ ਚਲਾ ਕੇ ਚੈਲੇਜ ਪੂਰਾ ਕੀਤਾ. ਪੀ ਸੀ ਬੀ ਕਲੱਬ ਬਠਿੰਡਾ ਦੇ ਰਾਇਡਰ ਨਰਿੰਦਰ ਬਾਸਲ ਨੇ 8.800ਕਿਲੋ ਗਰਾਮ ਭਾਰ ਘੱਟ ਕਿੱਤਾ ਤੇ ਚੈਲੇਜ ਵਿੱਚ ਪਹਿਲਾ ਨੰਬਰ ਹਾਸਿਲ ਕਿੱਤਾ ਸਾਰੇ ਕਲੱਬ ਵੱਲੋਂ ਉਹਨਾਂ ਨੂੰ ਮੈਡਲ ਨਾਲ ਸਨਮਾਨ ਦਿੱਤਾ ਗਿਆ.