ਕੈਨੇਡਾ ‘ਚ 5 ਸਾਲ ਦੇ ਬੱਚਿਆ ਦੀ ‘ਗਰੁੱਪ ਜੱਫੀ’ ਹੋਈ ਵਾਇਰਲ

50522__frontਕੈਨੇਡਾ ਵਿੱਚ ਵੱਖ ਵੱਕ ਪਿਛੋਕੜ ਦੇ ਲੋਕ ਇੱਕ ਸੂਦਤੇ ਨਾਲ ਰਲ ਮਿਲਕੇ ਰਹਿੰਦੇ ਹਨ ਸ਼ਾਇਦ ਇਹੀ ਕਾਰਨ ਹੈ ਕਿ ਕੈਨੇਡਾ ਨੂੰ ਇੱਕ ਬਹੁ ਸੱਭਿਅਕ ਦੇਸ਼ ਕਹਿੰਦੇ ਹਨ। ਇਸੇ ਗੱਲ ਨੂੰ ਦਰਸਾਊਂਦੀ ਇਕ ਤਸਵੀਰ ਇਹਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਸਕਟਬਾਲ ਦੇ 5 ਸਾਲ ਦੇ ਖਿਡਾਰੀਆਂ ਦੀ ਤਸਵੀਰ ਵਾਇਰਲ ਹੋਈ ਹੈ। ਸਿਜਨੂੰ ਕਿ ਈਐਸਪੀਅੇਨ ਨੇ ਵੀ ਸ਼ੇਅਰ ਕੀਤਾ ਹੈ। ਦਰਅਸਲ ਇਹਨਾਂ ਹੀ ਤਸਵੀਰਾਂ ਵਿੱਚੌਂ ਇੱਕ ਜੋ ਸਿੱਖ ਬੱਚਾ ਹੈ , ਉਹ ਬ੍ਰਂਪਟਨ ਸਿਟੀ ਕੋਂਸਲਰ ਗੁਰਪ੍ਰੀਤ ਢਿੱਲੋਂ ਦਾ 5 ਸਾਲ ਦਾ ਬੇਟਾ ਹੈ। ਗੁਰਪ੍ਰਤਿ ਸਿੰਘ ਨੇ ਇਹਨਾਂ ਪਲਾਂ ਦੀ ਇੱਕ ਵੀਡੀÂ ਵੀ ਬਣਾਈ।  ਉਹਾਂਂ ਦਾ 5 ਸਾਲ ਦਾ ਬੇਟਾ ਬਾਸਕਿਟਬਾਲ ਪ੍ਰੈਕਟਿਸ ਕਰ ਰਿਹਾ ਸੀ ਕਿ ਉਸਨੇ ਆਪਣੇ ਸਾਥੀਆਂ ਨੂੰ ਜੱਫੀ ਪਾਉਣ ਲਈ ਬੁਲਿÂਆ ਤੇ ਦੇਖਦੇ ਹੀ ਦੇਖਦੇ ਇਹ ਇੱਕ ਖੁਬਸੂਰਤ ਗਰੁੱਪ ਜੱਫੀ ਬਣ ਗਈ । ਦੱਸ ਦਈਏ ਕਿ ਇਹ ਸਾਰੇ ਹੀ ਬੱਚੇ ਵੱਖ ਵੱਖ ਪਿਛੋਕੜ ਨਾਲ ਸਬੰਧਤ ਹਨ ਪਰ ਬੱਚਿਆਂ ਦੀ ਇਹ ਤਸਵਰਿ ਵੱਡਿਆਂ ਨੂੰ ਇੱਕ ਸੰਦੇਸ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਨੂੰ ਸੋਸ਼ਲ ਮੀਡਆਿ ਤੇ ਲੋਕਾ ਵੱਲੋਂ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।