ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਪੰਜਾਬੀਅਤ ਨੂੰ ਪਿਆਰ ਨਹੀਂ ਕਰਦੀਆਂ – ਹਰਜਿੰਦਰ ਸਿੰਘ

 ਪੰਜਾਬ ਵਿਚ ਨਾ ਵੱਖਵਾਦ ਫੈਲਿਆ ਅਤੇ ਨਾ ਹੀ ਫੈਲੇਗਾ  – ਵੀਡੀਓ ਖ਼ਬਰ ਦੇਖਣ ਲਈ ਕਲਿਕ ਕਰੋ 

ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਪੰਜਾਬੀਅਤ ਨੂੰ ਪਿਆਰ ਨਹੀਂ ਕਰਦੀਆਂ। ਇਹ ਉਨ੍ਹਾਂ ਦੀ ਥੋੜੀ ਸੋਚ ਹੈ ਕਿ ਪੰਜਾਬ ਵਿਚ ਸਿਰਫ ਸਿੱਖ ਰਹਿ ਰਹੇ ਹਨ, ਜਦੋਂ ਕਿ ਸਿੱਖ ਤਾਂ ਪੂਰੇ ਭਾਰਤ ਵਿਚ ਰਹਿੰਦੇ ਹਨ। ਸਿੱਖ ਕੱਟਰਪੰਥੀ ਜਥੇ ਗੁਰੂਆਂ ਵੱਲੋਂ ਦੱਸੇ ਗਏ ਭਾਈਚਾਰਕ ਸਾਂਝ ਦੇ ਰਸਤੇ ਨੂੰ ਭੁੱਲ ਕੇ ਆਪਣੇ ਸਵਾਰਥ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਾ ਇਹ ਸੌਦਾ ਹੁਣ ਨਹੀਂ ਖ੍ਰੀਦਣਗੇ, ਕਿਉਂਕਿ ਪੰਜਾਬ ਹੁਣ ਵਧੇਰੇ ਜਾਗਰੂਕ ਅਤੇ ਸੂਝਵਾਨ ਹੋ ਚੁੱਕਾ ਹੈ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦੇਵੇਗਾ।

capture