’84 ਪੰਜਾਬ ਤੇ ਇੱਕ ਘਿਨਾਉਣਾ ਧੱਬਾ – ਵੀਡੀਓ ਨਿਊਜ਼

’84 ਪੰਜਾਬ ਤੇ ਇੱਕ ਘਿਨਾਉਣਾ ਧੱਬਾ

ਪੰਜਾਬ ਭਾਰਤ ਦੀ ਸਭ ਤੋਂ ਪ੍ਰਮੁੱਖ ਸਟੇਟ ਹੈ – ਗੁਰਮੀਤ ਸਿੰਘ CLICK

ਖਾਲਿਸਤਾਨ ਕੀ ਹੈ? ਖਾਲਿਸਤਾਨ ਪਿੱਛੇ ਲੁਕੇ ਹੋਏ ਕੁਝ ਲੋਕਾਂ ਦੇ ਆਪਣੇ ਨਿੱਜੀ ਮੁਫਾਦ ਤੋਂ ਇਲਾਵਾ ਆਮ ਲੋਕਾਂ ਵਿਚ ਇਸਦੇ ਅਰਥਾਂ ਦਾ ਕੋਈ ਬਹੁਤਾ ਗਿਆਨ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦੇ ਆਜਮ ਸ: ਭਗਤ ਸਿੰਘ ਯੂਥ ਫਰੰਟ ਦੇ ਚੇਅਰਮੈਨ ਗੁਰਮੀਤ ਸਿੰਘ ਬਬਲੂ ਨੇ ਕੀਤਾ। ਉਨ੍ਹਾਂ ਕਿਹਾ ਕਿ, ਜਿਹੜੇ ਸਿੱਖ ਨੌਜਵਾਨ ਭਾਰਤ ਖਿਲਾਫ ਪ੍ਰੋਪੋਗੰਡਾ ਕਰ ਰਹੇ ਹਨ, ਉਹ ਵਿਦੇਸ਼ਾਂ ਵਿਚ ਬੈਠੇ ਤਰੱਕੀ ਦੀਆਂ ਰਾਹਾਂ ‘ਤੇ ਚੱਲਦੇ ਪੰਜਾਬ ਬਾਰੇ ਕੋਈ ਬਹੁਤਾ ਗਿਆਨ ਨਹੀਂ ਰੱਖਦੇ। ਪੰਜਾਬ ਭਾਰਤ ਦੀ ਸਭ ਤੋਂ ਪ੍ਰਮੁੱਖ ਸਟੇਟ ਹੈ, ਜਿੱਥੇ ਸਮੂਹ ਦਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਰਹਿੰਦੇ ਹਨ, ਜਿਨ੍ਹਾਂ ਵਿਚ ਧਰਮ ਦਾ ਵਿਵਾਦ ਉੱਕਾ ਦੇਖਣ ਨੂੰ ਨਹੀਂ ਮਿਲਦਾ। ਸਰਕਾਰ ਵੱਲੋਂ ਲਗਾਤਾਰ ਤਰੱਕੀ ਵੱਲ ਜਾ ਰਹੇ ਪੰਜਾਬ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ, ਜਿਸਦਾ ਮੁੱਖ ਲਾਭ ਪੰਜਾਬ ਵਾਸੀਆ ਨੂੰ ਮਿਲ ਰਿਹਾ ਹੈ। ਖਾਲਿਸਤਾਨ ਦੀ ਮੰਗ ਪੰਜਾਬ ਵਿਚੋਂ ਕਦੇ ਵੀ ਨਹੀਂ ਉੱਠੀ, ਬਲਕਿ ਇਹ ਸੋਚ ਵਿਦੇਸ਼ਾਂ ਵਿਚ ਵੱਸੀ ਕੱਟੜਪੰਥੀ ਸਿੱਖ ਧੜੇਬੰਦੀਆਂ ਦੀ ਅਵਾਜ ਹੈ, …… Read More