ਸੰਗਦਿਦ ਪਰਸਥਿਤੀਆਂ ਵਿੱਚ ਹੋਈ ਜਵਾਨ ਦੀ ਮੋਤ (Video News)

ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲਿਆ ਜਾਇਜਾ

ਮੋਗਾ, 6 ਜੁਲਾਈ, (ਕਸ਼ਿਸ਼ ਸਿੰਗਲਾ) – ਮੋਗੇ ਦੇ ਬਹੋਨਾ ਰੋਡ ਉੱਤੇ ਆਪਣੇ ਹੀ ਘਰ ਵਿੱਚ ਜਵਾਨ ਦੀ ਲਾਸ਼ ਮਿਲਣ ‘ਤੇ ਪੂਰੇ ਮਹੱਲੇ ਵਿੱਚ ਦਹਸ਼ਤ ਦਾ ਮਾਹੋਲ ਛਾ ਗਿਆ ਹਲਾਕਿ ਜਵਾਨ ਦੀ ਮੋਤ ਕਿਸ ਤਰ੍ਹਾਂ ਹੋਈ ਇਸਦਾ ਹੁਜੇ ਤੱਕਕੁਝ ਨਹੀਂ ਪਤਾ ਲੱਗਿਆ, ਮੋਕੇ ‘ਤੇ ਪਹੁੰਚੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਪਾਇਆ ਬਰਹਾਲ ਪੁਲਿਸ ਨੇ ਪਰਵਾਰ ਵਾਲਿਆ ਦੇ ਬਿਆਨ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀ ਏਸ ਪੀ ਗੁਰਦੀਪ ਸਿੰਘ ਨੇ ਦੱਸਿਆ ਦੀ ਵਿਨੋਦ ਕੁਮਾਰ ਨਾਮ ਦਾ ਇਹ ਜਵਾਨ ਜੋਕਿ ਡਰਾਇਵਰ ਸੀ ਉਸਦੀ ਲਾਸ਼ ਆਪਣੇ ਹੀ ਘਰ ਵਿੱਚ ਪਈ ਹੋਈ ਸੀ ਉਸ ਵਕਤ ਘਰ ਵਿੱਚ ਕੋਈ ਵੀ ਨਹੀਂ ਸੀ ਉਸਦੀ ਪਤਨੀ ਆਪਣੇ ਮਾਤਾ ਪਿਤਾ ਦੇ ਘਰ ਗਈ ਹੋਈ ਸੀ ਜਦੋਂ ਉਹ ਘਰ ਪਹੁੰਚੀ ਤਾਂ ਉਸਨੇ ਆਪਣੇ ਪਤੀ ਦੀ ਲਾਸ਼ ਨੂੰ ਵੇਖਿਆ ਮ੍ਰਤੀਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਦੀ ਕਿਸੇ ਦੇ ਨਾਲ ਕੋਈ ਰੰਜਸ਼ ਨਹੀਂ ਸੀ ਬਰਹਾਲ ਪੁਲਿਸ ਨੇ ਪੋਸਟ ਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।