wind_cyc_super_nov2017_ita_320x50

ਅਮਰੀਕਾ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ਨੂੰ ਸਰਕਾਰੀ ਨਸਲਕੁਸ਼ੀ ਕਰਾਰ ਦਿਤਾ

ਕਨੇਟੀਕਟ, ਅਮਰੀਕਾ (ਹੁਸਨ ਲੜੋਆ ਬੰਗਾ) . 3 ਦਸੰਬਰ – ਯੂ.ਐਸ.ਏ ਕਾਂਗਰਸ ਮੈਨ ਜੋਅ ਕੋਰਟਨੀ ਨੇ ਲਿਖਤੀ   ਬਿਆਨ ਜਾਰੀ ਕਰਕੇ ਜੂਨ 1984 ਤੇ ਨਵੰਬਰ 1984 ਦੌਰਾਨ ਸਰਕਾਰੀ ਕਤਲੇਆਮ ਦੀ ਨਿਖੇਧੀ ਕੀਤੀ ਤੇ ਇਸ ਦੌਰਾਨ ਮਾਰੇ ਗਏ ਸਿੱਖਾਂ ਨੰ ਸ਼ਰਧਾਂਜਲੀ ਭੇਂਟ  ਕਰਦਿਆਂ ਭਾਰਤ  ਸਰਕਾਰ ਦੀ ਨਿਖੇਧੀ  ਕੀਤੀ।

capture

image4image3