ਪਤਨੀ ਨੂੰ ਦਿਨ ਦਿਹਾੜੇ ਗੋਲੀ ਮਾਰਨ ਤੋ ਬਾਅਦ, ਕੀਤੀ ਜੀਵਨ ਲੀਲਾ ਸਮਾਪਤ

ਨਾਲ ਦੀ ਸੀਟ ‘ਤੇ ਬੈਠੀ ਆਪਣੀ ਪਤਨੀ ਦੇ ਸਿਰ ਵਿਚ ਪਿਸਤੋਲ ਦੀ ਗੋਲੀ ਮਾਰੀ

katal

ਜਿਸ ਦੌਰਾਨ ਉਕਤ ਵਿਅਕਤੀ ਨੇ ਨਾਲ ਦੀ ਸੀਟ ‘ਤੇ ਬੈਠੀ ਆਪਣੀ ਪਤਨੀ ਦੇ ਸਿਰ ਵਿਚ ਪਿਸਤੋਲ ਦੀ ਗੋਲੀ ਮਾਰੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਵਿਅਕਤੀ ਵੱਲੋਂ ਕੀਤੀ ਇਹ ਕਾਰਵਾਈ, ਘਟਨਾ ਸਥਾਨ ‘ਤੇ ਲੋਨੀਗੋ ਵਿਚ ਲੱਗੇ ਸੀ ਸੀ ਟੀ ਕੈਮਰੇ ਵਿਚ ਕੈਦ ਹੋ ਗਈ। ਕਾਰਵਾਈ ਤੋਂ ਬਾਅਦ ਉਕਤ ਵਿਅਕਤੀ ਭੱਜਣ ਵਿਚ ਸਫਲ ਹੋ ਗਿਆ, ਤੇ ਠੀਕ ਇੱਕ ਘੰਟੇ ਪਿਛੋਂ ਉਸ ਨੇ ਇਟਲੀ ਦੇ ਸ਼ਹਿਰ ਪਾਦੋਵਾ ਨਜਦੀਕ ਆਟੋ ਗਰਿਲ ‘ਤੇ ਆਪਣੀ ਕਾਰ ਰੋਕ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮ੍ਰਿਤਕ ਆਪਣੇ ਪਿਛੇ ਇੱਕ ਚਾਰ ਸਾਲ ਦੀ ਲੜਕੀ ਨੂੰ ਛੱਡ ਗਏ ਹਨ। ਜ਼ਿਕਰਯੋ ਗ ਹੈ ਕਿ ਦੋਨਾਂ ਵਿਚ ਪੈਸਿਆਂ ਦੇ ਮਾਮਲੇ ਵਿਚ ਕਾਫੀ ਸਮੇਂ ਤੋਂ ਝਗੜਾ ਰਹਿੰਦਾ ਸੀ ਜਿਹੜਾ ਕਿ ਹੁਣ ਦੋਨਾਂ ਦੀ ਮੌਤ ਦਾ ਕਾਰਨ ਬਣ ਗਿਆ।