ਪੱਤਰਕਾਰ ਸਾਬੀ ਚੀਨੀਆਂ ਦਾ ਸਨਮਾਨ, ਚਿੰਨ੍ਹ ਭੇਟ

ਪੱਤਰਕਾਰ ਸਾਬੀ ਚੀਨੀਆਂ ਨੂੰ ਆਪਣਾ ਪੈਲੇਸ ਬਰੇਸ਼ੀਆ ਵਿਖੇ ਜਥੇਦਾਰ ਅਵਤਾਰ ਸਿੰਘ ਖਾਲਸਾ, ਉਂਕਾਰ ਸਿੰਘ ਖਾਲਸਾ, ਲਾਲ ਸਿੰਘ ਸੁਰਤਾਪੁਰ ਅਤੇ ਸਾਧੂ ਸਿੰਘ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਫੋਟੋ : ਸਵਰਨਜੀਤ ਸਿੰਘ ਘੋਤੜਾ