ਸਿੱਖਾ ਦੀਆਂ ਭਾਵਨਾਵਾਂ ਨੂੰ ਮੂੰਹ ਚਿੜਾਉਂਦੀ ਤਸਵੀਰ

http://www.funnywow.com/index.php?controller=Photo&action=Photos&id=215

ਸਿੱਖਾ ਦੀਆਂ ਭਾਵਨਾਵਾਂ ਨੂੰ ਮੂੰਹ ਚਿੜਾਉਂਦੀ ਤਸਵੀਰ। ਵੈਸੇ ਤਾਂ ਅਕਸਰ ਖੇਡ ਦੇ ਮੈਦਾਨਾਂ ਵਿਚ ਆਰੰਭ ਵੇਲੇ ਗੁਰਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਕਈ ਵਾਰ ਨੰਗੇ ਸਿਰ ਅਤੇ ਪੈਰਾਂ ਵਿਚ ਜੋੜੇ ਪਾਈ ਦਿਸਦੇ ਰਹਿੰਦੇ ਹਨ ਪਰ ਇਸ ਤਸਵੀਰ ਨੇ ਤਾਂ ਪਵਿੱਤਰ ਅਸਥਾਨ ਨੂੰ ਮਜਾਕ ਬਣਾ ਦਿਤਾ ਹੈ। ਬੇਨਤੀ ਹੈ ਸਮੂਹ ਸਰਕਾਰੀ-ਗੈਰ ਸਰਕਾਰੀ ਅਤੇ ਧਾਰਮਿਕ, ਸਿਆਸੀ ਸਮੂਹ ਇਸ ਖਿਲਾਫ਼ ਅਵਾਜ਼ ਬੁਲੰਦ ਕਰਨ।