Category - ਰਸਾਲਾ

ਭਾਈਚਾਰਾ ਖ਼ਬਰਾਂ

ਮੁਬਾਰਕਾਂ!

ਪ੍ਰਮਾਤਮਾ ਦੀ ਅਪਾਰ ਕ੍ਰਿਪਾ ਸਦਕਾ ਕਮਲਵੀਰ ਕਰੇਮੋਨਾ ਨੂੰ ਪ੍ਰਮਾਤਮਾ ਨੇ ਭਾਣਜੇ ਦੀ ਦਾਤ ਬਖਸ਼ੀ ਹੈ। ‘ਅਦਾਰਾ ਪੰਜਾਬ ਐਕਸਪ੍ਰੈੱਸ’, ‘ਪੰਜਾਬ ਐਕਸਪ੍ਰੈੱਸ’ ਦੇ ਚੀਫ ਐਡੀਟਰ ਹਰਬਿੰਦਰ ਸਿੰਘ ਧਾਲੀਵਾਲ, ‘ਤਰੇਨ ਇਤਾਲੀਆ’ ਦੇ...

ਖੇਡ ਸੰਸਾਰ

ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਇਟਲੀ ‘ਚ ਸੋਨੇ ਦੀ ਮੁੰਦੀ ਨਾਲ ਸਨਮਾਨਿਤ

ਮਿਲਾਨ (ਇਟਲੀ) 22 ਸਤੰਬਰ (ਸਾਬੀ ਚੀਨੀਆਂ) – ਸੈਂਟਰ ਇਟਲੀ ਦੇ ਉੱਘੇ ਖੇਡ ਪ੍ਰਮੋਟਰ ਸੁੱਖਾ ਗਿੱਲ ਨੂੰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਪਾਏ ਜਾ ਰਹੇ ਯੋਗਦਾਨ ਲਈ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਇਟਲੀ ਵੱਲੋਂ ਸੋਨੇ ਦੀ ਮੁੰਦੀ ਨਾਲ ਸਨਮਾਨਿਤ...

ਭਾਈਚਾਰਾ ਖ਼ਬਰਾਂ

ਚਿਸਤੇਰਨਾ ਦੀ ਲਾਤੀਨਾ ਵਿਖੇ ਖੇਤੀ ਦੇ ਪੱਕੇ ਕੰਮ ਲਈ ਕਰਮਚਾਰੀਆਂ ਦੀ ਲੋੜ

ਚਿਸਤੇਰਨਾ ਦੀ ਲਾਤੀਨਾ ਵਿਖੇ ਖੇਤੀ ਦੇ ਕੰਮ ਲਈ ਕਰਮਚਾਰੀਆਂ ਦੀ ਲੋੜ ਹੈ। ਕੰਮ ਦੇ ਚਾਹਵਾਨ, ਲਾਤੀਨਾ ਵਿਖੇ ਏਜੰਸੀਆ ਪੇਰ ਤੂਤੀ ਈ ਸਰਵੀਸੀ ਵਿਖੇ (ਬੱਸ ਸਟੈਂਡ ਦੇ ਸਾਹਮਣੇ) ਸੰਪਰਕ ਕਰ ਸਕਦੇ ਹਨ।

ਭਾਈਚਾਰਾ ਖ਼ਬਰਾਂ

ਇਟਲੀ ਵਿੱਚ ਜਿਹੜੇ ਭਾਰਤੀ ਨੌਜਵਾਨ ਮੁੱਲ ਦੇ ਲੌਂੜੀਦੇ ਪੇਪਰ ਖਰੀਦ ਨਿਵਾਸ ਆਗਿਆ ਵਧਾਉਣੀ...

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਵਿੱਚ ਅਜਿਹੇ ਭਾਰਤੀ ਨੌਜਵਾਨ ਹਨ ਜਿਹੜੇ ਵਿਚਾਰੇ ਦਿਨ-ਰਾਤ ਹੱਡ ਭੰਨਵੀਂ ਮਿਹਨਤ ਮੁਸ਼ਕਤ ਕਰਕੇ ਭਾਰਤ ਬੈਠੇ ਆਪਣੇ ਪਰਿਵਾਰ ਲਈ ਦੋ ਵਕਤ ਦੀ ਰੋਟੀ-ਰੋਜ਼ੀ ਜੁਟਾਉਣ ਲਈ ਡੱਟੇ ਰਹਿੰਦੇ ਹਨ ਤੇ ਇਕ ਉਹ ਨੌਜਵਾਨ ਹਨ...

ਭਾਈਚਾਰਾ ਖ਼ਬਰਾਂ

ਬਾਬਾ ਦਰਸ਼ਨ ਸਿੰਘ ਕੁੱਲੀਵਾਲਿਆਂ ਦੀ ਯਾਦ ‘ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ

ਲਵੀਨੀਓ (ਇਟਲੀ) 20 ਸਤੰਬਰ (ਸਾਬੀ ਚੀਨੀਆਂ) – ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਇਟਲੀ ਦੇ ਕਸਬਾ ਲਵੀਨੀਉ ਦੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਵਿਖੇ ਇਕ ਵਿਸ਼ਾਲ...

ਮੰਨੋਰੰਜਨ

ਇਟਲੀ ‘ਚ ਸਰੋਤਿਆਂ ਦੇ ਸਨਮੁੱਖ ਹੋਣਗੇ ਤਰਸੇਮ ਜੱਸੜ ਤੇ ਕੈਬੀ ਰਾਜਪੁਰੀਆ

22 ਨੂੰ ਮਾਨਤੋਵਾ ਤੇ 23 ਨੂੰ ਅਪ੍ਰੀਲੀਆ ‘ਚ ਲੱਗਣਗੀਆਂ ਰੌਣਕਾਂ  ਰੋਮ (ਇਟਲੀ) 18 (ਬਿਊਰੋ) – ਇਕ ਦੌਰ ਆਇਆ ਸੀ ਜਦੋਂ ਇਟਲੀ ‘ਚ ਸਟਾਰ ਕਲਾਕਾਰਾਂ ਦੇ ਸਟੇਜ ਸ਼ੋਅ ਘਾਟੇ ਵੱਲ ਜਾਣ ਕਰਕੇ ਬਹੁਤ ਸਾਰੇ ਪ੍ਰਮੋਟਰਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ...

ਭਾਈਚਾਰਾ ਖ਼ਬਰਾਂ

ਬੋਰਗੋ ਸੰਨ ਯਾਕੋਮੋ ਵਿਖੇ 29 ਸਤੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਵਿੱਚ ਪਹੁੰਚਣ ਦੀ ਅਪੀਲ

ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ    ਬਰੇਸ਼ੀਆ (ਇਟਲੀ) (ਕੈਂਥ):- ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਮਿਤੀ 29 ਸਤੰਬਰ...

ਮੰਨੋਰੰਜਨ

ਕੀਵੀ ਪੰਜਾਬੀ ਐਵਾਰਡਜ਼ ਨੇ ਦੂਸਰੇ ਵਰ੍ਹੇ ਵੀ ਭਾਈਚਾਰੇ ਦੇ ਦਿਲ ਜਿੱਤੇ

ਪੰਜਾਬੀ ਫਿਲਮੀ ਅਦਾਕਾਰਾਂ ਅਤੇ ਨਾਮਵਰ ਸ਼ਖਸ਼ੀਅਤਾਂ ਨੇ ਕੀਤੀ ਸ਼ਿਰਕਤ! ਆਕਲੈਂਡ-(ਰੰਧਾਵਾ) ਐਤਵਾਰ ਦੀ ਸ਼ਾਮ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰੱਸਟ (ਰੇਡੀਉ ਸਪਾਈਸ) ਵਲੋਂ ਦੂਸਰਾ ਸਲਾਨਾ ਕੀਵੀ ਪੰਜਾਬੀ ਐਵਾਰਡਜ਼ ਸਮਾਰੋਹ...

ਖੇਡ ਸੰਸਾਰ

ਅਜੈ ਗੋਗਨਾ ਦੀ ਦੁਬਈ ਚੈਂਪੀਅਨਸ਼ਿਪ ਚੋਣ ‘ਤੇ ਪ੍ਰਵਾਸੀ ਭਾਰਤੀਆਂ ਵੱਲੋਂ ਖੁਸ਼ੀ ਦਾ...

ਮਿਲਾਨ (ਇਟਲੀ) 17 ਸਤੰਬਰ (ਸਾਬੀ ਚੀਨੀਆਂ) – ਵਿਸ਼ਵ ਪ੍ਰਸਿੱਧ ਪਾਵਰ ਲਿਫਟਰ ਅਜੈ ਗੋਗਨਾ ਦੀ 18 ਤੋਂ 24 ਸਤੰਬਰ ਤੱਕ ਦੁਬਈ ਵਿਚ ਹੋਣ ਵਾਲੀ ਏਸ਼ੀਅਨ ਬੈਂਚ ਪ੍ਰੈਸ ਪਾਵਰ ਲਿਫਟਿੰਗ ਚੈਪੀਅਨਸ਼ਿਪ ਲਈ ਭਾਰਤੀ ਟੀਮ ਲਈ ਚੁਣੇ ਜਾਣ ‘ਤੇ ਪ੍ਰਵਾਸੀ...