ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਫੈਸਿੰਗ ਟੀਮ ਜੇਤੂ ਰਹਿਣ ਦੀ ਖੁਸੀ ਵਿੱਚ 5100ਰੁ ਨਗਦ ਇਨਾਮ

ਸ੍ਰ, ਗੁਰਨਾਮ ਸਿੰਘ ਸੇਵਾਮੁਕਤ ਐਸਈ ਸਕੂਲ ਮੁਖੀ ੀਸ੍ਰ, ਹੀਰਾ ਨੂੰ 5100|- ਨਗਦ ਭੇਟ ਕਰਦੇ ਹੋਏ 

ਸ੍ਰ, ਗੁਰਨਾਮ ਸਿੰਘ ਸੇਵਾਮੁਕਤ ਐਸਈ ਸਕੂਲ ਮੁਖੀ ੀਸ੍ਰ, ਹੀਰਾ ਨੂੰ 5100|- ਨਗਦ ਭੇਟ ਕਰਦੇ ਹੋਏ

ਮਕੌਰ ਸਾਹਿਬ 18 ਅਕਤੂਬਰ (ਹਰਸਿਮਰਤ ਸਿੰਘ ਭਟੋਆ) – ਇਲਾਕੇ ਦੇ ਪਿੰਡ ਖਾਨਪੁਰ ਦੇ ਜੰਮਪਲ ਤੇ ਉੱਘੇ ਸਮਾਜਸੇਵੀ ਸ੍ਰ, ਗੁਰਨਾਮ ਸਿੰਘ ਸੇਵਾਮੁਕਤ ਐਸਈ ਨੇ ਨਜਦੀਕੀ ਪਿੰਡ ਹਾਫਿਜਾਬਾਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਫੈਸਿੰਗ ਟੀਮ ਦੇ ਖਿਡਾਰੀਆਂ ਨੂੰ ਜਿਲੇ ਵਿੱਚੋ ਜੇਤੂ ਰਹਿਣ ਦੀ ਖੁਸੀ ਵਿੱਚ 5100|- ਨਗਦ ਇਨਾਮ ਵਜੋ ਸਕੂਲ ਦੇ ਪ੍ਰਿੰਸੀਪਲ ਸ੍ਰ, ਹਰਿੰਦਰ ਸਿੰਘ ਹੀਰਾ ਨੂੰ ਭੇਟ ਕੀਤੇ ਹਨ !
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਕੰਵਰਦੀਪ ਸਿੰਘ ਕੰਗ ਨੇ ਇੱਥੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਵੱਲੋ ਤਿਆਰ ਕੀਤੀ ਫੈਸਿੰਗ ਟੀਮ ਨੇ ਪੂਰੇ ਰੋਪੜ ਜਿਲੇ ਵਿੱਚੋ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਹਾਫਿਜਾਬਾਦ ਅਤੇ ਇਲਾਕੇ ਦਾ ਨਾਮ ਰੋੱਨ ਕੀਤਾ ਹੈ ! ਜਿਸਨੂੰ ਮੁਬਰਾਕਵਾਦ ਦੇਣ ਲਈ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਨਾਮਵਰ ਹਸਤੀ ਸ੍ਰ, ਗੁਰਨਾਮ ਸਿੰਘ ਰਿਟਾਇਰਡ ਐਸ ਈ ਨੇ ਉਚੇਚੇ ਤੌਰ ਤੇ ਸਕੂਲ ਪੁਹੰਚ ਕੇ ਵਿਦਿਆਰਥੀਆਂ ਦੀ ਹੌਸਨਾ ਹਫਜਾਈ ਕਰਨ ਅਤੇ ਵਿਦਿਆਰਥੀਆਂ ਨੂੰ ਪੰਜਾਬ ਪੱਧਰ ਤੇ ਉੱਚੀਆਂ ਮੱਲਾਂ ਮਾਰਨ ਸਬੰਧੀ ਹੱਲਾੱੇਰੀ ਦੇਣ ਲਈ 5100|- ਰੁਪਏ ਨਗਦ ਸਕੂਲ ਦੇ ਪਿੰ੍ਰਸੀਪਲ ਸ੍ਰ, ਹਰਿੰਦਰ ਸਿੰਘ ਹੀਰਾ ਨੂੰ ਭੇ੦ਟ ਕੀਤੇ ! ਇਸ ਮੌਕੇ ਤੇ ਸਕੂਲ ਮੁਖੀ ਸ੍ਰ, ਹੀਰਾ ਨੇ ਸਮਾਜਸੇਵੀ ਸ੍ਰ, ਗੁਰਨਾਮ ਸਿੰਘ ਦਾ ਧੰਨਵਾਦ ਕੀਤਾ ਅਤੇ ਵਿੱਵਾੱ ਦਿਵਾਇਆ ਕਿ ਸਕੂਲੀ ਵਿਦਿਆਰਥੀਆਂ ਵੱਲੋ ਖੇਡਾਂ ਅਤੇ ਵਿਦਿਆ ਦੇ ਖੇਤਰ ਵਿੱਚ ਚੰਗਾਂ ਪ੍ਰਦਰੱਨ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋੱਨ ਕੀਤਾ ਜਾਵੇਗਾ !