ਆਈਸ ਸਕੇਟਿੰਗ ਦੌਰਾਨ 2 ਵਿਅਕਤੀਆਂ ਦੀ ਮੌਤ

campoਅਬਰੂਸੋ (ਇਟਲੀ) 5 ਫਰਵਰੀ (ਪੰਜਾਬ ਐਕਸਪ੍ਰੈੱਸ) – ਕੇਂਦਰੀ ਇਟਲੀ ਦੇ ਇਕ ਰਿਜ਼ੋਰਟ ਦੇ ਆਈਸ ਸਕੇਟਿੰਗ ਮੈਦਾਨ ਵਿਚ ਦੋ ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਚਾਅ ਟੀਮ ਦੀ ਐਮਰਜੈਂਸੀ ਸੇਵਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਨੂੰ ਬਰਫਬਾਨੀ ਤੂਫਾਨ ਵਿਚ ਫਸਣ ਨਾਲ ਇਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ ਇਕ ਵਿਅਕਤੀ ਜਖਮੀ ਹੋਇਆ ਹੈ।