wind_cyc_super_nov2017_ita_320x50

ਦੀਦਰੀਕਾ ਨੇ ਨਾਰਵੇ ਲਈ ਬੋਕਸਿੰਗ ਚ ਸੋਨੇ ਦਾ ਤਮਗਾ ਜਿੱਤਿਆ

didrika-kaurਓਸਲੋ (ਰੁਪਿੰਦਰ ਢਿੱਲੋ ਮੋਗਾਨਾਰਵੇ  ਜੰਮੀ ਭਾਰਤੀ ਮੂਲ ਦੀ ਇਸ 11 ਸਾਲਾ ਪੰਜਾਬਣ  ਦੀਦਰੀਕਾ ਕੋਰ  ਨੇ ਪਿੱਛਲੇ ਦਿਨੀ ਸਵੀਡਨ ਦੇ ਸ਼ਹਿਰ ਗੋਤੇਬਰਗ ਵਿਖੇ ਹੋਏ ਜੂਨੀਅਰ ਬੋਕਸਿੰਗ   ਸੀ ਬੀ ਸੀ  ਕੱਪ ਜਿਸ ਵਿੱਚ  ਪੂਰੇ ਯੋਰਪ ਤੋ ਜੂਨੀਅਰ ਉਮਰ ਵਰਗ ਦੇ ਲੜਕੇ ਲੜਕੀਆ ਖਿਡਾਰੀਆ ਨੇ ਭਾਗ ਲਿਆ ਸੀ ਤੇ ਆਪਣੇ  45 ਕਿੱਲੋ  ਵਰਗ  ਫਾਈਨਲ ਮੈਚ   ਸਵੀਡਨ ਦੇ  ਬੋਕਸਿੰਗ ਖਿਡਾਰਨ ਨੂੰ ਹਰਾ ਨਾਰਵੇ ਲਈ ਸੋਨੇ ਦਾ ਤਮਗਾ ਜਿੱਤਿਆ ਨਾਰਵੇ ਦੀ ਰਾਜਧਾਨੀ ਸਲੋ  ਵਿਖੇ ਦੀਪ ਗਗਨ ਸਿੰਘ ਦੇ ਗ੍ਰਹਿ  ਜੰਮੀ ਬੱਚੀ  ਦੇ ਪਰਿਵਾਰ ਦਾ ਪੰਜਾਬ ਤੋ  ਜ਼ਿਲਾ ਲੁਧਿਆਣੇ ਤੋ ਕਸਬਾ ਰਾਏਕੋਟ ਇਲਾਕੇ ਨਾਲ  ਸੰਬੱਧ ਹੈਇਸ ਬੱਚੀ ਦੀ ਨਾਰਵੇ ਲਈ ਜਿੱਤ ਦਾ  ਹਰ ਇੱਕ ਪੰਜਾਬੀ ਅਤੇ ਭਾਰਤੀ ਭਾਈਚਾਰਾ ਨੂੰ ਮਾਣਹੈ