ਦੁਨਿਆ ਭਰ ਦੀ ਸੁਮੱਚੀ ਸਿੱਖ ਸੰਗਤਾ ਨੂੰ ਸ੍ਰੀ ਗੁਰੁ ਨਾਨਕ ਪਾਤਿਸਾਹ ਦੇ ਜਨਮ ਦਿਹਾੜੇ ਦੀਆ ਮੁਬਾਰਕਾ – ਪੌਪ ਫਰਾਸਿਸ

pop
ਰੋਮ(ਇਟਲੀ)03 ਨਵੰਬਰ(ਕੈਥ)ਸਿੱਖ ਧਰਮ ਦੇ ਮੌਢੀ ਸ੍ਰੀ ਗੁਰੂ ਨਾਨਕ ਪਤਿਸਾਹ ਇਕਲੇ ਸਿੱਖ ਕੋਮ ਦੇ ਹੀ ਗੁਰੁ ਨਹੀ ਸਮੁਚੀ ਕਾਇਨਾਤ ਦੇ ਗੁਰੁ ਹਨ ਜਿਨਾ ਦਾ ਪ੍ਰਕਾਸ ਦਿਹਾੜਾ ਦੁਨਿਆ ਭਰ ਦੀਆ ਸੰਗਤਾ ਬਹੁਤ ਹੀ ਉਤਸਾਹ ਅਤੇ ਸਰਧਾਂ ਪੂਰਵਕ ਮਨਾਉਦੀਆ ਹਨ ਇਸ ਪਵਿਤਰ ਦਿਹਾੜੇ ਤੇ ਇਸਾਈ ਮਤ ਦੇ ਪ੍ਰਮੁੱਖ ਪ੍ਰਚਾਰਕ  ਸਿਟੀ ਵੈਟੀਕਨ   ਤੋ ਇਸਾਈ ਧਰਮ ਦੇ ਮੁਖੀ ਪੌਪ ਫਰਾਸਿਸ ਨੇ ਸਿੱਖ ਸੰਗਤਾ ਨੂੰ ਸਤਿਗੁਰੂ ਨਾਨਕ ਪਤਿਸਾਹ ਦੇ  ਪ੍ਰਕਾਸ ਦਿਹਾੜੇ ਦੀ ਵਧਾਈ ਦਿੰਦੇ ਕਿਹਾ ਕਿ ਸਾਨੂੰ ਉਨਾ ਦੇ ਜੀਵਨ ਫਲਸਫੇ ਤੋ ਸੇਧ ਲੈ ਕੇ ਸਦਾ ਹੀ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਵੈਟੀਕਨ   ਸਿਟੀ ਦੇ ਸੈਕਟਰੀ ਵਲੋ ਜਾਰੀ ਪਤਰ ਰਾਹੀ ਇਹ ਵਧਾਈਆ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਜਰੀਏ ਸੰਗਤਾ ਨੂੰ ਭੇਜੀਆ