ਭਾਈ ਪੰਥਪ੍ਰੀਤ ਸਿੰਘ ਵਲੋਂ ਟਕਸਾਲੀ ਸਿੰਘਾਂ ਨੂੰ ਤਰਕ ਅਤੇ ਵਿਚਾਰ ਕਰਨ ਦਾ ਖੁਲਾ ਸੱਦਾ

ਜਰਮਨੀ ਦੀਆਂ ਸਿੱਖ ਜਾਤੇਬੰਦੀਆਂ ਜੋ ਕੇ ਭਾਈ ਪੰਥਪ੍ਰੀਤ ਸਿੰਘ ਦੀਆਂ ਹਿਮਾਇਤੀ ਨੇ ਵਲੋਂ ਟਕਸਾਲੀ ਸਿੰਘਾਂ ਨੂੰ ਤਰਕ ਅਤੇ ਵਿਚਾਰ ਕਰਨ ਦਾ ਖੁਲਾ ਸੱਦਾ ਦਿੱਤੋ ਗਿਆ।  ਸਿੱਖ ਪੰਥ ਦੀ ਚੜਦੀ ਕਲਾ ਨੂੰ ਦੇਖਦਿਆਂ ਟਕਸਾਲੀ ਸਿੰਘਾਂ ਨੂੰ ਜਾਂ ਤਾਂ ਇਸ  ਮੌਕੇ ਪਹੁੰਚ ਕੇ ਦੁਬਿਦਾ ਦੂਰ ਕਰਨੀ ਚਾਹੀਦੀ ਅਤੇ ਜਾਂ ਫੇਰ ਪਿੱਛੇ ਹੱਟ ਜਾਣਾ ਚਾਹੀਦਾ ਕਿਉ ਕਰਕੇ ਆਪਸੀ ਦੰਗਿਆਂ ਕਾਰਨ  ਸਿੱਖੀ ਨੂੰ ਢਾਹ ਲੱਗ ਰਹੀ ਹੈ।

ਵੀਡੀਓ ਦੇਖਣ ਲਈ ਕਲਿਕ ਕਰੋ !!!

sangat