ਭੌਰ ਵਰਗੇ ਬਹਿਰੂਪੀਏ ਸਿੱਖੀ ਭੇਸ ਵਿੱਚ ਬੈਠੇ ਸਮਾਜ ਦੇ ਜਾਤੀਵਾਦ ਦੰਗਿਆਂ ਦਾ ਹੁੰਦੇ ਹਨ ਮਾਸਟਰ ਮਾਈਡ -ਸ਼੍ਰੀ ਰਾਮ ਆਸਰਾ

ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਭੋਰ ਦੇ ਕਥਿਤ ਬਿਆਨ ਦੀ ਤਿੱਖੀ ਨਿਖੇਧੀ 
ram-asraਰੋਮ ਇਟਲੀ (ਕੈਂਥ) – ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਸਕੱਤਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਭੌਰ ਵੱਲੋਂ ਬਰਗਾੜੀ ਮੌਰਚੇ ਵਿਵਾਦਤ ਬਿਆਨ (ਜਿਸ ਵਿੱਚ ਭੌਰ ਨੇ ਸੰਤ ਸਮਾਜ ਦੇ ਅਮਰ ਮਹਾਨ) ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸ਼ਹੀਦੀ ਅਤੇ ਉਹਨਾਂ ਦੀ ਸ਼ਾਨ ਦੇ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤੀ ਸੀ ) ਦੁਨੀਆਂ ਭਰ ਵਿੱਚ ਵੱਸਦੀਆਂ ਸਤਿਗੁਰੂ ਨਾਲ ਰਵਿਦਾਸ ਨਾਮ ਲੇਵ ਸੰਤ ਦੇ ਹਿਰਦੇ ਵਲੂੰਧਰੇ ਗਏ ਹਨ ਜਿ ਕਾਰਨ ਸਮੁੱਚੇ ਦਲਿਤ ਸਮਾਜ ਅੰਦਰ ਭੌਰ ਦੇ ਖਿਲਾਫ਼ ਬਹੁਤ ਹੀ ਰੋਹ ਪਾਇਆ ਜਾ ਰਿਹਾ ਹੈ ਤੇ ਦੇਸ਼-ਵਿਦੇਸ਼ ਵਿੱਚ ਭੌਰ ਦੀ ਇਸ ਅਤਿ ਨਿੰਦਣਯੋਗ ਕਾਰਵਾਈ ਦੀ ਤਿੱਖੀ ਅਲੌਚਨਾ ਕੀਤੀ ਜਾ ਰਹੀ ਹੈ.
ਸੰਤ ਸਮਾਜ ਦੇ ਮਹਾਨ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਜਿਹਨਾਂ ਆਪਣੇ ਆਖ਼ਰੀ ਸਾਹਾਂ ਤੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ “ਬੇਗਮਪੁਰਾ ਸ਼ਹਿਰ ਕੋ ਨਾਉ” ਦਾ ਹੋਕਾ ਦਿੱਤਾ,ਅਜਿਹੇ ਮਹਾਪੁਰਸ਼ਾਂ ਦੀ ਸ਼ਾਨ ਦੇ ਖਿਲਾਫ਼ ਭੌਰ ਵੱਲੋ ਬੋਲੇ ਅਪਮਾਨਜਨਕ ਸ਼ਬਦਾਂ ਨੇ ਤਹਿਲਕਾ ਮਚਾਕੇ ਰੱਖ ਦਿੱਤਾ ਹੈ ਜਿਸ ਦੇ ਵਿਰੁੱਧ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਥਾਣੇ ਵਿੱਚ ਭੌਰ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤਹਿਤ ਸੰਗਤਾਂ ਨੇ ਕੇਸ ਦਰਜ਼ ਕਰਵਾ ਦਿੱਤਾ ਤੇ ਇਸ ਕੇਸ ਉਪੱਰ ਕਾਰਵਾਈ ਸਤੰਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਨੇ ਭੋਰ ਨੂੰ ਨਿਆਂਇਕ ਹਿਰਾਸਤ  ਚ 22 ਸਤੰਬਰ ਤੱਕ ਜੇਲ ਵੀ ਭੇਜ ਦਿੱਤਾ ਹੈ ਪਰ ਫਿਰ ਵੀ ਵਿਦੇਸ਼ਾਂ ਦੀ ਸੰਗਤ ਬਹੁ ਤ ਹੀ ਜਿਆਦਾ ਰੋਹ, ੌਰ ਦੀ ਇਸ ਅਤਿ ਨਿੰਦਣਯੋਗ ਕਾਰਵਾਈ ਪ੍ਰਤੀ ਦੇਖਣ ਨੂੰ ਮਿਲ ਰਿਹਾ ਹੈ .ਇਟਲੀ ਭਰ ਵਿੱਚ ਸਮੁੱਚੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਭੋਰ ਦੇ ਕਥਿਤ ਬਿਆਨ ਦੀ ਤਿੱਖੀ ਨਿਖੇਧੀ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ), ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ,ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋ (ਸਲੇਰਨੋ) ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੇ ਸਾਂਝੈ ਤੌਰ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਭੋਰ ਵਰਗੇ ਸਮਾਜ ਦੇ ਗੈਰ -ਜਿੰਮੇਵਾਰ ਬੰਦਿਆਂ ਨੂੰ ਸਮਾਜ ਅੰਦਰ ਧਾਰਮਿਕ ਭਾਵਨਾਵਾਂ ਭੜਕਾਉਣ ਤਹਿਤ ਸਖ਼ਤ ਸਜ਼ਾ ਦੇਣ ਤਾਂ ਜੋ ਭੱਵਿਖ ਵਿੱਚ ਕੋਈ ਵੀ ਵਿਅਕਤੀ ਅਜਿਹੀ ਕੁਤਾਹੀ ਕਰਨ ਦੀ ਗੁਸਤਾਖ਼ੀ ਨਾ ਸ਼੍ਰੀ.ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਗੁਰਦੁਆਰ ਸਾਹਿਬ ਪਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਮ ਆਸਰਾ ਤੇ ਸਮੁੱਚੀ ਆਗੂ ਟੀਮ ਨੇ ਪ੍ਰੈੱਸ ਨਾਲ ਭੌਰ ਦੇ ਸੰਤਾਂ ਪ੍ਰਤੀ ਦਿੱਤੇ ਵਿਵਾਦਤ ਬਿਆਨ ਨੂੰ ਬਹੁਤ ਹੀ ਹੇਠਲੇ ਪੱਧਰ ਦੀ ਨੀਚ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਘਿਨੌਣੀ ਹਰਕਤ ਨਾਲ ਭੌਰ ਦਾ ਦਲਿਤ ਸਮਾਜ ਵਿਰੋਧੀ ਛੁਪਿਆ ਚਿਹਰਾ ਨੰਗਾ ਹੋਇਆ ਹੈ. ਭੌਰ ਵਰਗੇ ਬਹਿਰੂਪੀਏ ਸਿੱਖੀ ਭੇਸ ਵਿੱਚ ਬੈਠੇ ਸਮਾਜ ਦੇ ਜਾਤੀਵਾਦ ਦੰਗਿਆਂ ਦਾ ਮਾਸਟਰ ਮਾਈਡ ਹੁੰਦੇ ਹਨ.ਅਜਿਹੇ ਲੋਕਾਂ ਨੂੰ ਪ੍ਰਸ਼ਾਸ਼ਨ ਨੂੰ ਨੱਥ ਪਾਉਣੀ ਚਾਹੀਦੀ ਹੈ.ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਮ ਆਸਰਾ ਤੇ ਸਮੁੱਚੀ ਆਗੂ ਟੀਮ ਨੇ ਪ੍ਰੈੱਸ ਨਾਲ ਭੌਰ ਦੇ ਸੰਤਾਂ ਪ੍ਰਤੀ ਦਿੱਤੇ ਵਿਵਾਦਤ ਬਿਆਨ ਨੂੰ ਬਹੁਤ ਹੀ ਹੇਠਲੇ ਪੱਧਰ ਦੀ ਨੀਚ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਘਿਨੌਣੀ ਹਰਕਤ ਨਾਲ ਭੌਰ ਦਾ ਦਲਿਤ ਸਮਾਜ ਵਿਰੋਧੀ ਛੁਪਿਆ ਚਿਹਰਾ ਨੰਗਾ ਹੋਇਆ ਹੈ.ਭੌਰ ਵਰਗੇ ਬਹਿਰੂਪੀਏ ਸਿੱਖੀ ਭੇਸ ਵਿੱਚ ਬੈਠੇ ਸਮਾਜ ਦੇ ਜਾਤੀਵਾਦ ਦੰਗਿਆਂ ਦਾ ਮਾਸਟਰ ਮਾਈਡ ਹੁੰਦੇ ਹਨ.ਅਜਿਹੇ ਲੋਕਾਂ ਨੂੰ ਪ੍ਰ ਸ਼ਨ ਨੂੰ ਨੱਥ ਪਾਉਣੀ ਚਾਹੀਦੀ ਹੈ.
ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਮ ਆਸਰਾ ਤੇ ਸਮੁੱਚੀ ਆਗੂ ਟੀਮ ਨੇ ਪ੍ਰੈੱਸ ਨਾਲ ਭੌਰ ਦੇ ਸੰਤਾਂ ਪ੍ਰਤੀ ਦਿੱਤੇ ਵਿਵਾਦਤ ਬਿਆਨ ਨੂੰ ਬਹੁਤ ਹੀ ਹੇਠਲੇ ਪੱਧਰ ਦੀ ਨੀਚ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਘਿਨੌਣੀ ਹਰਕਤ ਨਾਲ ਭੌਰ ਦਾ ਦਲਿਤ ਸਮਾਜ ਵਿਰੋਧੀ ਛੁਪਿਆ ਚਿਹਰਾ ਨੰਗਾ ਹੋਇਆ ਹੈ.ਭੌਰ ਵਰਗੇ ਬਹਿਰੂਪੀਏ ਸਿੱਖੀ ਭੇਸ ਵਿੱਚ ਬੈਠੇ ਸਮਾਜ ਦੇ ਜਾਤੀਵਾਦ ਦੰਗਿਆਂ ਦਾ ਮਾਸਟਰ ਮਾਈਡ ਹੁੰਦੇ ਹਨ.ਅਜਿਹੇ ਲੋਕਾਂ ਨੂੰ ਪ੍ਰਾਸ਼ਨ ਨੂੰ ਨੱਥ ਪਾਉਣੀ ਚਾਹੀਦੀ ਹੈ.