‘ਮੇਰੇ ਘਰ ਆਈ ਏਕ ਨੰਨੀ ਪਰੀ’

bday

ਰੇਨੂੰ ਦੱਤਾ, ਵਿਵੇਕ ਦੱਤਾ ਅਤੇ ਸਾਰੇ ਪਰਿਵਾਰ ਨੂੰ ਆਪਣੀ ਪਿਆਰੀ ਬੇਟੀ ‘ਅਨਾਇਆ’ ਦੇ ਪਹਿਲੇ ਜਨਮ (5 ਅਪ੍ਰੈਲ) ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ! ਪ੍ਰਮਾਤਮਾ ਇਸ ਪਿਆਰੇ ਅਤੇ ਅਨਮੋਲ ਐਂਜਲ ਨੂੰ ਜਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ! ਅਦਾਰੇ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ!!