ਲਾਤੀਨਾ 22 ਦਸੰਬਰ ਅਤੇ ਬਾਰੀ 23 ਦਸੰਬਰ ਨੂੰ ਸ਼ਾਹਰੁੱਖ ਖਾਨ ਦੀ ਜੀਰੋ ਦਿਖਾਈ ਜਾਵੇਗੀ

ਟਿਕਟਾਂ ਦੀ ਬੁਕਿੰਗ ਲਈ ਸੰਪਰਕ ਕਰੋ

zero22 ਦਸੰਬਰ ਦਿਨ ਸ਼ਨੀਵਾਰ ਨੂੰ ਲਾਤੀਨਾ ਵਿਖੇ ਅਤੇ 23 ਦਸੰਬਰ ਨੂੰ ਬਾਰੀ ਵਿਖੇ ਦਿਖਾਈ ਜਾਵੇਗੀ ਸ਼ਾਹਰੁੱਖ ਖਾਨ ਦੀ ਫ਼ਿਲਮ ਜੀਰੋ। ਇਸ ਫ਼ਿਲਮ ਦੀ ਟਿਕਟ ਦੀ ਕੀਮਤ 8 ਯੂਰੋ ਹੈ, 12 ਸਾਲ ਤੱਕ ਦੇ ਬੱਚਿਆਂ ਦੀ ਐਂਟਰੀ ਫ੍ਰੀ ਹੈ। ਪਰਿਵਾਰਾਂ ਨੂੰ ਖਾਸ ਛੂਟ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 328 004 4989 ‘ਤੇ ਕਾਲ ਕਰ ਸਕਦੇ ਹੋ।