ਜਾਣੋ, ਵਿਦੇਸ਼ੀਆਂ ਲਈ ਪੰਜਾਬ ਸੈਰ – ਸਪਾਟੇ ਲਈ ਮੁੱਖ ਆਕਰਸ਼ਣ ਕਿਓਂ ? ਵੀਡੀਓ ਨਿਊਜ਼

ਵੀਡੀਓ ਨਿਊਜ਼ ਦੇਖਣ ਲਈ ਕਲਿਕ ਕਰੋ

 

ਇਹ ਵੀ ਦੇਖੋ – 

ਅੱਤਵਾਦ ਦੇ ਖਾਤਮੇ ਬਾਅਦ ਅੱਜ ਪੰਜਾਬ ਦੇਸ਼ ਦੀ ਮੁੱਖ ਉਦਯੋਗਕ ਸਟੇਟ ਹੈ

ਪੰਜਾਬ ਉਦਯੋਗਿਕ ਖੁਸ਼ਹਾਲੀ ਨੂੰ ਮੁੜ ਮਾਣ ਰਿਹਾ ਹੈ, ਜੋ ਕਿ ਅੱਤਵਾਦ ਦੇ ਦਿਨਾਂ ਵਿਚ ਪੰਜਾਬ ਵਿਚੋਂ ਗਾਇਬ ਹੋ ਚੁੱਕੀ ਸੀ। ਅੱਤਵਾਦ ਦੇ ਦਿਨਾਂ ਦੌਰਾਨ ਪੰਜਾਬ ਵਿਚ ਵੱਡੇ ਉਦਯੋਗਿਕ ਘਰਾਣੇ ਅਤੇ ਉਨ੍ਹਾਂ ਦੇ ਪਰਿਵਾਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਜਾਂ ਦੂਰ ਦੁਰਾਡੇ ਇਲਾਕਿਆਂ ਵਿਚ ਪ੍ਰਵਾਸ ਕਰ ਗਏ ਸਨ। ਅੱਤਵਾਦ ਦੇ ਡਰ ਕਾਰਨ ਪੰਜਾਬ ਨੂੰ ਵੱਡਾ ਉਦਯੋਗਿਕ ਨੁਕਸਾਨ ਹੋਇਆ। ਅੱਤਵਾਦ ਦੇ ਖਤਮ ਹੋਣ ਉਪਰੰਤ ਪੰਜਾਬ ਵਿਚ ਮੁੜ ਉਦਯੋਗ ਸਥਾਪਿਤ ਹੋਣ ਲੱਗਾ ਅਤੇ ਅੱਜ ਪੰਜਾਬ ਦੇਸ਼ ਦੀ ਮੁੱਖ ਉਦਯੋਗਕ ਸਟੇਟ ਹੈ। ਫੈਡਰੇਸ਼ਨ ਆੱਫ ਹੋਟਲ ਅਤੇ ਰੈਸਟੋਰੈਂਟ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ, ਪੰਜਾਬ ਦੇ ਲੋਕਾਂ ਨੇ ਖੁਦ ਮਿਹਨਤ ਕਰ ਕੇ ਪੰਜਾਬ ਨੂੰ ਉਦਯੋਗਿਕ ਹਬ ਬਣਾਇਆ ਹੈ, ਬਾਵਜੂਦ ਕਿ ਭਾਰਤੀ-ਪਾਕਿਸਤਾਨ ਜੰਗ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਸੀ। ਉਸ ਉਪਰੰਤ ਪੰਜਾਬ ਵਿਚ ਅੱਤਵਾਦ ਨੇ ਪੰਜਾਬ ਨੂੰ ਮੁੜ ਪਿੱਛੇ ਧੱਕ ਦਿੱਤਾ, ਪਰ ਪੰਜਾਬੀਆਂ ਦੀ ਮਿਹਨਤ ਸਦਕਾ ਪੰਜਾਬ ਵਿਚ ਮੁੜ ਉਦਯੋਗ ਅਤੇ ਵਪਾਰ ਸਥਾਪਿਤ ਹੋ ਸਕਿਆ ਹੈ। ਅਗੇ ਪੜੋ …………………..