Category - ਸੰਪਾਦਕੀ

ਸੰਪਾਦਕੀ

ਨਿਵਾਸ ਆਗਿਆ ਵਿਚ ਫੇਰ ਬਦਲ

ਨਿਵਾਸ ਆਗਿਆ ਵਿਚ ਇਟਾਲੀਅਨ ਗ੍ਰਹਿ ਮੰਤਰਾਲੇ ਵੱਲੋਂ ਮੁੜ ਫੇਰ ਬਦਲ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਨਿਵਾਸ ਆਗਿਆ ਇਕੋ ਤਰ੍ਹਾਂ ਦੀ ਜਾਰੀ ਕੀਤੀ ਜਾਵੇਗੀ, ਜਿਸ ਨੂੰ ਏਕਲ ਨਿਵਾਸ ਆਗਿਆ ਦਾ ਨਾਮ ਦਿੱਤਾ ਗਿਆ ਹੈ।...

ਸੰਪਾਦਕੀ

ਨਕਲ ਮਾਰਨ ਦੀ ਹੋੜ ਵਿਚ ਸਭ ਤੋਂ ਅੱਗੇ ਅਤੇ ਬਦਨਾਮ ਭਾਰਤੀ

ਇਟਾਲੀਅਨ ਮੋਟਰਵਹੀਕਲ ਐਕਟ ਵਿਚ ਤਬਦੀਲੀ ਕਰ ਇਟਲੀ ਦੇ ਟ੍ਰਾਂਸਪੋਰਟ ਵਿਭਾਗ ਨੇ ਵਾਹਨ ਸੁਰੱਖਿਆ ਲਈ ਇਕ ਯਾਦਗਾਰੀ ਕਦਮ ਚੁੱਕਿਆ ਹੈ। ਇਟਲੀ ਦਾ ਡਰਾਇੰਵਿੰਗ ਲਾਇਸੈਂਸ ਲੈਣਾ ਹੁਣ ਹਰੇਕ ਦੇ ਵੱਸ ਦਾ ਨਹੀਂ ਰਿਹਾ, ਕਿਉਂਕਿ ਲਿਖਤੀ ਪ੍ਰੀਖਿਆ...

ਸੰਪਾਦਕੀ

ਪਰਿਵਾਰਕ ਭੱਤਾ, ਵਿਦੇਸ਼ੀਆਂ ਲਈ ਵੀ

ਯੂਰਪੀਅਨ ਕੋਰਟ ਅਨੁਸਾਰ 140 ਯੂਰੋ ਪ੍ਰਤੀ ਮਹੀਨਾ ਨਿਰਧਾਰਤ ਵੱਡੇ ਪਰਿਵਾਰਾਂ ਲਈ ਮਿਊਂਸਪਲ ਕੌਂਸਲ ਵੱਲੋਂ ਸਹਾਇਕ ਪਰਿਵਾਰਕ ਭੱਤਾ ਵਿਦੇਸ਼ੀਆਂ ਨੂੰ ਵੀ ਮਿਲੇਗਾ, ਪਰ ਇਹ ਸਿਰਫ ਉਨ੍ਹਾਂ ਵਿਦੇਸ਼ੀਆਂ ਨੂੰ ਮਿਲੇਗਾ ਜਿਨ੍ਹਾਂ ਕੋਲ ਪੱਕੀ ਨਿਵਾਸ...

ਸੰਪਾਦਕੀ

ਨਵਾਂ ਨਾਗਰਿਕਤਾ ਕਾਨੂੰਨ ਬਿੱਲ ਦਾਖਲ

ਇਟਲੀ ਦੀ ਉੱਘੀ ਸਿਆਸੀ ਧਿਰ ਡੈਮੋਕਰੇਟਿਕ ਪਾਰਟੀ ਵੱਲੋਂ ਪਾਰਲੀਮੈਂਟ ਵਿਚ ਨਾਗਰਿਕਤਾ ਕਾਨੂੰਨ ਵਿਚ ਬਦਲਾਉ ਕਰਨ ਲਈ ਤਿਆਰ ਕੀਤਾ ਬਿੱਲ ਦਾਖਲ ਕਰਵਾਇਆ ਗਿਆ। ਇਹ ਇਕ ਇਤਿਹਾਸਕ ਫੈਸਲਾ ਹੋਵੇਗਾ, ਜਿਸ ਦਾ ਵਧੇਰਾ ਲਾਭ ਵਿਦੇਸ਼ੀਆਂ ਨੂੰ ਪ੍ਰਾਪਤ...

ਸੰਪਾਦਕੀ

ਕੌਣ ਹੈ ਆਮ ਆਦਮੀ?

ਇੰਡੀਆ ਵਿਚ ਹਰ ਇਕ ਰਾਜਨੀਤਕ ਦਲ ਆਮ ਆਦਮੀ ਦੇ ਨਾਮ ਦਾ ਝੰਡਾ ਚੁੱਕੀ ਫਿਰਦਾ ਹੈ। ਸਰਕਾਰ ਆਪਣਾ ਹਰ ਇਕ ਕਦਮ ਆਮ ਆਦਮੀ ਲਈ ਚੁੱਕਣ ਦਾ ਦਾਅਵਾ ਕਰਦੀ ਹੈ। ਵਿਰੋਧੀ ਪੱਖ ਆਮ ਆਦਮੀ ਨਾਲ ਹੋਏ ਧੋਖਾਧੜੀ ਖਿਲਾਫ ਲੜ੍ਹਨ ਲਈ ਰੈਲੀਆਂ ਕਰਦੇ ਫਿਰਦੇ ਹਨ...

ਸੰਪਾਦਕੀ

ਇਟਲੀ ‘ਚ ਪੱਕੇ ਹੋਣ ਲਈ ਰਹਿ ਗਏ ਥੋੜੇ ਦਿਨ

ਇਟਲੀ ਵਿਚ ਰਹਿੰਦੇ ਗੈਰਕਾਨੂੰਨੀ ਗੈਰਯੂਰਪੀ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਸਨਾਤੋਰੀਆ 2012 ਹੌਂਦ ਵਿਚ ਲਿਆਂਦਾ ਗਿਆ ਹੈ। ਇਹ ਕਾਨੂੰਨ ਜੁਲਾਈ 2012 ਵਿਚ ਪਾਸ ਹੋ ਚੁੱਕਾ ਸੀ ਪਰ ਇਸ ਨੂੰ ਗਜ਼ਟ ਵਿਚ ਦਰਜ ਹੋਣ ਅਤੇ ਕਾਨੂੰਨੀ ਰੂਪ...

ਸੰਪਾਦਕੀ

ਮਰਦਮਸ਼ੁਮਾਰੀ : ਨਗਰਪਾਲਿਕਾ ਲਾਪਤਾ ਵਿਦੇਸ਼ੀਆਂ ਦੀ ਭਾਲ ਵਿਚ

ਜਿਨ੍ਹਾਂ ਵਿਦੇਸ਼ੀਆਂ ਵੱਲੋਂ ਮਰਦਮਸ਼ੁਮਾਰੀ ਵਿਚ ਆਪਣੀ ਜਾਣਕਾਰੀ ਨਹੀਂ ਦਰਜ ਕਰਵਾਈ, ਉਨ੍ਹਾਂ ਤੱਕ ਪਹੁੰਚਣ ਲਈ ਹੁਣ ਮਰਦਮਸ਼ੁਮਾਰੀ ਵਿਭਾਗ ਵੱਲੋਂ ਸਥਾਨ ਪੁਲਿਸ ਦੀ ਸਹਾਇਤਾ ਨਾਲ ਪਹੁੰਚ ਕੀਤੀ ਜਾਵੇਗੀ। ਬਹੁਤ ਸਾਰੇ ਕਾਨੂੰਨੀ ਤੌਰ ‘ਤੇ...

ਸੰਪਾਦਕੀ

ਆੱਨਰ ਕਿਲਿੰਗ, ਸ਼ਿਕਾਰ ਸਿਰਫ ਔਰਤਾਂ!

ਆੱਨਰ ਕਿਲਿੰਗ ਮਤਲਬ ਵਿਅਕਤੀ ਵਿਸ਼ੇਸ਼ ਵੱਲੋਂ ਆਪਣੀ ਮਾਣ ਮਰਿਯਾਦਾ ਅਤੇ ਬਰਾਦਰੀ ਵਿਚ ਆਪਣੀ ਨੱਕ ਉੱਚੀ ਰੱਖਣ ਲਈ ਕਿਸੇ ਦਾ ਕਤਲ ਕਰਨਾ ਜਾਂ ਕਰਵਾਉਣਾ। ਇਹ ਹਾਦਸੇ ਸਿਰਫ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਜਾਂ ਹੋਰ...

ਸੰਪਾਦਕੀ

ਇਟਲੀ ਵਿਚ ਵਿਦੇਸ਼ੀ ਡਾਕਟਰ

ਇਟਲੀ ਵਿਚ ਵਿਦੇਸ਼ੀ ਡਾਕਟਰਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਧਿਆਨ ਦੇਣ ਯੋਗ ਹੈ ਕਿ ਬਿਨਾਂ ਇਟਲੀ ਦੀ ਨਾਗਰਿਕਤਾ ਦੇ ਇਟਲੀ ਵਿਚ ਸਿੱਖਿਆ ਪ੍ਰਾਪਤ ਕਰ ਇਥੋਂ ਦੀ ਜਨਤਕ ਸੇਵਾ ਦਾ ਹਿੱਸਾ ਬਨਣਾ ਸੰਭਵ ਨਹੀਂ। ਜਿਸ ਕਾਰਨ ਬਹੁਤ...