ਕਾਨੂੰਨੀ ਖ਼ਬਰਾਂ ਯੂ.ਕੇ

ਅੰਤਰਰਾਸ਼ਟਰੀ ਜਾਅਲੀ ਵਿਆਹ ਗੈਂਗ ਦਾ ਪਰਦਾਫਾਸ਼

ਲੰਡਨ, 19 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਸਾਊਥ ਯਾਰਕਸ਼ੀਰ ਤੋਂ ਛਾਪੇਮਾਰੀ ਦੌਰਾਨ ਯੂ ਕੇ ‘ਚ ਜਾਅਲੀ ਵਿਆਹ ਕਰਵਾਉਣ ਵਾਲਾ ਗੈਂਗ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਯੂ ਕੇ ਬਾੱਡਰ ਪੁਲਿਸ ਵੱਲੋਂ ਇਕ ਖਾਸ ਆੱਪਰੇਸ਼ਨ ਦੌਰਾਨ ਕੀਤੀ ਗਈ।...

ਕਾਨੂੰਨੀ ਖ਼ਬਰਾਂ ਇਟਲੀ

ਜਨਤਕ ਸੂਚਨਾ ਬੋਰਡ ‘ਤੇ ਨਾਮ ਪ੍ਰਕਾਸ਼ਿਤ ਕਰਨ ਦੀ ਰੋਕ

ਰੋਮ (ਇਟਲੀ) 18 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਪੁਲਿਸ ਥਾਣਿਆਂ ਦੇ ਬਾਹਰ ਤਿਆਰ ਹੋਈਆਂ ਨਿਵਾਸ ਆਗਿਆ ਨਾਲ ਸਬੰਧਿਤ ਨਾਵਾਂ ਦੀ ਸੂਚੀ ਨੋਟਿਸ ਬੋਰਡ ‘ਤੇ ਲਾਈ ਜਾਂਦੀ ਹੈ। ਜਿਸ ਉੱਤੇ ਵਿਦੇਸ਼ੀਆਂ ਦਾ ਪੂਰਾ ਨਾਂਅ ਅਤੇ ਸੂਚੀ ਨੰਬਰ ਲਿਖਿਆ...

ਚੂੰਡੀਵੱਢ

“ਦਸਤਾਰ ਦਾ ਮਸਲਾ ਹੱਲ ਕਰ ਲਿਆ ਹੈ” !

ਸਿੱਖ ਭਾਈਚਾਰੇ ਦੇ ਮਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਵਿਦੇਸ਼ਾਂ ਵਿਚ ਸਿੱਖਾਂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਵੈਸੇ ਤਾਂ ਭਾਰਤ ਵਿਚ ਵੀ ਸਿੱਖਾਂ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਜਾਂਦੀ...

ਗਾਈਡ

ਇਟਲੀ ਆ ਸਕਦੇ ਹਨ! ਜਿੰਨਾ ਨੂੰ ਦੇਸ਼ ਨਕਾਲਾ ਦਿਤਾ ਹੋਵੇ – ਪਰਿਵਾਰਕ ਵਿਸ਼ੇ ਦੇ ਅਧਾਰ ‘ਤੇ

ਰੋਮ(ਇਟਲੀ), 16 ਫਰਵਰੀ (ਮਾਸ਼ਾ ਸਲਵਾਤੋਰੇ) – ਇਟਾਲੀਅਨ ਕਾਨੂੰਨ ਅਨੁਸਾਰ ਜਿਹੜਾ ਵਿਦੇਸ਼ੀ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿ ਰਿਹਾ ਹੈ, ਉਹ ਆਪਣੇ ਜੀਵਨ ਸਾਥੀ (ਪਤੀ/ਪਤਨੀ), ਪਰਿਵਾਰ ਨੂੰ ਇਟਲੀ ਬੁਲਾਉਣ ਦਾ ਕਾਨੂੰਨੀ ਅਧਿਕਾਰ ਰੱਖਦਾ...

ਭਾਈਚਾਰਾ ਖ਼ਬਰਾਂ

ਹੁਣ ਇਟਲੀ ‘ਚ ਮਨਾਏ ਜਾਣ ਲੱਗੇ ਗੁਰਪੁਰਬ ਸਮੇਂ ਤੋਂ ਪਹਿਲਾਂ

ਰੋਮ (ਇਟਲੀ) 16 ਫਰਵਰੀ (ਕੈਂਥ) – ਇਟਲੀ ਦੇ ਪੰਜਾਬੀ ਆਪਣੀਆਂ ਸਿਆਸੀ, ਖੇਡ, ਸਮਾਜ ਸੇਵੀ ਤੇ ਧਾਰਮਿਕ ਸਰਗਰਮੀਆਂ ਕਰਕੇ ਹਮੇਸ਼ਾਂ ਹੀ ਪੂਰੀ ਦੁਨੀਆਂ ਦੀ ਵਿਸੇæਸ ਖਿੱਚ ਦਾ ਕੇਂਦਰ ਰਹਿੰਦੇ ਹਨ। ਇਸ ਵਾਰ ਇਸ ਖਿੱਚ ਦਾ ਕੇਂਦਰ ਹੈ, ਸਤਿਗੁਰੂ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਐਮਰਜੰਸੀ ਦੀ ਘੋਸ਼ਨਾ

ਰੋਮ (ਇਟਲੀ) 16 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਦੱਖਣੀ ਹਿੱਸੇ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਇਟਲੀ ਲਈ ਵੱਡਾ ਮਸਲਾ ਬਣ ਗਈ ਹੈ। ਇਟਲੀ ਦੇ ਗ੍ਰਹਿ ਮੰਤਰੀ ਰੋਬੈਰਤੋ ਮਾਰੋਨੀ ਨੇ ਇਕ ਬਿਆਨ ਵਿਚ ਕਿਹਾ, ਇਜ਼ਿਪਟ ਅਤੇ ਤੁਨੀਸ਼ੀਆ...

ਕਾਨੂੰਨੀ ਖ਼ਬਰਾਂ ਯੂ.ਕੇ

ਰੈਸਟੋਰੈਂਟ ਮਾਲਕ ਨੂੰ ਜੇਲ-ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦਾ ਦੋਸ਼

ਚਾਈਨਿਜ਼ ਰੈਸਟੋਰੈਂਟ ਦੇ ਮਾਲਕ ਨੂੰ ਦੋ ਸਾਲ ਦੀ ਸਜਾ, ਇਮੀਗ੍ਰੇਸ਼ਨ ਕਾਨੂੰਨ ਨੂੰ ਤੋੜਨ ਦੇ ਜੁਰਮ ਹੇਠ ਸੁਣਾਈ ਗਈ। ਲੰਡਨ, 15 ਫਰਵਰੀ (ਵਰੰਿਦਰ ਕੌਰ ਧਾਲੀਵਾਲ) – 35 ਸਾਲਾ ਚੀਨਸ ਲਿਆਨ, ਰਾਇਲ ਟੀ ਗਾਰਡਨ ਰੈਸਟੋਰੈਂਟ ਦਾ ਮਾਲਕ ਸੀ, ਜਿਸ ਖਿਲਾਫ...

ਦੇਕਰੀਤੋ ਫਲੂਸੀ 2010-2011

ਦੇਕਰੇਤੋ ਫਲੂਸੀ : ਦਰਖ਼ਾਸਤਾਂ ਆੱਨਲਾਈਨ ਘੋਖੋ

ਰੋਮ (ਇਟਲੀ) 15 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਦੇਕਰੇਤੋ ਫਲੂਸੀ ਕੋਟੇ ਤਹਿਤ ਭਰੀਆਂ ਗਈਆਂ ਦਰਖ਼ਾਸਤਾਂ ਦੀ ਸਥਿਤੀ ਜਾਨਣ ਲਈ ਇੰਟਰਨੈੱਟ ‘ਤੇ ਆੱਨਲਾਈਨ ਖੋਖ ਕੀਤੀ ਜਾ ਸਕਦੀ ਹੈ।ਭਰੀ ਗਈ ਦਰਖ਼ਾਸਤ ਬਾਰੇ ਜਾਨਣ ਲਈ ਗ੍ਰਹਿ ਮੰਤਰਾਲੇ ਦੀ...