ਯੋਗ ਭਜਾਏ ਰੋਗ

ਨੱਕ ਦੇ ਰੋਗਾਂ ਲਈ – ਰਬੜਨੇਤੀ ਕਿਰਿਆ

ਆਉ ਅੱਜ ਤਹਾਨੂੰ ਯੋਗ ਦੇ ਭਾਗ ਸ.ਟਕਰਮ ਵਿਚ ਰਬੜਨੇਤੀ ਕਿਰਿਆ ਬਾਰੇ ਜਾਣੂ ਕਰਵਾਈਏ | ਮੇਰਾ ਮੁੱਖ ਟਿੱਚਾ ਤਹਾਨੂੰ ਯੋਗ ਦੀਆ ਮਹੱਤਵਪੂਰਨ ਅਤੇ ਜੀਵਨ ਨੂੰ ਸੁਖੀ ਬਣਾਉਣ ਵਾਲੀਆਂ ਕਿਰਿਆਵਾਂ ਬਾਰੇ ਜਾਣੂ ਕਰਵਾਉਣਾ ਹੈ | ਯੋਗ ਵਿਚ ਸ.ਟਕਰਮ ਭਾਗ...

ਕਾਨੂੰਨੀ ਖ਼ਬਰਾਂ ਇਟਲੀ

ਰੈਗੂਲੇਸ਼ਨ ਤਹਿਤ ਮੁੜ ਦਰਖ਼ਾਸਤਾਂ ਜਮਾਂ ਕਰਵਾਉਣ ਦਾ ਇਕ ਹੋਰ ਮੌਕਾ

ਰੋਮ (ਇਟਲੀ) 5 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਇਟਾਲੀਅਨ ਸਰਕਾਰ ਵੱਲੋਂ ਇਟਲੀ ਵਿਚ ਮੌਜੂਦ ਗੈਰਕਾਨੂੰਨੀ ਵਿਦੇਸ਼ੀ ਕਰਮਚਾਰੀਆਂ ਨੂੰ ਪੱਕੇ ਕਰਨ ਲਈ 15 ਸਤੰਬਰ 2012 ਤੋਂ 15 ਅਕਤੂਬਰ 2012 ਤੱਕ ਦਰਖ਼ਾਸਤਾਂ ਭਰਵਾਉਣ ਦਾ ਮੌਕਾ ਦਿੱਤਾ ਗਿਆ ਸੀ। ਜਿਸ...

ਸਿਹਤ

ਲੁਧਿਆਣਾ ਵਿਚ ਖੁਲ੍ਹੀ ਦੁਨੀਆ ਦੇ ਸਰਵੋਤਮ ਟੈਸਟ ਟਿਊਬ ਬੇਬੀ ਸੈਂਟਰ ਦੀ ਓ ਪੀ ਡੀ ਕਲੀਨਿਕ

ਲੁਧਿਆਣਾ, 3 ਦਸੰਬਰ (ਦਲੀਪ ਕੁਮਾਰ ਬੱਦੋਵਾਲ, ਸੰਦੀਪ ਕੌਰ) : ਦੁਨੀਆ ਦੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਸਫਲਤਾ ਦਰ ਵਾਲੇ ਟੈਸਟ ਟਿਊਬ ਬੇਬੀ ਸੈਂਟਰ ਬੋਰਨ ਹਾਲ ਕਲੀਨਿਕ ਨੇ ਲੁਧਿਆਣਾ ਵਿਚ ਆਪਣੇ ਸੈਟੇਲਾਈਟ ਸੈਂਟਰ ਦਾ ਅੱਜ ਇਥੇ ਬਾੜੇਵਾਲ...

ਕਿਤਾਬਾਂ

ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਕਲੇਜੇ ਪਵੇ ਧੂਹ ਲੋਕ ਅਰਪਣ

ਲੁਧਿਆਣਾ, 3 ਦਸੰਬਰ (ਦਲੀਪ ਕੁਮਾਰ ਬੱਦੋਵਾਲ, ਸੰਦੀਪ ਕੌਰ) : ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅੰਮ੍ਰਿਤ ਗਰੇਵਾਲ ਜੌਲੀ ਦੀ ਪੁਸਤਕ ਪਵੇ ਕਲੇਜੇ ਧੂਹ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ...

ਘੁਣਤਰੀ

ਘੁਣਤਰਾਂ- ਬੰਦੇ ਤਾਂ ਤੜਫ਼ੀ ਜਾਂਦੇ ਹੁੰਦੇ ਨੇ ਤੇ ਐਂਬੂਲੈਸ ’ਤੇ ਬਾਦਲ ਸਾਬ• ਹੱਸੀ ਜਾਂਦੇ ਨੇ...

‘‘ ਆਹ ਹੋਰ ਪੰਗਾ ਪੈ ਗਿਆ ਯਾਰ! ਸੁਣਿਐ ਬਈ ਹੁਣ ਕਾਂਗਰਸੀ ਸਰਕਾਰੀ 108 ਨੰਬਰ ਵਾਲੀਆਂ ਐਂਬੂਲੈਸਾਂ ’ਤੇ ਪ੍ਰਧਾਨ ਮੰਤਰੀ ਮਨਮੋਹਨ ਸਿਹੁੰ ਦੀਆਂ ਫੋਟੋਆਂ ਵੱਡੇ ਬਾਦਲ ਵਾਲੀਆਂ ਫੋਟੋਆਂ ਦੇ ਬਰਾਬਰ ਲਾਉਂਦੇ ਫਿਰਦੇ ਨੇ, ਤੇ ਬਾਦਲ ਸਰਕਾਰ ਦੀ...

ਘੁਣਤਰੀ

ਘੁਣਤਰਾਂ- ਜੀਹਦੀ ਲਾਠੀ, ਉਸੇ ਦੀ ਮੈਸ਼

‘‘ ਓ ਬਾਬਾ ਜੀ! ਅੱਜ ਆਪਾਂ ਵੀ ਬਾਲ ਠਾਕਰੇ ਨੂੰ ਸਰਧਾਂਜ਼ਲੀ ਦੇ ਦੇਈਏ, ਪੂਰਾ ਦੇਸ਼ ਬਾਲ ਠਾਕਰੇ ਨੂੰ ਸਰਧਾਂਜਲੀਆਂ ਭੇਟ ਕਰੀ ਜਾਂਦੈ, ਸਾਰੇ ਟੈਲੀਵਿਜਨਾਂ ’ਤੇ ਅੱਜ ਠਾਕਰੇ ਨੂੰ ਈ ਸਰਧਾ ਦੇ ਫੁੱਲ ਭੇਂਟ ਹੋ ਰਹੇ ਨੇ’’ ਬਿੱਕਰ ਨੇ ਆਉਂਦਿਆਂ ਹੀ...

ਸਿਹਤ

ਸੀਓਪੀਡੀ – ਸੰਸਾਰ ਵਿਚ ਮੌਤ ਦਾ ਚੌਥਾ ਸਭ ਤੋਂ ਵੱਡਾ ਕਾਰਨ

ਲੁਧਿਆਣਾ, 1 ਦਸੰਬਰ (ਦਲੀਪ ਕੁਮਾਰ ਬੱਦੋਵਾਲ) : ਐਸਪੀਐਸ ਅਪੋਲੋ ਹੌਸਪਿਟਲਸ ਨੇ ਪੁਲਮੋਨਰੀ ਮੈਡੀਸਨ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ ਜਗਦੀਪ ਵਿਗ ਦੇ ਅਨੁਸਾਰ ਸਪੀਰੋਮੈਟਰੀ ਨਾਮਕ ਇਕ ਸਰਲ ਅਤੇ ਦਰਦਰਹਿਤ ਸ਼ਵਾਸ ਟੈਸਟ ਦੁਨੀਆ ਦੇ ਸਭ ਤੋਂ ਆਮ...

ਖੇਡ ਸੰਸਾਰ

ਰਾਣਵਾਂ ਵਿਖੇ ਨੌਵਾਂ ਕਬੱਡੀ ਕੱਪ

ਮੋਰਿੰਡਾਂ 27 ਨਵੰਬਰ (ਹਰਸਿਮਰਤ ਸਿੰਘ ਭਟੋਆ) – ਨਜਦੀਕੀ ਪਿੰਡ ਰਾਣਵਾਂ ਵਿਖੇ 28 ਅਤੇ 29 ਨਵੰਬਰ 2012 ਨੂੰ ਨੌਵਾਂ ਕਬੱਡੀ ਕੱਪ ,ਕੁੱਤਿਆਂ ਦੀਆਂ ਦੌੜਾਂ ਅਤੇ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਜਾਣਗੇ! ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ...