ਵਿਸ਼ਵ ਖ਼ਬਰਾਂ

ਅਫਰੀਕਨ ਰਫਿਊਜੀਆਂ ਨੂੰ ਪਨਾਹ ਦਿੱਤੀ ਜਾਵੇ-ਵੈਟੀਕਨ

ਰੋਮ (ਇਟਲੀ) 25 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਈਸਟਰ ਦੇ ਤਿਉਹਾਰ ‘ਤੇ ਵੈਟੀਕਨ ਸਿਟੀ ਤੋਂ ਪੋਪ ਬੈਨੇਡਿਕਟ 16 ਵੱਲੋਂ ਜਨਤਕ ਭਾਸ਼ਣ ਦੌਰਾਨ ਯੂਰਪੀਅਨ ਪਾਰਲੀਮੈਂਟ ਨੂੰ ਸੰਕੇਤ ਕੀਤਾ ਗਿਆ ਕਿ, ਇਟਲੀ ਵਿਚ ਲੋੜਵੰਦ ਅਫਰੀਕਨ ਸ਼ਰਨਾਰਥੀਆਂ...

ਭਾਈਚਾਰਾ ਖ਼ਬਰਾਂ

ਭਾਰਤੀ ਅੰਬੈਸੀ ਮਿਲਾਨ ਵਿਖੇ ਸਰਕਾਰੀ ਛੁੱਟੀਆਂ ਦਾ ਵੇਰਵਾ

ਮਾਨਤੋਵਾ (ਇਟਲੀ) 23 ਅਪ੍ਰੈਲ (ਗੁਰਪ੍ਰੀਤ ਸਿੰਘ ਖਹਿਰਾ) – ਇਟਲੀ ਵਿੱਚ ਰਹਿੰਦੇ ਸਾਰੇ ਭਾਰਤੀਆਂ ਦੀ ਸਹੂਲਤ ਲਈ ਭਾਰਤੀ ਅੰਬੈਸੀ ਮਿਲਾਨ ਵੱਲੋਂ ਮਈ 2011 ਤੋਂ ਦਸੰਬਰ 2011 ਤੱਕ ਦੀਆਂ ਛੁੱਟੀਆਂ ਦਾ ਵੇਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਦੱਸਦੇ...

ਕਾਨੂੰਨੀ ਖ਼ਬਰਾਂ ਯੂ.ਕੇ

ਗਲਾਸਗੋ ਕਾਲੇਨਦੋਨੀਅਨ ਯੂਨੀਵਰਸਿਟੀ ਦਾ ਲਾਇਸੈਂਸ ਬਰਖ਼ਾਸਤ

ਲੰਡਨ, 23 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਗਲਾਸਗੋ ਕਾਲੇਨਦੋਨੀਅਨ ਯੂਨੀਵਰਸਿਟੀ ਦਾ ਲਾਇਸੈਂਸ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਯੂਨੀਵਰਸਿਟੀ ਵਿਦੇਸ਼ੀ ਵਿਦਿਆਰਥੀਆਂ ਲਈ ਸਪਾਂਸਰ ਤਿਆਰ ਕਰਦਾ ਸੀ। ਯੂਨੀਵਰਸਿਟੀ ਦਾ ਲਾਇਸੈਂਸ ਯੂ ਕੇ...

ਕਾਨੂੰਨੀ ਖ਼ਬਰਾਂ ਯੂ.ਕੇ

ਸਖਤ ਯੂ ਕੇ ਵੀਜ਼ਾ ਨੀਤੀ ਲਾਗੂ

ਲੰਡਨ, 23 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਡੇਵਿਡ ਕੈਮਰੋਨ ਸਰਕਾਰ ਵੱਲੋਂ ਸਖਤ ਯੂ ਕੇ ਵੀਜ਼ਾ ਨੀਤੀ ਇੰਡੀਆ ਅਤੇ ਹੋਰ ਗੈਰ ਯੂਰਪੀ ਦੇਸ਼ਾਂ ਲਈ ਲਾਗੂ ਕਰ ਦਿੱਤੀ ਗਈ ਹੈ। ਸਰਕਾਰ ਨੇ ਭਰੋਸਾ ਦਵਾਇਆ ਕਿ ਵੀਜ਼ਾ ਨੀਤੀ ਤਹਿਤ ਕਿਸੇ ਨਾਲ ਵਧੀਕੀ...

ਗਾਈਡ

ਇਟਲੀ ਵਿਚ ਪ੍ਰਸ਼ਾਸਨਿਕ ਸ਼ਿਕਾਇਤ ਅਤੇ ਜਾਂਚ ਅਧਿਕਾਰਾਂ ਦੀ ਵਰਤੋਂ

ਇਟਾਲੀਅਨ ਸੰਵਿਧਾਨ ਅਨੁਸਾਰ ਜਨਤਕ ਵਿਭਾਗ ਆਪਣੀਆਂ ਸੇਵਾਵਾਂ ਢੁੱਕਵੇਂ ਅਤੇ ਸੁਚੱਜੇ ਢੰਗ ਨਾਲ ਨਿਭਾਉਣ। ਲੋਕ ਸੰਪਰਕ ਵਿਚ ਰਹਿਣ ਵਾਲੇ ਇਹ ਅਦਾਰੇ ਆਪਣੀਆਂ ਸੇਵਾਵਾਂ ਨਿਭਾਉਣ ਵੇਲੇ ਕਿਸੇ ਤਰ੍ਹਾਂ ਦੀ ਅਣਗਹਿਲੀ ਜਾਂ ਵਿਤਕਰਾ ਨਾ ਕਰਨ...

ਕਾਨੂੰਨੀ ਖ਼ਬਰਾਂ ਇਟਲੀ

ਇਟਾਲੀਅਨਾਂ ਵੱਲੋਂ ਨਕਾਰੇ ਕੰਮ ਪ੍ਰਵਾਨ ਕਰਦੇ ਹਨ ਇਮੀਗ੍ਰਾਂਟ-ਸਾਕੋਨੀ

ਰੋਮ, 20 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਬੀਤੇ ਦਿਨੀਂ ਇਕ ਸਭਾ ਦੌਰਾਨ ਰੁਜਗਾਰ ਮੰਤਰਾਲੇ ਦੇ ਮੰਤਰੀ ਸਾਕੋਨੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਇਟਾਲੀਅਨ ਕਰਮਚਾਰੀਆਂ ਵੱਲੋਂ ਨਕਾਰੇ ਕੰਮਾਂ ਨੂੰ ਇਟਲੀ ਵਿਚ ਰਹਿ ਰਹੇ...