Advertisement
Advertisement
ਕਾਨੂੰਨੀ ਖ਼ਬਰਾਂ ਇਟਲੀ

ਸਿਟੀਜ਼ਨਸਿ਼ੱਪ ਕਾੱਲ ਸੈਂਟਰ ਹੋਏ ਬੰਦ

ਰੋਮ, 17 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਗ੍ਰਹਿ ਮੰਤਰਾਲੇ ਵੱਲੋਂ ਨਾਗਰਿਕਤਾ ਸਬੰਧੀ ਜਾਣਕਾਰੀ ਪ੍ਰਦਾਨ ਕਰਵਾਉਣ ਵਾਲੇ ਸਹਾਇਤਾ ਸੈਂਟਰ 31 ਦਸੰਬਰ 2010 ਤੋਂ ਬੰਦ ਕੀਤੇ ਜਾ ਰਹੇ ਹਨ।ਬੀਤੇ ਪੰਜ ਸਾਲਾਂ ਤੋਂ ਕਾੱਲ ਸੈਂਟਰ ਦੇ ਕਰਮਚਾਰੀ...

ਲੇਖ/ਵਿਚਾਰ

ਨਾਨਕ ਦੇ ਪਿੰਡ ਦਾ ਰਾਹ

ਗੁਰੂ ਨਾਨਕ ਦੇ ਪਿੰਡ ਦਾ ਰਾਹ ਹਰ ਚੁਰਾਹੇ ’ਤੇ ਲਿਖਿਆ ਮਿਲਦਾ ਹੈ, ਹਰ ਸੀਨੇ ’ਚ ਓਹਦੀ ਸ਼ਬਦ ਪੈੜ੍ਹ ਜਗਦੀ ਹੈ। ਉਹ ਸੂਰਜ ਹਰ ਬਨੇਰੇ ’ਤੇ ਲੋਅ ਕਰ ਰਿਹਾ ਹੈ, ਪਰ ਓਹਦਾ ਸਿਰਨਾਵਾਂ ਕਿਸੇ ਕਿਸੇ ਨੇ ਹੀ ਸਾਂਭ ਕੇ ਰੱਖਿਆ ਹੈ। ਨਾਨਕ ਦੇ ਹੋਠਾਂ...

ਦੇਕਰੀਤੋ ਫਲੂਸੀ 2010-2011

‘ਦੇਕਰੀਤੋ ਫਲੂਸੀ’ ਦੀ ਤਫ਼ਸੀਲ ਪ੍ਰਧਾਨ ਮੰਤਰੀ ਦੇ ਦਸਤਖ਼ਤ ਨਾਲ

ਰੋਮ, 14 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਦੇਕਰੀਤੋ ਫਲੂਸੀ ਕੋਟਾ ਐਗਰੀਮੈਂਟ ’ਤੇ ਇਟਲੀ ਦੇ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੇ 30 ਨਵੰਬਰ 2010 ਨੂੰ ਦਸਤਖ਼ਤ ਕਰ ਦਿੱਤੇ ਸਨ।ਇਸ ਸਬੰਧੀ ਦਰਖ਼ਾਸਤਾਂ ਆੱਨਲਾਈਨ ਉਦੋਂ ਹੀ ਜਮਾਂ ਹੋ...

ਦੇਕਰੀਤੋ ਫਲੂਸੀ 2010-2011

‘ਦੇਕਰੀਤੋ ਫਲੂਸੀ’ ਗੈਰਯੂਰਪੀ ਵਿਦੇਸ਼ੀਆਂ ਲਈ ਇਟਲੀ ਦੇ ਬਾੱਡਰ ਖੋਲ੍ਹੇਗਾ

ਨਵਾਂ ਕੋਟਾ ਐਗਰੀਮੈਂਟ ਤਕਰੀਬਨ 100000 ਵਿਦੇਸ਼ੀ ਕਰਮਚਾਰੀਆਂ ਲਈ ਰੋਮ, 14 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਆਖਿਰ ਸਰਕਾਰ ਵੱਲੋਂ ਨਵਾਂ ਕੋਟਾ ਐਗਰੀਮੈਂਟ ‘ਦੇਕਰੀਤੋ ਫਲੂਸੀ’ ਨ੍ਹੇਪਰੇ ਚਾੜਿਆ ਗਿਆ, ਜਿਸ ਜਰੀਏ ਵਿਦੇਸ਼ੀ ਕਰਮਚਾਰੀ ਇਟਲੀ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ’ਚੋਂ 55 ਕੱਚੇ ਵਿਦੇਸ਼ੀ ਡਿਪੋਰਟ

ਰੋਮ,14 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਬੀਤੇ ਹਫਤੇ 55 ਗੈਰਯੂਰਪੀ ਕੱਚੇ ਵਿਦੇਸ਼ੀ ਇਟਲੀ ਵਿਚੋਂ ਡਿਪੋਰਟ ਕੀਤੇ ਗਏ। ਇਨ੍ਹਾਂ ਨੂੰ ਡਿਪੋਰਟ ਕਰਨ ਲਈ ਗ੍ਰਹਿ ਮੰਤਰਾਲੇ ਵੱਲੋਂ ਨਿੱਜੀ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ...

ਮੰਨੋਰੰਜਨ

ਕਬੀਰ ਬੇਦੀ ਦਾ ਇਟਾਲੀਅਨ ਸੱਭਿਆਚਾਰਕ ਸੰਸਥਾ ਵੱਲੋਂ ਸਨਮਾਨ

ਰੋਮ, 13 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਕਬੀਰ ਬੇਦੀ ਭਾਰਤੀ ਫਿ਼ਲਮਾਂ ਵਿਚ ਮਸ਼ਹੂਰ ਹੋਣ ਤੋਂ ਇਲਾਵਾ ਇਟਾਲੀਅਨ ਟੀਵੀ ਅਤੇ ਸਿਨੇਮਾ ਵਿਚ ਵੀ ਨਾਮਣਾ ਖੱਟ ਚੁੱਕੇ ਹਨ। ਉਨ੍ਹਾਂ ਦਾ ਲੜੀਵਾਰ ਸੀਰੀਅਲ ‘ਸਾਂਦੂਕਾਨ’ ਇਟਾਲੀਅਨ ਲੋਕਾਂ ਵਿਚ...

ਭਾਈਚਾਰਾ ਖ਼ਬਰਾਂ

‘ਏਜੰਸੀਆ ਦੀ ਅਫਾਰੀ’ ਇਮੀਗ੍ਰੇਸ਼ਨ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾਂ ਤਤਪਰ

ਮਾਨਤੋਵਾ, 11 ਦਸੰਬਰ (ਗੁਰਪ੍ਰੀਤ ਸਿੰਘ ਖਹਿਰਾ) – ਇਟਲੀ ਦੇ ਕਾਨੂੰਨ ਤਹਿਤ ਇਥੇ ਰਹਿ ਰਹੇ ਪੰਜਾਬੀਆਂ ਦੀ ਇਮੀਗ੍ਰੇਸ਼ਨ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਸਾਡੀ ਏਜੰਸੀ ਹਮੇਸ਼ਾਂ ਤਤਪਰ ਰਹਿੰਦੀ ਹੈ। ਇਨਾਂ ਗੱਲਾਂ ਦਾ ਪ੍ਰਗਟਾਵਾ ਇਟਲੀ ਦੇ...