ਵਿਸ਼ਵ ਖ਼ਬਰਾਂ

ਆਸਟਰੇਲਿਅਨ ਐਮ ਪੀ ‘ਤੇ ਸੁੱਟਿਆ ਸੈਂਡਵਿਚ

ਸਿਡਨੀ, 31 ਮਈ (ਧਾਲੀਵਾਲ) – ਹੁਣ ਤੱਕ ਅਸੀਂ ਜੁੱਤਾ , ਆਂਡੇ ਅਤੇ ਸੜੇ ਟਮਾਟਰ ਸੁੱਟ ਕੇ ਆਪਣਾ ਵਿਰੋਧ ਜਤਾਉਣ ਦਾ ਮਾਮਲਾ ਵੇਖਿਆ ਸੀ , ਲੇਕਿਨ ਆਸਟਰੇਲਿਆ ਵਿੱਚ ਵਿਰੋਧ ਕਰਣ ਲਈ ਨਵਾਂ ਨੁਸਖਾ ਅਪਨਾਇਆ ਗਿਆ æ ਇੱਥੇ ਦੀ ਪ੍ਰਧਾਨਮੰਤਰੀ ਜੂਲਿਆ...

ਭਾਈਚਾਰਾ ਖ਼ਬਰਾਂ

ਸ਼ਰਾਬੀ ਭਾਰਤੀ ਨੇ ਕੀਤਾ ਆਰੇਸੋ ਸ਼ਹਿਰ ਵਿਚ ਹੰਗਾਮਾ

ਆਰੇਸੋ (ਇਟਲੀ) 30 ਮਈ (ਬਿਊਰੋ) – ਭਾਰਤੀ ਨੌਜਵਾਨ ਵੈਸੇ ਤਾਂ ਆਪਣੇ ਕਾਰਨਾਮਿਆਂ ਕਾਰਨ ਅਕਸਰ ਸਾਰੀ ਦੁਨੀਆ ਵਿਚ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ, ਪਰ ਇਟਲੀ ‘ਤੇ ਅਜਿਹੇ ਨੌਜਵਾਨ ਕੁਝ ਜਿਆਦਾ ਹੀ ਮਿਹਰਬਾਨ ਹਨ। ਪ੍ਰਾਪਤ ਹੋਈ ਜਾਣਕਾਰੀ...

ਭਾਈਚਾਰਾ ਖ਼ਬਰਾਂ

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਤੇ ਭਾਈ ਬਹਾਦਰ ਸਿੰਘ ਹੀਰਾਂ ਵਾਲਿਆ...

ਕਲਯੁੱਗ ਕਾਲੀ ਬੱਦਲੀ ਵਰਸ ਰਹੇ ਅੰਗਾਰ, ਸੰਤ ਨਾ ਹੋਤੇ ਜਗਤ ਮੇ ਜਲ ਮਰਤਾ ਸੰਸਾਰ ਬੇਰਗਾਮੋ, (ਇਟਲੀ), 30 ਮਈ, (ਰਣਜੀਤ ਗਰੇਵਾਲ) – ਗੁਰਦੁਆਰਾ ਸਾਹਿਬ ਬਲੋਨੀਆ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 64ਵੀਂ ਬਰਸੀ ਤੇ ਵਿਸ਼ੇਸ਼...

ਕਾਨੂੰਨੀ ਖ਼ਬਰਾਂ ਇਟਲੀ

500 ਯੂਰੋ ਲਓ, ਇਟਲੀ ਛੱਡੋ

ਬਰਲਿਨ (ਜਰਮਨੀ) 29 ਮਈ (ਵਰਿੰਦਰ ਕੌਰ ਧਾਲੀਵਾਲ) – ਜਰਮਨੀ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸਨਸਨੀਖੇਜ ਖੁਲਾਸਾ ਕੀਤਾ ਗਿਆ ਕਿ ਇਟਲੀ ਦੇ ਸੁਧਾਰ ਘਰ ਬੰਦ ਕੀਤੇ ਜਾਣ ਦੇ ਪ੍ਰਸਤਾਵ ਕਾਰਨ ਇਨਾਂ ਸੈਂਟਰਾਂ ਵਿਚ ਲੀਬੀਆ ਤੋਂ ਹਜਾਰਾਂ ਦੀ ਗਿਣਤੀ...

ਅੰਕੜੇ

ਤੀਸਰੀ ਵਾਰ ਬਣਿਆ ਆਸਟ੍ਰੇਲੀਆ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ਼

ਮੈਲਬੋਰਨ (ਅਸਟ੍ਰੇਲੀਆ) 29 ਮਈ (ਬਿਊਰੋ) – ਅਸਟ੍ਰੇਲੀਆ ਨੂੰ ਤੀਸਰੀ ਵਾਰ ਵਿਕਸਤ ਅਰਥਵਿਅਸਥਾਵਾਂ ਵਿਚ ਸਭ ਤੋਂ ਖੁਸ਼ ਦੇਸ਼ ਦਾ ਦਰਜਾ ਮਿਲਿਆ ਹੈ। ਇਸ ਦੌੜ ਵਿਚ ਤੀਹ ਨਾਲੋਂ ਵਧੇਰੇ ਦੇਸ਼ ਸ਼ਾਮਿਲ ਸਨ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ...

ਵਿਸ਼ਵ ਖ਼ਬਰਾਂ

ਉੱਘੇ ਪ੍ਰਵਾਸੀ ਲੇਖਕ ਸ਼ਰਨਜੀਤ ਬੈਂਸ ਦੀ ਤੀਜੀ ਪੁਸਤਕ ਜਲਦ ਹੋਵੇਗੀ ਰਲੀਜ

ਕੈਲੇਫੋਰਨੀਆ, 29 ਮਈ, (ਹੁਸਨ ਲੜੋਆ ਬੰਗਾ) – ਪਹਿਲੀ ਪੁਸਤਕ ‘ਫ਼ਨਕਾਰ ਪੰਜ ਆਬ ਦੇ’ ਦੀ ਸਫ਼ਲਤਾ ਤੋਂ ਬਾਅਦ ਦੂਜੀ ਪੁਸਤਕ ‘ਸਤਨਾਜਾ’ ਨਾਲ ਦੇਸ਼-ਰਵਦੇਸ਼ ਰਵਚ ਨਾਮਣਾ ਖੱਟਣ ਵਾਲੇ ਉੱਘੇ ਪ੍ਰਵਾਸੀ ਲੇਖਕ ਅਤੇ ਅਮਰੀਕਾ ਤੋਂ ਰੋਜ਼ਾਨਾ ਛਪਦੇ...

ਵਿਸ਼ਵ ਪ੍ਰਵਾਸੀ ਖ਼ਬਰਾਂ (World Immigration News)

ਕੈਨੇਡਾ ਬਾਰਡਰ ਏਜੰਸੀ ਵਿਰੁੱਧ ਸਿ਼ਕਾਇਤ ਦਰਜ

ਟਰੋਂਟੋ, 29 ਮਈ (ਬਿਉਰੋ) – ਬੀਸੀ ਦੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਖਿਲਾਫ ਨਿਜਤਾ ਭੰਗ ਕਰਨ ਦੀ ਸਿ਼ਕਾਇਤ ਦਰਜ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਐਸੋਸੀਏਸ਼ਨ ਨੇ ਇਸ ਗੱਲ ਉੱਤੇ...

ਵਿਸ਼ਵ ਪ੍ਰਵਾਸੀ ਖ਼ਬਰਾਂ (World Immigration News)

ਅਸਟ੍ਰੇਲੀਆ ਵਿਚ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਕੰਮ ‘ਤੇ ਰੱਖਣ ਦਾ ਹੋਵੇਗਾ ਭਾਰੀ...

ਬ੍ਰਿਸਬੇਨ (ਅਸਟ੍ਰੇਲੀਆ) 28 ਮਈ (ਵਰਿੰਦਰ ਕੌਰ ਧਾਲੀਵਾਲ) – ਅਸਟ੍ਰੇਲੀਆ ਦੇ ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਮੰਤਰੀ ਬਰੈਨਡਨ ਓ-ਕੋਨੋਰ ਵੱਲੋਂ ਗੈਰਕਾਨੂੰਨੀ ਵਿਦੇਸ਼ੀ ਕਰਮਚਾਰੀਆਂ ਅਤੇ ਉਨ੍ਹਾਂ ਨੂੰ ਕੰਮ ‘ਤੇ ਰੱਖਣ ਸਬੰਧੀ ਜਾਗਰੁਕਤਾ...