ਭਾਈਚਾਰਾ ਖ਼ਬਰਾਂ

ਪਰਮਜੀਤ ਸਿੰਘ ਨੇ ਆਪਣੇ ਬੇਟੇ ਦੇ ਵਿਆਹ ਦੀ ਪਹਿਲੀ ਸਾਲਗਿਰ੍ਹਾ ਮਨਾਈ

ਰਿਜੋਮੀਲੀਆ (ਇਟਲੀ) 12 ਜਨਵਰੀ (ਸਾਧੂ ਸਿੰਘ ਹਮਦਰਦ) – ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਸੇਵਾਦਾਰ ਪਰਮਜੀਤ ਸਿੰਘ ਕਰੇਮੋਨਾ ਅਤੇ ਬੀਬੀ ਕੁਲਦੀਪ ਕੌਰ, ਜਿਨ੍ਹਾਂ ਦੇ ਪੁੱਤਰ ਕਾਕਾ ਸਵਿੰਦਰਜੀਤ ਸਿੰਘ ਅਤੇ ਸਰਬਜੀਤ ਕੌਰ ਨੇ ਆਪਣੇ ਵਿਆਹ ਦੀ...

ਭਾਈਚਾਰਾ ਖ਼ਬਰਾਂ

ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਨੇ ਪੰਜਾਬੀ ਕੈਦਾ ਕੀਤਾ ਲਾਂਚ

ਰਿਜੋਮੀਲੀਆ (ਇਟਲੀ) 11 ਜਨਵਰੀ (ਸਾਧੂ ਸਿੰਘ ਹਮਦਰਦ) – ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰੇਮੋਨਾ) ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ...

ਕਾਨੂੰਨੀ ਖ਼ਬਰਾਂ ਇਟਲੀ

ਤਕਰੀਬਨ 6000 ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ

ਰੋਮ (ਇਟਲੀ) 11 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਰੋਮ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਰੋਮ ਤੋਂ 4800 ਗੈਰ ਯੂਰਪੀ ਵਿਦੇਸ਼ੀ ਅਤੇ 1000 ਯੂਰਪੀ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਦੇਸ਼ ਛੱਡਣ ਲਈ ਵਿਦੇਸ਼ੀਆਂ ਨੂੰ...

ਕਾਨੂੰਨੀ ਖ਼ਬਰਾਂ ਇਟਲੀ

ਵਿਦੇਸ਼ੀਆਂ ਲਈ ਵੱਖਰੀ ਬੱਸ ਸੇਵਾ ਹੋਵੇ – ਕੌਂਸਲਰ

ਰੋਮ (ਇਟਲੀ) 10 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਸ਼ਹਿਰ ਤ੍ਰਾਪਾਨੀ ਦੇ ਕੌਂਸਲਰ ਵੱਲੋਂ ਇਟਲੀ ਦੇ ਵਿਦੇਸ਼ੀਆਂ ਲਈ ਵੱਖਰੀ ਬੱਸ ਸੇਵਾ ਆਰੰਭ ਕੀਤੀ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਕੌਂਸਲਰ ਆਂਦਰਿਆ ਵਾਸਾਲੋ ਵੱਲੋਂ ਸਥਾਨਕ ਬੱਸ...

ਗਾਈਡ

ਮਿਨੀ-ਦੇਕਰੇਤੋ ਫਲੂਸੀ : ਦੋ ਤਿਹਾਈ ਕੋਟਾ ਅਜੇ ਵੀ ਉਪਲਬਧ

ਰੋਮ (ਇਟਲੀ) 10 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਇਟਾਲੀਅਨ ਗ੍ਰਹਿ ਮੰਤਰਾਲੇ ਵੱਲੋਂ ਕੀਤੇ ਖੁਲਾਸੇ ਅਨੁਸਾਰ ਜਾਰੀ ਕੀਤਾ ਗਿਆ ਦੇਕਰੇਤੋ ਫਲੂਸੀ ਤਹਿਤ ਕੋਟਾ ਐਗਰੀਮੈਂਟ ਵਿਚ ਦੋ ਤਿਹਾਈ ਅਸਾਮੀਆਂ ਖਾਲੀ ਹਨ, ਜੋ ਅਜੇ ਹੀ ਭਰੀਆਂ ਗਈਆਂ।...

ਭਾਈਚਾਰਾ ਖ਼ਬਰਾਂ

ਜਥੇਬੰਦੀਆਂ ਨੇ ਬਲਾਤਕਾਰ ਦੋਸ਼ੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ

ਰੋਮ (ਇਟਲੀ) 9 ਜਨਵਰੀ (ਸਾਬੀ ਚੀਨੀਆਂ) – ਰਾਜਧਾਨੀ ਦਿੱਲੀ ਵਿਖੇ ਗੈਂਗ ਰੇਪ ਦੀ ਸ਼ਿਕਾਰ ਹੋਈ ਮ੍ਰਿਤਕ ਲੜਕੀ ਦੇ ਕਾਤਲਾਂ ਨੂੰ ਸਖ਼ਤ ਸਜਾਵਾਂ ਦੇਕੇ ਭਾਰਤ ਸਰਕਾਰ ਉਸ ਨੂੰ ਸੱਚੀ ਸ਼ਰਧਾਂਜਲੀ ਦੇਵੇ, ਤਾਂ ਜੋ ਸ਼ਰਾਰਤੀ ਅਨਸਰ ਗਲਤੀ ਕਰਨ ਤੋਂ...

ਕਾਨੂੰਨੀ ਖ਼ਬਰਾਂ ਯੂ.ਕੇ

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀ ਲਾਪਤਾ

ਲੰਡਨ, 9 ਜਨਵਰੀ (ਬਿਊਰੋ) – ਬ੍ਰਿਟੇਨ ਵਿੱਚ ਇੱਕ ਭਾਰਤੀ ਵਿਦਿਆਰਥੀ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 18 ਸਾਲਾ ਸੌਵਿਕ ਪਾਲ ਨੂੰ ਆਖਿਰੀ ਵਾਰ ਨਵੇਂ ਸਾਲ ਦੀ ਪਾਰਟੀ ਵਿਚ ਦੇਖਿਆ ਗਿਆ। ਸੌਵਿਕ ਟ੍ਰੈਫੋਰਡ ਵੇਅਰਹਾਊਸ ਪ੍ਰੋਜੈਕਟ...

ਕਾਨੂੰਨੀ ਖ਼ਬਰਾਂ ਇਟਲੀ

ਛੁੱਟੀਆਂ – ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖੋ

ਰੋਮ (ਇਟਲੀ)  (ਵਰਿੰਦਰ ਕੌਰ ਧਾਲੀਵਾਲ) – ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਆਪਣੀ ਨਿਵਾਸ ਆਗਿਆ ਦੀ ਸਥਿਤੀ ਨੂੰ ਘੋਖ ਲਓ, ਜਿਸ ਨਾਲ ਅਣਚਾਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਮਣਿਆਦਸ਼ੁਦਾ ਨਿਵਾਸ ਆਗਿਆ ਹੋਣ ‘ਤੇ: ਮਣਿਆਦਸ਼ੁਦਾ...