ਕਾਨੂੰਨੀ ਖ਼ਬਰਾਂ ਇਟਲੀ

ਨਿਵਾਸ ਆਗਿਆ ਦੀ ਨਕਲ ਲਈ ਟੈਕਸ ਭੁਗਤਾਨ ਲਾਜ਼ਮੀ

ਰੋਮ, (ਇਟਲੀ) 14 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਨਿਵਾਸ ਆਗਿਆ ਗੁੰਮ ਹੋ ਜਾਣ ਉਪਰੰਤ ਨਿਵਾਸ ਆਗਿਆ ਦੀ ਨਕਲ ਲਈ ਦਰਖ਼ਾਸਤ ਦਾ ਟੈਕਸ ਤਾਰਨਾ ਲਾਜ਼ਮੀ ਹੋਵੇਗਾ। ਵਿੱਤ ਮੰਤਰਾਲੇ ਵੱਲੋਂ ਇਸ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ। ਜਿਸ...

ਲੇਖ/ਵਿਚਾਰ

ਗੁਲਾਮੀ ਤੋਂ ਅਜ਼ਾਦੀ ਵੱਲ ਤੁਰਨ ਦਾ ਹੋਕਾ ਦਿੰਦਾ ਹੈ, ਵਿਸਾਖੀ ਦਾ ਕ੍ਰਾਂਤੀਕਾਰੀ ਦਿਹਾੜਾ

ਵਿਸਾਖੀ ਦਾ ਕ੍ਰਾਂਤੀਕਾਰੀ ਦਿਹਾੜਾ, ਕੋਈ ਉਤਸਵ ਜਾਂ ਮੇਲਾ ਨਹੀਂ, ਬਲਕਿ ਇਨਸਾਨ ਨੂੰ ਹਰ ਤਰਾਂ ਦੀ ਗੁਲਾਮੀ ਤੋਂ ਅਜ਼ਾਦ ਹੋਣ ਦਾ ਹੋਕਾ ਦਿੰਦਾ ਉਹ ਦਿਨ ਹੈ, ਜਿਸ ਦਿਨ ਅੱਜ ਤੋਂ ਤਿੰਨ ਸੌ ਤੇਰਾਂ ਸਾਲ ਪਹਿਲਾਂ 1699 ਈਸਵੀ ਵਿੱਚ ਸ਼੍ਰੀ ਗੁਰੂ ਗੋਬਿੰਦ...

ਗੁਰਵਿੰਦਰ ਸਿੰਘ ਘਾਇਲ

ਖ਼ਵਾਇਸ਼

ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ, ਕਰ ਜਾਵਾਂ, ਕੁਝ ਤਾਂ ਕਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ, ਲਿਖਦਾ ਲਿਖਦਾ ਮੈਂ ਮਰ ਜਾਵਾਂ, ਇਹੀ ਆਖਰੀ ਖ਼ਵਾਇਸ਼ ਹੈ। ਕਲਮ ਮੇਰੀ ਸਤਿਕਾਰਦੀ ਰਹੇ, ਗੁਰੂਆਂ, ਯੋਧਿਆਂ, ਪੀਰਾਂ ਨੂੰ, ਕਲਮ ਮੇਰੀ...

ਕਵਿਤਾਵਾਂ ਗੀਤ ਗਜ਼ਲਾਂ

ਕਿਉਂ?

ਕਿਉਂ ਲੋਕ ਪੁਤਰਾਂ ਤੋਂ ਉਮੀਦਾ ਲਾਉਂਦੇ ਨੇ? ਕਿੰਨੇ ਕੁ ਸਮਾਜ ਵਿੱਚ ਪੁੱਤਰ ਨੇ? ਜੋ ਮਾਂ ਪਿਉ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਨੇ? ਕਿਉਂ ਲੋਕ ਪੁੱਤਰਾਂ ਨੂੰ ਜਾਇਦਾਦਾਂ ਦਿੰਦੇ ਨੇ? ਕਿੰਨੇ ਕੁ ਪੁੱਤਰ ਨੇ ਜੋ ਜਾਇਦਾਦਾਂ ਲੈ ਕੇ...

ਕਵਿਤਾਵਾਂ ਗੀਤ ਗਜ਼ਲਾਂ

ਰੋਟੀ

ਕੌਣ ਕਿਸੇ ਨੂੰ ਰੋਟੀ ਦਿੰਦਾ ਏ? ਹਰ ਕੋਈ ਆਪਣਾ ਚੋਗ ਖਿਲਾਰਿਆ ਖਾਂਦਾ ਹੈ। ਪਿਤਾ ਵੀ ਤਾਂ ਰੋਟੀ ਖਾਤਿਰ, ਧੀ ਨੂੰ ਜਨਮ ਦੇਣ ਤੋਂ ਡਰਦਾ ਏ। ਕੀ ਰੋਟੀ ਏਨੀ ਮਹਿੰਗੀ ਏ ਅਤੇ ਧੀ ਏਨੀ ਸਸਤੀ ਏ? ਕੌਣ ਕਿਸੇ ਨੂੰ ਰੋਟੀ ਦਿੰਦਾ ਏ? ਭਰਾ ਵੀ ਤਾਂ ਰੋਟੀ...

ਕਾਨੂੰਨੀ ਖ਼ਬਰਾਂ ਯੂ.ਕੇ

ਵਿਦੇਸ਼ੀਆਂ ਦਾ ਹੜ ਦੁੱਗਣਾ ਹੋਇਆ-ਪੁਲਿਸ ਚਿਤਾਵਨੀ

ਬਰਸਲਜ਼, 9 ਅਪ੍ਰੈਲ (ਬੈਲਜ਼ੀਅਮ) (ਵਰਿੰਦਰ ਕੌਰ ਧਾਲੀਵਾਲ) – ਗ੍ਰੀਸ-ਤੁਰਕੀ ਬਾਡਰ ਦੀ ਵਰਤੋਂ ਕਰਦਿਆਂ ਯੂਰਪੀ ਦੇਸ਼ਾਂ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਬੀਤੇ 12 ਮਹੀਨਿਆਂ ਦੌਰਾਨ ਦੁੱਗਣੀ ਹੋਈ ਹੈ। ਤਕਰੀਬਨ...

ਕਾਨੂੰਨੀ ਖ਼ਬਰਾਂ ਇਟਲੀ

ਇਮੀਗ੍ਰੇਸ਼ਨ ਲਈ ਸਰਕਾਰ ਸੰਜੀਦਾ ਹੋਵੇ-ਤੁਰਕੋ

ਰੋਮ, 8 ਅਪ੍ਰੈਲ (ਇਟਲੀ) (ਵਰਿੰਦਰ ਕੌਰ ਧਾਲੀਵਾਲ) – ਡੈਮੋਕਰੇਟਿਕ ਪਾਰਟੀ ਦੀ ਇਮੀਗ੍ਰੇਸ਼ਨ ਮੁੱਖੀ ਅਤੇ ਮੈਂਬਰ ਪਾਰਲੀਮੈਂਟ ਲੀਵੀਆ ਤੁਰਕੋ ਨੇ ਇਮੀਗ੍ਰੇਸ਼ਨ ਨੂੰ ਸੰਜੀਦਗੀ ਨਾਲ ਲੈਣ ਦੀ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਇਟਾਲੀਅਨ ਸਰਕਾਰ...