ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ : ਦਰਖ਼ਾਸਤ ਤਿਆਰ ਕਰਨ ਲਈ ਸਹਾਇਤਾ

ਬੇਨੇਵੋਲੈਂਟ ਇੰਸਟੀਟਿਊਸ਼ਨਜ਼ ਕੰਮਕਾਜੀ ਸਲਾਹਕਾਰ ਅਤੇ ਪੇਸ਼ੇਵਰ ਸੰਸਥਾਵਾਂ ਸਹਾਇਤਾ ਕਰਨ ਲਈ ਤਿਆਰ ਰੋਮ (ਇਟਲੀ) 18 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਜਿਹੜੇ ਬਿਨੇਕਾਰ ਨਵਾਂ ਜਾਰੀ ਹੋਇਆ ਕੋਟਾ ਦੇਕਰੀਤੋ ਫਲੂਸੀ ਤਹਿਤ ਦਰਖ਼ਾਸਤ...

ਦੇਕਰੀਤੋ ਫਲੂਸੀ 2010-2011

‘ਦੇਕਰੀਤੋ ਫਲੂਸੀ’ ਦਰਖ਼ਾਸਤ ਭਰਨ ਅਤੇ ਜਮਾਂ ਕਰਵਾਉਣ ਸਬੰਧੀ ਗਾਈਡ

ਰੋਮ (ਇਟਲੀ) 17 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਗ੍ਰਹਿ ਮੰਤਰਾਲੇ ਵੱਲੋਂ ਨਿਯਮ ਪੁਸਤਕ ਤਿਆਰ ਕੀਤੀ ਗਈ ਹੈ, ਜਿਸ ਨਾਲ ਵਿਦੇਸ਼ੀ ਕਰਮਚਾਰੀਆਂ ਲਈ ਦੇਕਰੀਤੋ ਫਲੂਸੀ ਤਹਿਤ ਨੂਲਾ ਔਸਤਾ ਪ੍ਰਾਪਤ ਕਰਨ ਲਈ ਸਹਾਇਤਾ ਪ੍ਰਦਾਨ ਕਰਵਾਈ ਜਾ ਸਕੇ।...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ’ਚੋਂ 24 ਕੱਚੇ ਵਿਦੇਸ਼ੀ ਡਿਪੋਰਟ

ਰੋਮ, 17 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚੋਂ 24 ਗੈਰਯੂਰਪੀ ਕੱਚੇ ਵਿਦੇਸ਼ੀ ਇਟਲੀ ਵਿਚੋਂ ਡਿਪੋਰਟ ਕੀਤੇ ਗਏ। ਇਨ੍ਹਾਂ ਨੂੰ ਡਿਪੋਰਟ ਕਰਨ ਲਈ ਗ੍ਰਹਿ ਮੰਤਰਾਲੇ ਵੱਲੋਂ ਨਿੱਜੀ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ...

ਲੇਖ/ਵਿਚਾਰ

ਭਾਪਾ ਜੀ ਤਾਂ ਪੁਰਾਣੇ ਹੋ ਗਏ ਨੇ – ਇੱਕ ਵਿਅੰਗ

ਅਧੁਨਿਕਤਾ ਦਾ ਯੁੱਗ ਆਉਣ ਨਾਲ ਸਾਡੇ ਸਾਰੇ ਸਮਾਜ ਦੀ ਕਾਇਆ ਹੀ ਪਲਟ ਗਈ। ਹਰ ਦਿਨ ਕੋਈ ਨਾ ਕੋਈ ਨਵੀਂ ਚੀਜ਼ ਦਾ ਇਜ਼ਾਫ਼ਾ ਹੋ ਰਿਹਾ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਸਾਡਾ ਦੇਸ਼ ਦਿਨੋਂ ਦਿਨ ਤਰੱਕੀ ਦੀਆਂ ਸ਼ਿਖ਼ਰਾਂ ਨੂੰ ਛੋਹ ਰਿਹਾ ਹੈ।  ਇੱਕ ਖੇਤਰ...

ਕਾਨੂੰਨੀ ਖ਼ਬਰਾਂ ਇਟਲੀ

ਦੂਜੀ ਪੀੜ੍ਹੀ ਦੇ ਨੌਜਵਾਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ : ਗਰਾਨਾਤਾ

ਰੋਮ (ਇਟਲੀ) 15 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਦੂਜੀ ਪੀੜ੍ਹੀ ਦੇ ਨੌਜਵਾਨਾਂ ਨੂੰ ਨਾਗਰਿਕਤਾ ਪ੍ਰਦਾਨ ਕਰਵਾਈ ਜਾਵੇ। ਇਹ ਵਿਚਾਰ ਪਾਰਲੀਮੈਂਟ ਮੈਂਬਰ ਫਾਬੀਓ ਗਰਾਨਾਤਾ ਨੇ ਪੇਸ਼ ਕੀਤੇ। ਤਕਰੀਬਨ ਇਕ ਮਿਲੀਅਨ ਨੌਜਵਾਨ ਇਟਲੀ ਵਿਚ ਅਜਿਹੇ...

ਕਾਨੂੰਨੀ ਖ਼ਬਰਾਂ ਇਟਲੀ

ਨਵਿਆਈ ਨਿਵਾਸ ਆਗਿਆ ਦੀ ਜਾਣਕਾਰੀ ਆਈ-ਫੋਨ ’ਤੇ

ਰੋਮ (ਇਟਲੀ) 14 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਜੇ ਨਿਵਾਸ ਆਗਿਆ ਨਵਿਆਉਣ ਲਈ ਜਮਾਂ ਕਰਵਾਈ ਹੋਵੇ ਤਾਂ ਉਸ ਸਬੰਧੀ ਜਾਣਕਾਰੀ ਆਈ-ਫੋਨ ਜਾਂ ਆਈ-ਪੈਡ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।ਜਿਨ੍ਹਾਂ ਕੋਲ ਸਮਾਰਟਫੋਨ ਜਾਂ ਟੈਬਲੇਟ ਹੈ ਉਹ ਸਟੇਟ...

ਦੇਕਰੀਤੋ ਫਲੂਸੀ 2010-2011

ਦੇਕਰੀਤੋ ਫਲੂਸੀ : ਨਿਵਾਸ ਆਗਿਆ ਦੀ ਮਣਿਆਦ ਦਰਖ਼ਾਸਤ ਭਰਨ ਲਈ ਕਿੰਨੀ ਹੋਵੇ?

ਰੋਮ (ਇਟਲੀ) 14 ਜਨਵਰੀ (ਵਰਿੰਦਰ ਕੌਰ ਧਾਲੀਵਾਲ) – ਸਰਕਾਰ ਵੱਲੋਂ ਫਿਲਹਾਲ ਇਸ ਸਬੰਧੀ ਸਪਸ਼ਟ ਨਹੀਂ ਕਿਤਾ ਗਿਆ ਕਿ ਸਧਾਰਣ ਨਿਵਾਸ ਆਗਿਆ ਧਾਰਕ ਕਰਮਚਾਰੀ ਲਈ ਦਰਖਾਸ਼ਤ ਦੇ ਸਕਦੇ ਹਨ ਜਾਂ ਨਹੀਂ। ਬੀਤੇ ਸਾਲਾਂ ਦੌਰਾਨ ਭਰੀਆਂ ਗਈਆਂ...