ਭਾਈਚਾਰਾ ਖ਼ਬਰਾਂ

ਏਡਜ਼ ਦੀ ਰੋਕਥਾਮ ਲਈ ਵਿਦੇਸ਼ ਵੱਸਦੇ ਭਾਰਤੀ ਸੰਜੀਦਗੀ ਦਿਖਾਉਣ – ਸ: ਧਾਲੀਵਾਲ

ਰੋਮ, 1 ਦਸੰਬਰ (ਕੈਂਥ) – ਅੱਜ 1 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਵਿਸ਼ਵ ਏਡਜ਼ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਜਿਥੇ ਕੇਂਦਰ ਸਰਕਾਰਾਂ ਰਾਜ ਸਰਕਾਰਾਂ ਨਾਲ ਮਿਲ ਕੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਦੇ ਕੰਟਰੋਲ ਲਈ ਲੋਕਾਂ ਨੂੰ...

ਗਾਈਡ

ਤਿਉਹਾਰਾਂ ਦੌਰਾਨ ਸੈਰ ਸਪਾਟਾ : ਜਿਹੜੇ ਰੈਗੂਲੇਸ਼ਨ ਦਾ ਇੰਤਜਾਰ ਕਰ ਰਹੇ ਹੋਣ, ਉਹ ਆਪਣੀਆਂ...

ਨਿਵਾਸ ਆਗਿਆ ਧਾਰਕ ਜਾਂ ਨਵਿਆਉਣ ਲਈ ਜਮਾਂ ਹੋਈ ਦਾ ਇੰਤਜਾਰ ਕਰਨ ਵਾਲੇ ਕਿਥੇ ਜਾ ਸਕਦੇ ਹਨ? ਰੋਮ, 1 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਛੁੱਟੀਆਂ ਨੂੰ ਆਮ ਤੌਰ ’ਤੇ ਹਰ ਕੋਈ ਆਉਣ ਜਾਣ ਜਾਂ ਸੈਰ ਸਪਾਟੇ ਲਈ ਵਰਤਦਾ ਹੈ ਪਰ ਛੁੱਟੀਆਂ ਨੂੰ ਚੰਗੇ...

ਕਾਨੂੰਨੀ ਖ਼ਬਰਾਂ ਇਟਲੀ

ਨਿਵਾਸ ਆਗਿਆ ਨਵਿਆਉਣ ਲਈ ਢੁੱਕਵੀਂ ਆਮਦਨ ਹੋਣੀ ਲਾਜ਼ਮੀ

ਰੋਮ (ਵਰਿੰਦਰ ਕੌਰ ਧਾਲੀਵਾਲ) – ਆਮ ਕਾਨੂੰਨ ਤਹਿਤ ਨਿਵਾਸ ਆਗਿਆ ਨਵਿਆਉਣ ਦੀ ਦਰਖ਼ਾਸਤ ਨਿਵਾਸ ਆਗਿਆ ਦੀ ਮਣਿਆਦ ਖਤਮ ਹੋਣ ਦੇ 60 ਦਿਨਾਂ ਅੰਦਰ ਜਮਾਂ ਕਰਵਾਈ ਜਾ ਸਕਦੀ ਹੈ। ਇਹ ਦਰਖ਼ਾਸਤ ਖਾਸ ਫਾਰਮ ’ਤੇ ਤਫ਼ਸੀਲ ਦਰਜ ਕਰ ਕੇ ਜਮਾਂ ਕਰਵਾਉਣੀ...

ਕਾਨੂੰਨੀ ਖ਼ਬਰਾਂ ਇਟਲੀ

ਲੰਬੇ ਸਮੇਂ ਤੋਂ ਮਣਿਆਦ ਲੰਘੀ ਨਿਵਾਸ ਆਗਿਆ ਨਵਿਆਈ ਜਾ ਸਕਦੀ ਹੈ?

ਨਿਵਾਸ ਆਗਿਆ ਨਵਿਆਉਣ ਲਈ ਇਸਦੀ ਮਣਿਆਦ ਲੰਘਣ ਤੋਂ ਪਹਿਲਾਂ 60 ਦਿਨ ਦੇ ਸਮੇਂ ਦੌਰਾਨ ਜਮਾਂ ਕਰਵਾਈ ਜਾ ਸਕਦੀ ਹੈ। ਇਸਨੂੰ ਨਵਿਆਉਣ ਲਈ ਜਮਾਂ ਕਰਵਾਉਣ ਵੇਲੇ ਨਾਲ ਨੱਥੀ ਹੋਣ ਵਾਲੇ ਜਰੂਰੀ ਦਸਤਾਵੇਜ਼ ਨਿਵਾਸ ਆਗਿਆ ਦੀ ਕਿਸਮ ’ਤੇ ਨਿਰਭਰ ਕਰਦੇ...

ਸੰਪਾਦਕੀ

ਵਿਦੇਸ਼ੀਆਂ ਨੂੰ ਬਰਾਬਰਤਾ ਜਾਂ ਮਾਨਵ ਅਧਿਕਾਰਾਂ ਦਾ ਘਾਣ?

ਵਿਦੇਸ਼ੀਆਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਮਾਣਯੋਗ ਮੰਤਰੀ ਦਾ ਇਹ ਕਹਿਣਾ 100% ਗਲਤ ਹੈ ਕਿ ਵਿਦੇਸ਼ੀਆਂ ਨੂੰ ਸਥਾਈ ਇਟਾਲੀਅਨ ਨਾਗਰਿਕਾਂ ਦੇ ਹੱਕ ਪ੍ਰਦਾਨ ਕਰਵਾਏ ਗਏ ਹਨ। ਜਦੋਂ ਇਟਲੀ ਦੇ ਗ੍ਰਹਿ ਮੰਤਰੀ...

ਲੇਖ/ਵਿਚਾਰ

ਸਰਬ-ਸਾਂਝੀਵਾਲਤਾ ਦੇ ਪ੍ਰਤੀਕ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਮਨੁੱਖਤਾ ਨੂੰ ਇਕ ਧਾਗੇ ਵਿਚ ਪਰੋਇਆ। ਹਿੰਦੂਆਂ ਤੇ ਮੁਸਲਮਾਨਾਂ ਵਿਚ ਨਾ ਟੁੱਟਣ ਵਾਲੀ ਨਫ਼ਰਤ ਤੇ ਹੰਕਾਰ ਦੀ ਮਜ਼ਬੂਤ ਕੰਧ ਨੂੰ ਤੋੜਿਆ। ਸਮਾਜ ਦੀ ਹਰ ਅਖੌਤੀ ਧਿਰ ਨੂੰ ਸਾਂਝੀਵਾਲਤਾ ਦਾ ਰਾਹ ਦਿਖਾਇਆ...

ਮਨਦੀਪ ਖੁਰਮੀ ਹਿੰਮਤਪੁਰਾ

ਇੱਕ ਖ਼ਤ ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ

ਭਾਈ ਕੁੜੀਏ।।।! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ ‘ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ...