ਲੇਖ/ਵਿਚਾਰ

ਇੱਕ ਖ਼ਤ ਪੰਜਾਬੀ ਗਾਇਕੀ ‘ਚ ‘ਬੁਰੀ ਤਰ੍ਹਾਂ’ ਛਾ ਚੁੱਕੀ ‘ਕੁਆਰੀ ਬੀਬੀ’ ਦੇ ਨਾਂ

ਭਾਈ ਕੁੜੀਏ।।।! ਬੜੀ ਦੇਰ ਤੋਂ ਤੇਰੇ ਵੱਲੋਂ ਗਾਇਕੀ ਦੇ ਨਾਂਅ ‘ਤੇ ਪਾਈ ਜਾਂਦੀ ਕਾਵਾਂ ਰੌਲੀ ਨੂੰ ਸੁਣਦਾ ਆ ਰਿਹਾ ਹਾਂ। ਕੋਈ ਵਿਸ਼ਾ ਨਹੀਂ ਛੱਡਿਆ ਤੂੰ ਮਾਂ ਦੀਏ ਧੀਏ, ਗਾਉਣ ਵੱਲੋਂ। ਪਹਿਲਾਂ ਤਾਂ ਕੰਪਨੀਆਂ ਵਾਲੇ ਪੱਲਿਓਂ ਪੈਸੇ ਦੇ ਕੇ...

ਕਾਨੂੰਨੀ ਖ਼ਬਰਾਂ ਇਟਲੀ

ਗੈਰਕਾਨੂੰਨੀ ਵਿਦੇਸ਼ੀਆਂ ਸਬੰਧੀ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਇਨਕਾਰ

ਰੋਮ, 25 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਵੇਨੇਸੀਆ ਜੀਉਲੀਆ ਦੀ ਖੇਤਰੀ ਕੌਂਸਲ ਨੇ ਲੇਗਾ ਨਾੱਰਦ ਵੱਲੋਂ ਸਰਕਾਰ ਨੂੰ ਪੇਸ਼ ਕੀਤੇ। ਉਸ ਬਿੱਲ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਡਾਕਟਰ ਜਾਂ ਹਸਪਤਾਲ ਵੱਲੋਂ ਇਲਾਜ ਕਰਵਾਉਣ ਗਏ ਗੈਰਕਾਨੂੰਨੀ...

ਕਾਨੂੰਨੀ ਖ਼ਬਰਾਂ ਇਟਲੀ

ਵਿਦੇਸ਼ੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੇ ਨਹੀਂ – ਮਾਰੋਨੀ

ਰੋਮ, 24 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਸ੍ਰੀ ਰੋਬੈਰਤੋ ਮਾਰੋਨੀ ਨੇ ਸਪਸ਼ਟ ਕੀਤਾ ਕਿ, ਜਿੰਨੀ ਦੇਰ ਉਹ ਇਟਲੀ ਦੇ ਗ੍ਰਹਿ ਮੰਤਰੀ ਰਹਿਣਗੇ ਉਦੋਂ ਤੱਕ ਵਿਦੇਸ਼ੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਵੇਗਾ।ਸ੍ਰੀ ਮਾਰੋਨੀ ਨੇ...

ਕਾਨੂੰਨੀ ਖ਼ਬਰਾਂ ਇਟਲੀ

ਰੈਗੂਲੇਸ਼ਨ ਵਧਾਉਣ ਦਾ ਪ੍ਰਸਤਾਵ ਮਨਜੂਰ

ਰੋਮ, 24 ਨਵੰਬਰ (ਵਰਿੰਦਰ ਪਾਲ ਕੌਰ ਧਾਲੀਵਾਲ) – ਇਟਾਲੀਅਨ ਸਰਕਾਰ ਵੱਲੋਂ ਰੈਗੂਲੇਸ਼ਨ ਨੂੰ ਵਧਾਉਣ ਦਾ ਪ੍ਰਸਤਾਵ ਮਨਜੂਰ ਕਰ ਲਿਆ ਗਿਆ ਹੈ। ਜਿਸ ਤਹਿਤ ਗੈਰ ਘਰੇਲੂ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਹੈ। ਇਹ ਖੁਲਾਸਾ ਵਿੱਤ ਸਕੱਤਰ ਜੁਸੇਪੇ...

ਸਿਹਤ

ਕੁਝ ਮਾਮਲਿਆਂ ਵਿਚ ਕੰਡੋਮ ਠੀਕ

ਰੋਮ, 24 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਕੰਡੋਮ ਦੀ ਵਰਤੋਂ ਕੁਝ ਮਾਮਲਿਆਂ ਵਿਚ ਠੀਕ ਹੈ। ਇਹ ਪੁਰਸ਼ ਯੌਨਕਰਮੀਆਂ ਵਿਚ ਏਡਜ਼ ਜਾਂ ਐਚ ਆਈ ਵੀ ਦੇ ਕੀਟਾਣੂਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਇਹ ਵਿਚਾਰ ਰੋਮਨ ਕੈਥਲਿਕ ਚਰਚ ਦੇ ਧਰਮ ਗੁਰੂ...

ਕਾਨੂੰਨੀ ਖ਼ਬਰਾਂ ਇਟਲੀ

ਬ੍ਰਿਟੇਨ ਵੱਲੋਂ ਗੈਰਯੂਰਪੀ ਇਮੀਗ੍ਰੇਸ਼ਨ ’ਤੇ ਕੱਟ

ਲੰਡਨ, 23 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟੇਨ ਵੱਲੋਂ ਦੇਸ਼ ਵਿਚ ਦਾਖਲ ਹੋਣ ਵਾਲੇ ਗੈਰਯੂਰਪੀ ਵਿਦੇਸ਼ੀਆਂ ’ਤੇ ਕੱਟ ਲਗਾਇਆ ਗਿਆ ਹੈ। ਬੀ ਬੀ ਸੀ ਦੀ ਰਿਪੋਰਟ ਅਨੁਸਾਰ 2009 ਦੇ ਮੁਕਾਬਲੇ ਇਹ ਕੱਟ 13% ਵਧੇਰੇ ਲਗਾਇਆ ਗਿਆ। ਵਿਦੇਸ਼ਾਂ...

ਕਾਨੂੰਨੀ ਖ਼ਬਰਾਂ ਇਟਲੀ

ਨਿਵਾਸ ਆਗਿਆ ਕਮੂਨੇ ਵਿਚ ਨਵਿਆਈ ਜਾਵੇਗੀ

ਰੋਮ, 22 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਕੈਬਨਿਟ ਮਨਿਸਟਰੀ ਵੱਲੋਂ ਨਵੀਂ ਸੁਰੱਖਿਆ ਨੀਤੀ ਪੇਸ਼ ਕੀਤੀ ਗਈ। ਜਿਸ ਅਧੀਨ ਨਿਵਾਸ ਆਗਿਆ ਨੂੰ ਨਵਿਆਉਣ ਦੀ ਵਿਧੀ ਜਿਲ੍ਹਾ ਪੁਲਿਸ ਹੈੱਡਕੁਆਟਰ ਤੋਂ ਬਦਲ ਕੇ ਸਿਟੀ ਕੌਂਸਲ (ਕਮੂਨੇ) ਵਿਚ ਨਵਿਆਉਣ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ’ਚੋਂ 68 ਕੱਚੇ ਵਿਦੇਸ਼ੀ ਡਿਪੋਰਟ

ਰੋਮ, 22 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਬੀਤੇ ਹਫਤੇ 68 ਗੈਰਯੂਰਪੀ ਕੱਚੇ ਵਿਦੇਸ਼ੀ ਇਟਲੀ ਵਿਚੋਂ ਡਿਪੋਰਟ ਕੀਤੇ ਗਏ। ਇਨ੍ਹਾਂ ਨੂੰ ਡਿਪੋਰਟ ਕਰਨ ਲਈ ਗ੍ਰਹਿ ਮੰਤਰਾਲੇ ਵੱਲੋਂ ਨਿੱਜੀ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ...