ਕਾਨੂੰਨੀ ਖ਼ਬਰਾਂ ਇਟਲੀ

ਨਿਵਾਸ ਆਗਿਆ ਕਮੂਨੇ ਵਿਚ ਨਵਿਆਈ ਜਾਵੇਗੀ

ਰੋਮ, 22 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਕੈਬਨਿਟ ਮਨਿਸਟਰੀ ਵੱਲੋਂ ਨਵੀਂ ਸੁਰੱਖਿਆ ਨੀਤੀ ਪੇਸ਼ ਕੀਤੀ ਗਈ। ਜਿਸ ਅਧੀਨ ਨਿਵਾਸ ਆਗਿਆ ਨੂੰ ਨਵਿਆਉਣ ਦੀ ਵਿਧੀ ਜਿਲ੍ਹਾ ਪੁਲਿਸ ਹੈੱਡਕੁਆਟਰ ਤੋਂ ਬਦਲ ਕੇ ਸਿਟੀ ਕੌਂਸਲ (ਕਮੂਨੇ) ਵਿਚ ਨਵਿਆਉਣ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ’ਚੋਂ 68 ਕੱਚੇ ਵਿਦੇਸ਼ੀ ਡਿਪੋਰਟ

ਰੋਮ, 22 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਬੀਤੇ ਹਫਤੇ 68 ਗੈਰਯੂਰਪੀ ਕੱਚੇ ਵਿਦੇਸ਼ੀ ਇਟਲੀ ਵਿਚੋਂ ਡਿਪੋਰਟ ਕੀਤੇ ਗਏ। ਇਨ੍ਹਾਂ ਨੂੰ ਡਿਪੋਰਟ ਕਰਨ ਲਈ ਗ੍ਰਹਿ ਮੰਤਰਾਲੇ ਵੱਲੋਂ ਨਿੱਜੀ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ...

ਕਾਨੂੰਨੀ ਖ਼ਬਰਾਂ ਇਟਲੀ

ਅਗਲੇ ਸਾਲ ਤਕਰੀਬਨ 40,000 ਗੈਰਯੂਰਪੀ ਨਾਗਰਿਕਾਂ ਲਈ ਵਰਕ ਪਰਮਿਟ

ਲੰਡਨ, 22 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਡਾਕਟਰ, ਖੋਜਕਰਤਾ, ਵਪਾਰਕ ਅਦਾਰੇ, ਦੁਕਾਨਾਂ ਦੇ ਸਹਾਇਕ, ਸਕਿਉਰਿਟੀ ਗਾੱਰਡ, ਸੁਪਰ ਮਾਰਕੀਟ ਦੇ ਕੈਸ਼ੀਅਰ ਅਤੇ ਆਮ ਦਿਹਾੜੀਦਾਰ ਲਈ ਵੀ ਸਰਕਾਰ ਸਖਤ ਇਮੀਗ੍ਰੇਸ਼ਨ ਨੀਤੀ ਅਪਣਾ ਰਹੀ ਹੈ। ਸਰਕਾਰ...

ਕਾਨੂੰਨੀ ਖ਼ਬਰਾਂ ਯੂ.ਕੇ

ਬ੍ਰਿਟੇਨ ‘ਚ 6 ਭਾਰਤੀ ਗ੍ਰਿਫਤਾਰ

ਲੰਡਨ, 21 ਨਵੰਬਰ¸ ਬ੍ਰਿਟੇਨ ‘ਚ 6 ਭਾਰਤੀਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ਦੇਸ਼ ‘ਚੋਂ ਕੱਢੇ ਜਾਣ ਦੀ ਤਲਵਾਰ ਲਟਕ ਰਹੀ ਹੈ। ਬ੍ਰਿਟੇਨ ਬਾਰਡਰ ਏਜੰਸੀ ਦੇ 20 ਅਧਿਕਾਰੀਆਂ...

ਕਾਨੂੰਨੀ ਖ਼ਬਰਾਂ ਇਟਲੀ

ਗਰਭਵਤੀ ਔਰਤ ਨੂੰ ਕੰਮ ਤੋਂ ਕੱਢਣ ’ਤੇ ਮਿਲਿਆ 20,000 ਪੌਂਡ ਦਾ ਮੁਆਵਜ਼ਾ

ਯੂ ਕੇ ਦੀਆਂ 30,000 ਔਰਤਾਂ ਪ੍ਰਤੀ ਸਾਲ ਗਰਭ ਅਵਸਥਾ ਕਾਰਨ ਕੰਮ ਗੁਆ ਲੈਂਦੀਆਂ ਹਨ ਲੰਡਨ, 19 ਨਵੰਬਰ (ਵਰਿੰਦਰ ਧਾਲੀਵਾਲ) – ਗਰਭਵਤੀ ਹੋਣ ਕਾਰਨ ਸਹਾਇਕ ਕਰਮਚਾਰੀ ਔਰਤ ਨੂੰ ਕੰਮ ਤੋਂ ਕੱਢ ਦਿੱਤਾ ਗਿਆ। ਜਿਸ ਖਿਲਾਫ ਔਰਤ ਵੱਲੋਂ ਇਨਸਾਫ ਲਈ ਕੀਤੇ...

ਕਾਨੂੰਨੀ ਖ਼ਬਰਾਂ ਇਟਲੀ

ਕੱਚੇ ਵਿਦੇਸ਼ੀਆਂ ਨੂੰ ਵਾਪਸ ਭੇਜਿਆ ਜਾਵੇ-ਬੋਨੀ

ਰੋਮ, 19 ਨਵੰਬਰ (ਵਰਿੰਦਰ ਧਾਲੀਵਾਲ) – ਲੰਬਾਰਦੀਆ ਦੀ ਖੇਤਰੀ ਕੌਂਸਲ ਦੇ ਪ੍ਰਧਾਨ ਸ੍ਰੀ ਡੇਵਿਡ ਬੋਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਮੂਹ ਕੱਚੇ ਵਿਦੇਸ਼ੀਆਂ ਨੂੰ ਇਟਲੀ ਤੋਂ ਤੁਰੰਤ ਕੱਢਿਆ ਜਾਵੇ। ਉਨ੍ਹਾਂ ਆਪਣਾ ਇਹ ਬਿਆਨ ਬੀਤੇ ਦਿਨੀਂ ਕੱਚੇ...

ਸਿਹਤ

ਲਸਣ ਬਲੱਡ ਪ੍ਰੈਸ਼ਰ ਲਈ ਇਕ ਕਾਰਗਰ ਦਵਾਈ

ਲੰਡਨ, 19 ਨਵੰਬਰ (ਵਰਿੰਦਰ ਧਾਲੀਵਾਲ) – ਇਕ ਨਵੀਂ ਖੋਜ ਦੁਆਰਾ ਇਹ ਤੱਥ ਸਾਹਮਣੇ ਆਏ ਹਨ ਕਿ ਲਸਣ ਉੱਚ ਰਕਤਚਾਪ ਵਿਚ ਵਧੇਰੇ ਫਾਇਦੇਮੰਦ ਹੋ ਸਕਦਾ ਹੈ। ਕੁਝ ਖੋਜਕਰਤਾਵਾਂ ਨੇ ਹਰ ਰੋਜ ਲਸਣ ਦੀ ਇਕ ਕਲੀ ਖਾਣ ਦੀ ਸਲਾਹ ਦਿੱਤੀ ਹੈ। ਆਸਟ੍ਰੇਲੀਆ ਵਿਚ...

ਕਾਨੂੰਨੀ ਖ਼ਬਰਾਂ ਇਟਲੀ

ਕੱਚੇ ਵਿਦੇਸ਼ੀਆਂ ਨੂੰ ਪੱਕੇ ਕਰਨ ਦੀ ਮੰਗ – ਡੈਮੋਕਰੇਟਿਕ ਪਾਰਟੀ

ਰੋਮ, 18 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਡੈਮੋਕਰੇਟਿਕ ਪਾਰਟੀ ਵੱਲੋਂ ਬੀਤੇ ਦਿਨੀਂ ਬਿੱਲ ਪੇਸ਼ ਕੀਤਾ ਗਿਆ। ਜਿਸ ਤਹਿਤ ਮੰਗ ਕੀਤੀ ਗਈ ਕਿ ਇਟਲੀ ਵਿਚ ਰਹਿ ਰਹੇ ਕੱਚੇ ਵਿਦੇਸ਼ੀਆਂ ਨੂੰ ਪੱਕੇ ਕੀਤਾ ਜਾਵੇ। ਇਹ ਮੰਗ ਬਿੱਲ ਪਾਰਲੀਮੈਂਟ...