ਗਾਈਡ

ਘਰੇਲੂ ਕਰਮਚਾਰੀ ਅਨਿਯਮਤ ਢੰਗ ਨਾਲ ਕੰਮ ਕਰਨ ਲਈ ਮਜਬੂਰ

ਬਹੁਤ ਸਾਰੇ ਗੈਰਕਾਨੂੰਨੀ ਵਿਦੇਸ਼ੀ ਜਿਨ੍ਹਾਂ ਦੀਆਂ ਪੱਕੇ ਹੋਣ ਲਈ ਭਰੀਆਂ ਗਈਆਂ ਦਰਖਾਸਤਾਂ ਸਹਾਇਕਾਂ ਵੱਲੋਂ ਭਰੀਆਂ ਗਈਆਂ ਸਨ, ਉਹ ਬੀਤੇ ਸਾਲ ਤੋਂ ਅੱਜ ਤੱਕ ਨਿਯਮਤ ਘਰੇਲੂ ਕਰਮਚਾਰੀ ਦੇ ਤੌਰ ’ਤੇ ਕੰਮ ਕਰਨ ਵਿਚ ਅਸਮਰਥ ਰਹੇ ਹਨ। ਮਿਲਾਨ...

ਡਾ: ਦਲਵੀਰ ਕੈਂਥ

ਇਟਲੀ ਦੇ ਬਹੁਤੇ ਆਗੂ ਕਹਿਣੀ ਤੇ ਕਰਨੀ ਤੋਂ ਊਣੇ ਤੇ ਸੱਖਣੇ

ਰੋਮ, 15 ਨਵੰਬਰ (ਕੈਂਥ) ਤੁਸੀਂ ਮੰਨੋ ਜਾਂ ਨਾ ਪਰ ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਅੱਜ ਬਹੁਤੇ ਅਜਿਹੇ ਸਿਆਸੀ, ਧਾਰਮਿਕ, ਸਮਾਜ ਸੁਧਾਰਕ ਤੇ ਸਮਾਜ ਸੇਵਕ ਆਗੂ ਅਜਿਹੇ ਹਨ ਜਿਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ...

ਲੇਖ/ਵਿਚਾਰ

ਸੰਪਾਦਕੀ

ਮਹਿੰਗੀਆਂ ਸ਼ਰਾਬਾਂ ਵਿਚ ਨਹਾਉਂਦੇ

ਲੰਦਨ ਯੂਰਪ ਦਾ ਇਕ ਮਸ਼ਹੂਰ ਸ਼ਹਿਰ ਹੈ। ਜਿਥੇ ਕ੍ਰਿਸਮਿਸ ਦੀਆਂ ਰੌਣਕਾਂ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾ ਰਹੀ ਹੈ, ਉ¤ਥੇ ਆਰਥਿਕ ਮੰਦੀ ਇਸ ਕਦਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਕਿ ਲੋਕੀਂ ਕ੍ਰਿਸਮਿਸ ’ਤੇ ਘਰ ਵਿਚ ਰੱਖੇ ਜਾਣ ਵਾਲੇ...

ਵਿਸ਼ਵ ਖ਼ਬਰਾਂ

ਯੂਰਪ ਵਿਚ ਹੋਵੇਗਾ ਇਕੋ ਵਰਕ ਪਰਮਿਟ ਅਤੇ ਨਿਵਾਸ ਆਗਿਆ

ਗੈਰਯੂਰਪੀ ਵਿਦੇਸ਼ੀਆਂ ਨੂੰ ਇਸਦਾ ਵਧੇਰਾ ਲਾਭ ਰੋਮ (ਵਰਿੰਦਰ ਕੌਰ ਧਾਲੀਵਾਲ) – ਯੂਰਪੀਅਨ ਪਾਰਲੀਮੈਂਟ ਕਮੇਟੀ ਵੱਲੋਂ ਸਾਰੇ ਯੂਰਪ ਲਈ ਇਕ ਵਰਕ ਪਰਮਿਟ ਅਤੇ ਨਿਵਾਸ ਆਗਿਆ ਜਾਰੀ ਕਰਨ ਦਾ ਪ੍ਰਸਤਾਵ ਯੂਰਪੀਅਨ ਪਾਰਲੀਮੈਂਟ ਵਿਚ ਪੇਸ਼ ਕੀਤਾ...

ਕਾਨੂੰਨੀ ਖ਼ਬਰਾਂ ਇਟਲੀ

ਫਲੂਸੀ : ਬੇਰੁਜਗਾਰਾਂ ਲਈ ਨਹੀਂ

ਰੋਮ (ਵਰਿੰਦਰ ਕੌਰ ਧਾਲੀਵਾਲ) – ਰੁਜਗਾਰ ਮੰਤਰਾਲੇ ਦੇ ਇਮੀਗ੍ਰੇਸ਼ਨ ਡਾਇਰੈਕਟਰ ਅਨੁਸਾਰ 280,000 ਜਿਹੜੇ ਕੰਮ ਗੁਆ ਚੁੱਕੇ ਹਨ ਅਤੇ 150,000 ਨਵੇਂ ਵਿਦੇਸ਼ੀਆਂ ਲਈ ਨਵਾਂ ਦੇਕਰੀਤੋ ਫਲੂਸੀ 150,000 ਨਵੇਂ ਵਿਦੇਸ਼ੀਆਂ ਲਈ ਰੁਜਗਾਰ ਮੰਤਰਾਲੇ ਦੇ...

ਡਾ: ਦਲਵੀਰ ਕੈਂਥ

ਘੂਰੀਆਂ

ਸ਼ਹੀਦੋਂ ਤੁਹਾਡੇ ਨਾਂਅ  ਉੱਤੇ ਲੋਕ ਸਿਆਸੀ ਰੋਟੀਆਂ ਆਪਣੀਆਂ ਲਾਹੀ ਜਾਂਦੇ ਨੇ,ਕਿਸੇ ਨੂੰ ਕੋਈ ਮਤਲਬ ਨਹੀਂ ਕਰਤਾਰ,ਊਧਮ ਤੇ ਭਗਤ ਸਿੰਘ ਨਾਲ,ਉਹ ਤਾਂ ਆਪਣੀ ਹੀ ਝੰਡੀ ਹੀ ਚੜਾਈ ਜਾਂਦੇ ਨੇ,ਏਜੰਟੀ ਨਾਲ ਕਮਾਏ ਜਿਹੜੇ ਚਾਰ ਛਿਲੱੜ,ਆਪਣੀ...