ਚੂੰਡੀਵੱਢ

ਮਰਿਆਂ ਨੂੰ ਤਾਂ ਬਖਸ਼ੋ ਠੱਗੋ

ਠੱਗੀ ਮਾਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਸਲ ਵਿਚ ਥੋੜੇ ਸਮੇਂ ਵਿਚ ਅਮੀਰ ਹੋਣ ਦੀ ਲਾਲਸਾ ਇਨਸਾਨ ਨੂੰ ਗਲਤ ਕੰਮਾਂ ਵੱਲ ਧੱਕਦੀ ਹੈ। ਇਨਾਂ ਕਾਰਨਾਂ ਕਰਕੇ ਇਨਸਾਨ ਆਪਣੇ, ਦੋਸਤਾਂ, ਰਿਸ਼ਤੇਦਰਾਂ, ਮਿੱਤਰਾਂ ਨੂੰ ਠੱਗਣੋਂ...

ਚੂੰਡੀਵੱਢ

ਬਹੁਤ ਵੱਡਾ ਸ਼ਰਾਪ ਹੈ ਭਾਰਤ ਵਿਚ ਗਰੀਬ ਹੋਣਾ

ਭਾਰਤ ਵਿਚ ਗਰੀਬ ਹੋਣਾ ਹੁਣ ਆਪਣੇ ਆਪ ਵਿਚ ਸ਼ਰਾਪ ਬਣਦਾ ਜਾ ਰਿਹਾ ਹੈ। ਸਰਕਾਰ ਨੇ ਗਰੀਬਾਂ ਨੂੰ ਜਲੀਲ ਕਰਨ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਵੈਸੇ ਤਾਂ ਇਸ ਵਿਚ ਸਰਕਾਰ ਦਾ ਕੋਈ ਦੋਸ਼ ਨਹੀਂ, ਕਿਉਂਕਿ ਗਰੀਬ ਹੋਣਾ ਆਪਣੇ ਆਪ ਵਿਚ ਹੀ ਇਕ ਜਲਾਲਤ...

ਚੂੰਡੀਵੱਢ

ਭਾਰਤ ਸਰਕਾਰ ਦੀ ਏਅਰ ਇੰਡੀਆ ਬਨਾਮ ਖੱਜਲ ਖੁਆਰੀ

ਕਿਸੇ ਵੀ ਦੇਸ਼ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਜਾਂ ਅੰਤਰਰਾਸ਼ਟਰੀ ਵਪਾਰ ਦੇ ਪਾਸਾਰ ਨੂੰ ਵਧਾਉਣ ਲਈ ਉਥੋਂ ਦੀ ਆਵਾਜਾਈ ਮੁੱਖ ਕਾਰਨ ਹੈ। ਆਵਾਜਾਈ ਦਾ ਭਾਵ ਦੇਸ਼ ਦੀਆਂ ਚੰਗੀਆਂ ਸੜਕਾਂ, ਵਧੀਆ ਜਨਤਕ ਵਾਹਨ ਸੇਵਾ, ਸੁਚੱਜੀ ਰੇਲ ਸੇਵਾ ਅਤੇ ਥੋੜੇ...

ਚੂੰਡੀਵੱਢ

ਮਾਂ ਖੇਡ ਕਬੱਡੀ ਨੂੰ ਸਿਆਸੀ ਪਾਰਟੀਆਂ ਦੀ ਕਠਪੁੱਤਲੀ ਨਾ ਬਨਣ ਦੇਣਾ ਜੀ!

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤਕਰੀਬਨ ਇਕ ਦਹਾਕਾ ਪਹਿਲਾਂ ਭਾਰਤ ਵਿਚ ਆਪਣਾ ਵਜੂਦ ਗੁਆ ਚੁੱਕੀ ਸੀ। ਰਾਸ਼ਟਰੀ ਖੇਡ ਹਾਕੀ ਵਾਂਗ ਇਸ ਨਾਲ ਵੀ ਮਤਰੇਆਂ ਵਾਲਾ ਸਲੂਕ ਹੋਇਆ ਅਤੇ ਇਸਦੀ ਥਾਂ ਟੈਲੀਵਿਯਨ, ਕ੍ਰਿਕਟ ਅਤੇ ਹੋਰ ਆਧੁਨਿਕ ਖੇਡਾਂ ਨੇ ਲੈ...

ਸੰਪਾਦਕੀ

ਗੈਰਕਾਨੂੰਨੀ ਵਿਦੇਸ਼ੀ ਮੁਜ਼ਰਿਮ ਹਨ-ਇਕ ਬਿਆਨ

ਕੀ ਗੈਰਕਾਨੂੰਨੀ ਵਿਦੇਸ਼ੀ ਆਪਣੇ ਆਪ ਵਿਚ ਮੁਜ਼ਰਿਮ ਹਨ? ਗੈਰਕਾਨੂੰਨੀ ਵਿਦੇਸ਼ੀ ਹੋਣਾ ਇਨਸਾਨ ਹੋਣ ਤੋਂ ਘੱਟ ਹੈ? ਕੀ ਇਹ ਸੱਚ ਹੈ ਕਿ ਗੈਰਕਾਨੂੰਨੀ ਵਿਦੇਸ਼ੀ ਆਮ ਤੌਰ ’ਤੇ ਵਧੇਰੇ ਜੁਰਮ ਕਰਦੇ ਹਨ? ਇਟਾਲੀਅਨ ਸਿਆਸਤਦਾਨਾਂ ਦੀ ਨਜ਼ਰ ਵਿਚ ਉਪਰੋਕਤ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ਵਿਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦਿੱਤੀ ਜਾਵੇ

ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਇਟਾਲੀਅਨ ਸਮਾਜ ਦਾ ਹਿੱਸਾ ਰੋਮ, 21 ਜੂਨ (ਵਰਿੰਦਰਪਾਲ ਕੌਰ ਧਾਲੀਵਾਲ) – ਮੌਜੂਦਾ ਇਟਾਲੀਅਨ ਕਾਨੂੰਨ ਇਟਲੀ ਦੇ ਵਿਦੇਸ਼ੀਆਂ ਨਾਲ ਇਕੋ ਜਿਹਾ ਵਿਹਾਰ ਨਹੀਂ ਕਰ ਰਿਹਾ ਅਤੇ ਇਸ ਕਾਰਨ ਆਪਸੀ ਸਦਭਾਵਨਾ ਵਿਚ ਕਮੀ ਆ...

ਕਾਨੂੰਨੀ ਖ਼ਬਰਾਂ ਇਟਲੀ

ਪੱਕੇ ਰਹਿਣ ਵਾਸਤੇ ਯੂ ਕੇ ਦੇ ਵਿਦੇਸ਼ੀਆਂ ਲਈ ਵਿਆਹ ਬੰਧਨ ਕਾਫੀ ਨਹੀਂ

ਵਿਆਹੇ ਜੋੜੇ ਨੂੰ ਘੱਟ ਤੋਂ ਘੱਟ 2 ਸਾਲ ਲਈ ਰਿਸ਼ਤਾ ਕਾਇਮ ਰੱਖਣਾ ਪਵੇਗਾ – ਯੂ ਕੇ ਬਾੱਡਰ ਏਜੰਸੀ ਲੰਡਨ, 21 ਜੂਨ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਬਾੱਡਰ ਏਜੰਸੀ ਨੇ ਸਪਸ਼ਟ ਕੀਤਾ ਕਿ ਵਿਆਹ ਕਰਵਾ ਲੈਣਾ ਯੂ ਕੇ ਦੀ ਨਿਵਾਸ ਆਗਿਆ ਪ੍ਰਾਪਤ ਕਰਨ...

ਅਹਿਮ / ਵਿਸ਼ੇਸ਼

ਸਿੱਖਾ ਦੀਆਂ ਭਾਵਨਾਵਾਂ ਨੂੰ ਮੂੰਹ ਚਿੜਾਉਂਦੀ ਤਸਵੀਰ

ਸਿੱਖਾ ਦੀਆਂ ਭਾਵਨਾਵਾਂ ਨੂੰ ਮੂੰਹ ਚਿੜਾਉਂਦੀ ਤਸਵੀਰ। ਵੈਸੇ ਤਾਂ ਅਕਸਰ ਖੇਡ ਦੇ ਮੈਦਾਨਾਂ ਵਿਚ ਆਰੰਭ ਵੇਲੇ ਗੁਰਮਰਿਆਦਾ ਦੀਆਂ ਧੱਜੀਆਂ ਉਡਾਉਂਦੇ ਕਈ ਵਾਰ ਨੰਗੇ ਸਿਰ ਅਤੇ ਪੈਰਾਂ ਵਿਚ ਜੋੜੇ ਪਾਈ ਦਿਸਦੇ ਰਹਿੰਦੇ ਹਨ ਪਰ ਇਸ ਤਸਵੀਰ ਨੇ...