ਕਾਨੂੰਨੀ ਖ਼ਬਰਾਂ ਇਟਲੀ

ਅਸੁਰੱਖਿਅਤ ਦੇਸ਼ਾਂ ਦੇ ਵਿਦੇਸ਼ੀਆਂ ਨੂੰ ਹਟਾਉਣ ’ਤੇ ਰੋਕ : ਯੂਰਪੀਅਨ ਕੌਂਸਲ

ਰੋਮ, 26 ਜੂਨ (ਵਰਿੰਦਰ ਕੌਰ ਧਾਲੀਵਾਲ) – ਯੂਰਪੀਅਨ ਯੂਨੀਅਨ ਮੈਂਬਰ ਦੇਸ਼ਾਂ ਵੱਲੋਂ ਉਨ੍ਹਾਂ ਦੇਸ਼ਾ ਦੇ ਵਿਦੇਸ਼ੀਆਂ ਨੂੰ ਸ਼ਰਨਾਰਥੀ ਸ਼ਰਨ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਹੜੇ ਦੇਸ਼ ਅਸੁਰੱਖਿਅਤ ਹਨ ਜਾਂ ਜਿਨਾਂ ਦੇਸ਼ਾਂ ਦੇ ਨਾਗਰਿਕਾਂ...

ਲੇਖ/ਵਿਚਾਰ

ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਜ਼ਿਮੇਂਦਾਰੀ?

ਦੇਸ਼ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖ, ਉਨ੍ਹਾਂ ਦੇਸ਼ਾਂ ਵਿਚ, ਸਮੁਚੇ ਸਿੱਖ ਭਾਈਚਾਰੇ ਦੇ ਹੀ ਨਹੀਂ, ਸਗੋਂ ਆਪਣੇ ਮੂਲ ਦੇਸ਼, ਭਾਰਤ ਦੇ ਵੀ ਰਾਜਦੂਤ ਮੰਨੇ ਜਾਂਦੇ ਹਨ। ਉਨ੍ਹਾਂ ਪਾਸੋਂ ਵਿਸ਼ਵਾਸ-ਭਰੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ...

ਖੇਡ ਸੰਸਾਰ

ਆਸਟਰੀਆ ਦਾ ਕਬੱਡੀ ਖੇਡ ਮੇਲਾ ਸਫਲਤਾਪੂਰਵਕ ਸੰਪੰਨ

ਫਾਈਵ ਕਾਂਟੀਨੈਸ ਭੰਗੜਾ ਕਲੱਬ ਦੇ ਗੱਭਰੂ ਵਿਆਨਾ ਵਿਚ ਹੋਏ ਪੰਜਾਬੀ ਖੇਡ ਮੇਲੇ ਮੌਕੇ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਫੋਟੋ : ਰਾਮੂਵਾਲੀਆ ਵਿਆਨਾ, 25 ਜੂਨ (ਬਸੰਤ ਸਿੰਘ ਰਾਮੂਵਾਲੀਆ) – ਯੂਰਪ ਵਿਚ ਚੱਲ ਰਹੇ ਕਬੱਡੀ ਖੇਡ ਮੇਲਿਆਂ ਦੀ...

ਚੂੰਡੀਵੱਢ

ਮਰਿਆਂ ਨੂੰ ਤਾਂ ਬਖਸ਼ੋ ਠੱਗੋ

ਠੱਗੀ ਮਾਰਨ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਸਲ ਵਿਚ ਥੋੜੇ ਸਮੇਂ ਵਿਚ ਅਮੀਰ ਹੋਣ ਦੀ ਲਾਲਸਾ ਇਨਸਾਨ ਨੂੰ ਗਲਤ ਕੰਮਾਂ ਵੱਲ ਧੱਕਦੀ ਹੈ। ਇਨਾਂ ਕਾਰਨਾਂ ਕਰਕੇ ਇਨਸਾਨ ਆਪਣੇ, ਦੋਸਤਾਂ, ਰਿਸ਼ਤੇਦਰਾਂ, ਮਿੱਤਰਾਂ ਨੂੰ ਠੱਗਣੋਂ...

ਚੂੰਡੀਵੱਢ

ਬਹੁਤ ਵੱਡਾ ਸ਼ਰਾਪ ਹੈ ਭਾਰਤ ਵਿਚ ਗਰੀਬ ਹੋਣਾ

ਭਾਰਤ ਵਿਚ ਗਰੀਬ ਹੋਣਾ ਹੁਣ ਆਪਣੇ ਆਪ ਵਿਚ ਸ਼ਰਾਪ ਬਣਦਾ ਜਾ ਰਿਹਾ ਹੈ। ਸਰਕਾਰ ਨੇ ਗਰੀਬਾਂ ਨੂੰ ਜਲੀਲ ਕਰਨ ਲਈ ਇਕ ਨਵਾਂ ਤਰੀਕਾ ਲੱਭਿਆ ਹੈ। ਵੈਸੇ ਤਾਂ ਇਸ ਵਿਚ ਸਰਕਾਰ ਦਾ ਕੋਈ ਦੋਸ਼ ਨਹੀਂ, ਕਿਉਂਕਿ ਗਰੀਬ ਹੋਣਾ ਆਪਣੇ ਆਪ ਵਿਚ ਹੀ ਇਕ ਜਲਾਲਤ...

ਚੂੰਡੀਵੱਢ

ਭਾਰਤ ਸਰਕਾਰ ਦੀ ਏਅਰ ਇੰਡੀਆ ਬਨਾਮ ਖੱਜਲ ਖੁਆਰੀ

ਕਿਸੇ ਵੀ ਦੇਸ਼ ਨੂੰ ਆਰਥਿਕ ਤੌਰ ’ਤੇ ਮਜਬੂਤ ਕਰਨ ਜਾਂ ਅੰਤਰਰਾਸ਼ਟਰੀ ਵਪਾਰ ਦੇ ਪਾਸਾਰ ਨੂੰ ਵਧਾਉਣ ਲਈ ਉਥੋਂ ਦੀ ਆਵਾਜਾਈ ਮੁੱਖ ਕਾਰਨ ਹੈ। ਆਵਾਜਾਈ ਦਾ ਭਾਵ ਦੇਸ਼ ਦੀਆਂ ਚੰਗੀਆਂ ਸੜਕਾਂ, ਵਧੀਆ ਜਨਤਕ ਵਾਹਨ ਸੇਵਾ, ਸੁਚੱਜੀ ਰੇਲ ਸੇਵਾ ਅਤੇ ਥੋੜੇ...

ਚੂੰਡੀਵੱਢ

ਮਾਂ ਖੇਡ ਕਬੱਡੀ ਨੂੰ ਸਿਆਸੀ ਪਾਰਟੀਆਂ ਦੀ ਕਠਪੁੱਤਲੀ ਨਾ ਬਨਣ ਦੇਣਾ ਜੀ!

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਤਕਰੀਬਨ ਇਕ ਦਹਾਕਾ ਪਹਿਲਾਂ ਭਾਰਤ ਵਿਚ ਆਪਣਾ ਵਜੂਦ ਗੁਆ ਚੁੱਕੀ ਸੀ। ਰਾਸ਼ਟਰੀ ਖੇਡ ਹਾਕੀ ਵਾਂਗ ਇਸ ਨਾਲ ਵੀ ਮਤਰੇਆਂ ਵਾਲਾ ਸਲੂਕ ਹੋਇਆ ਅਤੇ ਇਸਦੀ ਥਾਂ ਟੈਲੀਵਿਯਨ, ਕ੍ਰਿਕਟ ਅਤੇ ਹੋਰ ਆਧੁਨਿਕ ਖੇਡਾਂ ਨੇ ਲੈ...

ਸੰਪਾਦਕੀ

ਗੈਰਕਾਨੂੰਨੀ ਵਿਦੇਸ਼ੀ ਮੁਜ਼ਰਿਮ ਹਨ-ਇਕ ਬਿਆਨ

ਕੀ ਗੈਰਕਾਨੂੰਨੀ ਵਿਦੇਸ਼ੀ ਆਪਣੇ ਆਪ ਵਿਚ ਮੁਜ਼ਰਿਮ ਹਨ? ਗੈਰਕਾਨੂੰਨੀ ਵਿਦੇਸ਼ੀ ਹੋਣਾ ਇਨਸਾਨ ਹੋਣ ਤੋਂ ਘੱਟ ਹੈ? ਕੀ ਇਹ ਸੱਚ ਹੈ ਕਿ ਗੈਰਕਾਨੂੰਨੀ ਵਿਦੇਸ਼ੀ ਆਮ ਤੌਰ ’ਤੇ ਵਧੇਰੇ ਜੁਰਮ ਕਰਦੇ ਹਨ? ਇਟਾਲੀਅਨ ਸਿਆਸਤਦਾਨਾਂ ਦੀ ਨਜ਼ਰ ਵਿਚ ਉਪਰੋਕਤ...