ਭਾਈਚਾਰਾ ਖ਼ਬਰਾਂ

ਬਾਰੀ : ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਤਹਿਤ 34 ਸਾਲਾ ਭਾਰਤੀ ਗ੍ਰਿਫ਼ਤਾਰ

ਬਾਰੀ ਖੇਤਰ ਦੇ ਕਾਸਾਮਾਸੀਮਾ ਇਲਾਕੇ ਵਿਚ 5 ਸਾਲਾ ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਤਹਿਤ 34 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਵਿਅਕਤੀ ਨੂੰ ਇਕ ਆਤੰਕੀ ਮਾਹੌਲ ਦਾ...

ਲੇਖ/ਵਿਚਾਰ

ਪੰਜਾਬ ਅੱਜ ਅੱਧੀ ਰਾਤ ਨੂੰ ਵੀ ਟਿਮਟਿਮਾਉਂਦੇ ਤਾਰਿਆਂ ਵਾਂਗ ਜਾਗਦਾ ਹੈ!

ਸਮਾਜ ਸੇਵੀ ਜਸਪ੍ਰੀਤ ਸਿੰਘ ਪੰਜਾਬ ਦੇ ਉਨ੍ਹਾਂ ਕਾਲੇ ਦਿਨਾਂ ਦੀ ਗਵਾਹੀ ਭਰਦੇ ਲੂਕੰਡੇ ਖੜੇ ਕਰ ਦਿੰਦੇ ਹਨ, ਜਦੋਂ ਉਨ੍ਹਾਂ ਪੰਜਾਬ ਵਿਚ ਸ਼ਰੇਆਮ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਛਲਣੀ ਹੁੰਦਿਆਂ ਵੇਖਿਆ। ਸ਼ਾਮ ਦੇ 6 ਵਜੇ ਤੱਕ ਪੰਜਾਬ ਵਿਚ...

ਭਾਈਚਾਰਾ ਖ਼ਬਰਾਂ

ਤੇਰਾਚੀਨਾ : ਨਹਿਰ ਵਿਚੋਂ ਭਾਰਤੀ ਦੀ ਲਾਸ਼ ਬਰਾਮਦ

ਤੇਰਾਚੀਨਾ ਨਹਿਰ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸਦੀ ਪਹਿਚਾਣ ਪੁਲਿਸ ਵੱਲੋਂ ਬਲਜਿੰਦਰ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ 33 ਸਾਲਾ ਬਲਜਿੰਦਰ ਸਿੰਘ ਤੇਰਾਚੀਨਾ ਦਾ ਰਹਿਣ ਵਾਲਾ ਸੀ ਅਤੇ ਉਹ...

ਖ਼ਬਰਾਂ

‘ਇੱਛਾ ਮੌਤ’ ਨੂੰ ਮਿਲੀ ਕਾਨੂੰਨੀ ਮਾਨਤਾ

  ਦੁਨੀਆ ਦੇ ਪਹਿਲੇ ਦਇਆ ਹੱਤਿਆ ਕਾਨੂੰਨ (mercy killing law) ਦੇ ਰੱਦ ਹੋਣ ਦੇ 20 ਸਾਲ ਬਾਅਦ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ‘ਇੱਛਾ ਮੌਤ’ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ। ਹੁਣ ਲਾਇਲਾਜ ਬੀਮਾਰੀ ਨਾਲ ਪੀੜਤ ਲੋਕ ਕਾਨੂੰਨੀ ਰੂਪ ਨਾਲ...

जीवन मंत्र पंजाब एक्सप्रेस हिंदी

21 जून को योग दिवस मनाने की ये है दिलचस्प वजह, जानिए क्या है इस साल की थीम

भारत में योगाभ्यास की परंपरा तकरीबन 5000 साल पुरानी है। योग को शरीर और आत्मा के बीच सामंजस्य का अद्भुत विज्ञान माना जाता है। इस प्राचीन पद्धति के बारे में जागरूकता फैलाने के उद्देश्य से हर साल 21...

ਖ਼ਬਰਾਂ

ਭਾਰਤੀ ਪਰਵਾਰ 4 ਜੀਆਂ ਦੀ ਹੱਤਿਆ ਨੇ ਲਿਆਂ ਨਵਾਂ ਮੋੜ

ਪਤਨੀ ਅਤੇ ਬੱਚਿਆਂ ਦੇ ਕਤਲ ਮਗਰੋਂ ਕੀਤੀ ਸੀ ਖ਼ੁਦਕੁਸ਼ੀ ਭਾਰਤੀ ਪਰਵਾਰ ਦੇ 4 ਜੀਆਂ ਦੀ ਹੱਤਿਆ ਦੇ ਮਾਮਲੇ ਨੇ ਅਮਰੀਕਾ ਦੇ ਆਇਓਵਾ ਸੂਬੇ ਵਿਚ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲਿਸ ਨੇ ਦਾਅਵਾ ਕੀਤਾ ਕਿ ਚੰਦਰਸ਼ੇਖਰ ਸੁੰਕਾਰਾ ਨੇ ਆਪਣੀ...

ਖ਼ਬਰਾਂ

ਵਾਈਟ ਹਾਊਸ ਵਿਚ ਜਿਹੜਾ ਖੰਗੇਗਾ ਟਰੰਪ ਉਸੇ ਨੂੰ ਟੰਗੇਗਾ

 ਆਮ ਤੌਰ ‘ਤੇ ਸ਼ਰਾਰਤ ਕਰਨ ਵਾਲੇ ਵਿਦਿਆਰਥੀਆਂ ਨੂੰ ਕਲਾਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਲੇਕਿਨ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਦੇ ਚੀਫ਼ ਸਟਾਫ਼  ਮਿਕ ਮੁਲਵਾਨੇ ਨੂੰ ਖੰਘ ਆਉਣ ‘ਤੇ ਦਫ਼ਤਰ ‘ਚ ਡਾਂਟ ਕੇ ਦਫ਼ਤਰ ਤੋਂ ਬਾਹਰ...

ਖ਼ਬਰਾਂ

ਬੱਚੀਆਂ ਨਾਲ ਛੇੜਛਾੜ ਦੇ ਮਾਮਲੇ ‘ਚ ਅਨਾਥ ਆਸ਼ਰਮ ਸੀਲ

ਅੰਮ੍ਰਿਤਸਰ (ਸੁਮਿਤ ਖੰਨਾ)—ਅਨਾਥ ਆਸ਼ਰਮ ‘ਚ 2 ਬੱਚੀਆਂ ਨਾਲ ਹੋਈ ਛੇੜਛਾੜ ਤੋਂ ਬਾਅਦ ਪੁਲਸ ਨੇ ਅਨਾਥ ਆਸ਼ਰਮ ਨੂੰ ਸੀਲ ਕਰ ਦਿੱਤਾ ਹੈ ਦਰਅਸਲ, ਇਹ ਅਨਾਥ ਆਸ਼ਰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਜਿਸਦੀ ਕੋਈ ਰਜਿਸਟਰੇਸ਼ਨ ਵੀ ਨਹੀਂ ਸੀ...