ਆਮ ਖ਼ਬਰਾਂ

ਮਿਲਾਨ ਪੁਲਸ ਵੱਲੋਂ ਆਈ,ਐਸ,ਆਈ,ਐਸ ਦਾ ਸ਼ੱਕੀ ਮਿਸ਼ਰੀ ਅੱਤਵਾਦੀ ਕਾਬੂ

ਰੋਮ ਇਟਲੀ (ਕੈਂਥ)ਇਟਲੀ ਸਰਕਾਰ ਦੇਸ਼ ਨੂੰ ਜਿੱਥੇ ਯੂਰਪ ਦਾ ਖੁਸ਼ਹਾਲ ਦੇਸ਼ ਬਣਾਉਣ ਵਿੱਚ ਪੂਰੀ ਤਰ੍ਹਾਂ ਮਘਨ ਹੈ ਉੱਥੇ ਹੀ ਇਟਲੀ ਪੁਲਸ ਪ੍ਰਸ਼ਾਸ਼ਨ ਵੀ ਦੇਸ਼ ਨੂੰ ਹਿਸੰਕ ਆਤੰਕ ਤੋਂ ਬਚਾਉਣ ਲਈ ਹਰ ਮੁਜ਼ਰਮ ਦੀ ਪੈੜ ਨੂੰ ਬਹੁਤ ਹੀ ਬਾਰੀਕੀ ਨਾਲ ਨੱਪ...

ਕਵਿਤਾਵਾਂ ਗੀਤ ਗਜ਼ਲਾਂ

ਤੇਰੀ ਮਹਿਮਾ ਨਿਆਰੀ ਨਾਨਕ

ਜੱਗ ਤੈਥੋਂ ਬਲਿਹਾਰੀ ਨਾਨਕ ਤੇਰੀ ਮਹਿਮਾ ਨਿਆਰੀ ਨਾਨਕ। ਧਰਤੀ ਅੰਬਰ ਸਾਰਾ, ਤੇਰਾ ਜੱਸ ਗਾਂਦਾ ਹੈ, ਮਨ ਜੋਦੜੀ ਕਰਦਾ ਤੇਰਾ ਨਾਮ ਧਿਆਂਦਾ ਹੈ, ਧਰਤੀ ਅੰਬਰ ਸਾਰਾ ਤੇਰਾ ਜੱਸ ਗਾਂਦਾ ਹੈ। ਤੂੰ ਸਭਨਾ ਦਾ ਪੀਰ ਜਗ ਨੇ ਮੰਨਿਆ ਹੈ, ਤੂੰ ਵਰਨਾਂ ਨੂੰ...

ਭਾਈਚਾਰਾ ਖ਼ਬਰਾਂ

ਇਟਲੀ ਦਾ ਲਾੜਾ ਹੈਲੀਕਪਟਰ ‘ਤੇ ਦੁਲਹਨ ਲੈਣ ਪੁੱਜਿਆ ਸਹੁਰੇ ਪਿੰਡ

ਤੇਰਾਚੀਨਾ (ਇਟਲੀ) 21 ਨਵੰਬਰ (ਸਾਬੀ ਚੀਨੀਆਂ) – ਇਟਲੀ ‘ਚ ਆਈ ਆਰਥਿਕ ਮੰਦੀ ਦੀਆਂ ਖਬਰਾਂ ਤਾਂ ਤੁਸੀਂ ਅਕਸਰ ਸੁਣੀਆਂ ਪੜ੍ਹੀਆਂ ਹੋਣਗੀਆਂ, ਪਰ ਲੋਕਾਂ ਦੀ ਹੈਰਾਨੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਪਿਛਲੇ ਦਿਨੀਂ ਇਟਲੀ ਤੋਂ...

ਆਮ ਖ਼ਬਰਾਂ

ਕੰਢੀ ਖੇਤਰ : ਕਿਸਾਨਾਂ ਨੂੰ ਖੇਤਾਂ ’ਚ ਤਾਰਬੰਦੀ ਕਰਨ ’ਤੇ ਮਿਲੇਗੀ 50 ਫੀਸਦੀ ਸਬਸਿਡੀ

ਕੰਢੀ ਖੇਤਰ ਦੇ ਕਿਸਾਨਾ ਦੀਆਂ ਫਸਲਾਂ ਜੰਗਲੀ ਜਾਨਵਰਾਂ ਦੇ ਨੁਕਸਾਨ ਤੋਂ ਫਸਲਾਂ ਨੂੰ ਬਚਾਉਣ ਵਾਸਤੇ ਖੇਤਾਂ ਦੀ ਤਾਰਬੰਦੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਆਪਣੇ ਵਾਹੀਯੋਗ...

ਲੇਖ/ਵਿਚਾਰ

ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਨੌਜਵਾਨਾਂ ‘ਤੇ ਤਸੱਦਤ ਢਾਹੁਣਾ ਬੰਦ...

‘ਸਿੱਖਾਂ ਨੂੰ ਬਦਨਾਮ ਕਰਨ ਅਤੇ ਸੱਤਾ ਲਈ ਕੀਤਾ ਜਾ ਰਿਹਾ ਹੈ ਖ਼ੂਨ ਖਰਾਬਾ’ ਬੇਕਸੂਰ ਫੜ੍ਹੇ ਸਿੱਖ ਨੌਜਵਾਨਾਂ ਨੂੰ ਨਾ ਛੱਡਣ ‘ਤੇ ਸੰਘਰਸ਼ ਦੀ ਚਿਤਾਵਨੀ ਸਿੱਖਾਂ ਨੂੰ ਅੱਤਵਾਦੀ ਕਰਾਰ ਦੇ ਕੇ ਨੌਜਵਾਨਾਂ ‘ਤੇ ਤਸੱਦਤ ਢਾਹਿਆ ਜਾ ਰਿਹਾ...

ਲੇਖ/ਵਿਚਾਰ

ਖ਼ਾਲਿਸਤਾਨ ਬਨਾਉਣ ਲਈ ਮਦਦ ਕਰੇਗਾ ਪਾਕਿਸਤਾਨ?

ਵਿਸ਼ਵ ਵਿਚ ਅੱਤਵਾਦੀਆਂ ਲਈ ਸਭ ਤੋਂ ਮਦਦਗਾਰ ਦੇਸ਼ ਪਾਕਿਸਤਾਨ ਵੱਲੋਂ ਜਿੱਥੇ ਘੱਟ ਗਿਣਤੀਆਂ ਨੂੰ ਮਰਦਮਸ਼ੁਮਾਰੀ ਵਿਚ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਉੱਥੇ ਬੀਤੇ ਦਿਨੀਂ ਸਿੱਖਸ ਫਾੱਰ ਜਸਟਿਸ ਦੇ ਇਸ਼ਾਰੇ ਨੂੰ ਸਮਝਦਿਆਂ ਪਾਕਿਸਤਾਨ...

ਭਾਈਚਾਰਾ ਖ਼ਬਰਾਂ

ਵਿਲੇਤਰੀ ’ਚ ਪਹਿਲੀ ਵਾਰ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਆਸ ਪਾਸ ਦੇ ਇਲਾਕਿਆਂ ’ਚੋਂ ਉਤਸ਼ਾਹ ਨਾਲ ਪੁੱਜੀਆਂ ਸੰਗਤਾਂ ਵਿਲੇਤਰੀ (ਇਟਲੀ) 20 ਨਵੰਬਰ (ਸਾਬੀ ਚੀਨੀਆਂ, ਦਲਬੀਰ ਕੈਂਥ) – ਇਟਲੀ ਦੀ ਰਾਜਧਾਨੀ ਰੋਮ ਦੇ ਪੁਰਾਤਨ ਸ਼ਹਿਰ ਵਿਲੇਤਰੀ ਵਿਖੇ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵਂੇ...

ਵਿਸ਼ਵ ਖ਼ਬਰਾਂ

ਕੈਲੀਫੋਰਨੀਆ : ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 77, ਲਾਪਤਾ ਲੋਕਾਂ ਦੀ ਗਿਣਤੀ 276 ਹੋਈ

ਸਿੱਖ ਸੰਸਥਾਵਾਂ ਸੇਵਾ ਲਈ ਆਈਆਂ ਅੱਗੇ ਕੈਲੀਫੋਰਨੀਆ( ਹੁਸਨ ਲੜੋਆ ਬੰਗਾ) – ਕਈ ਦਿਨਾਂ ਤੋਂ ਅਮਰੀਕਾ ਦਾ ਖੂਬਸੂਰਤ ਸੂਬਾ ਕੈਲੀਫੋਰਨੀਆ ਜੰਗਲਾਂ ਚ ਲੱਗੀ ਅੱਗ ਨਾਲ ਜੂਝ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਤੱਕ 77 ਵਿਆਕਤੀ ਮਾਰੇ ਜਾ ਚੁਕੇ...