ਖ਼ਬਰਾਂ

ਇੰਗਲੈਂਡ ਦੇ ਸਿੱਖ ਪਾਕਿਸਤਾਨ ਨੂੰ ਦੇਣਗੇ 44,03,09,97,000 ਰੁਪਏ, ਖੁਫ਼ੀਆ ਏਜੰਸੀਆਂ ਦੇ ਕੰਨ ਹੋਏ...

ਨਵੀਂ ਦਿੱਲੀ: ਲੰਡਨ ਦਾ ਸਿੱਖ ਭਾਈਚਾਰਾ ਪੀਟਰ ਵਿਰਦੀ ਫਾਊਂਡੇਸ਼ਨ ਦੀ ਮਦਦ ਨਾਲ ਪਾਕਿਸਤਾਨ ਨੂੰ 500 ਮਿਲੀਅਨ ਪੌਂਡ ਯਾਨੀ ਤਕਰੀਬਨ 44,03,09,97,000 ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਇਹ ਨਿਵੇਸ਼ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ...

ਖ਼ਬਰਾਂ

CM ਪਿਨਰਈ ਵਿਜਯਨ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ‘ਤੇ 138 ਲੋਕਾਂ ‘ਤੇ ਕੇਸ ਦਰਜ

  ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਸਰਕਾਰਾਂ, ਨੇਤਾਵਾਂ ਅਤੇ ਮੰਤਰੀਆਂ ਵਿਰੁੱਧ ਅਪਮਾਨਜਨਕ ਟਿੱਪਣੀ ਦੇ ਦੋਸ਼ ‘ਚ ਲੋਕਾਂ ਵਿਰੁੱਧ ਕੇਸ ਦਰਜ ਹੋਣ ਦੇ ਮਾਮਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸੇ ਕੜੀ ‘ਚ ਕੇਰਲ ਦਾ ਨਾਂ ਵੀ ਜੁੜ ਗਿਆ...

ਖ਼ਬਰਾਂ

ਸ਼੍ਰੋਮਣੀ ਕਮੇਟੀ ਨੇ ਗਾਇਬ ਕੀਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਦਸਤਾਵੇਜ਼?, ਫੌਜ ਵੱਲੋਂ...

ਜੂਨ 1984 ਨੂੰ ਹੋਏ ਅਪਰੇਸ਼ਨ ਬਲੂ ਸਟਾਰ ਦੌਰਾਨ ਸਿੱਖਾਂ ਦਾ ਵਡਮੁੱਲਾ ਖ਼ਜ਼ਾਨਾ ਲੁੱਟਿਆ ਗਿਆ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਹੋਏ ਸਿੱਖ ਇਤਿਹਾਸ ਦੇ ਅਨਮੋਲ ਦਸਤਾਵੇਜ਼ਾਂ ਨੂੰ ਲੈ ਕੇ ਹੁਣ ਤੱਕ ਇਹ ਹੀ ਮੰਨਿਆ ਗਿਆ ਕਿ ਇਹ ਕੀਮਤੀ...

ਖ਼ਬਰਾਂ

ਝੋਨੇ ਦੀ ਲਵਾਈ ‘ਚ ਅੜਿੱਕਾ, ਸਟੇਸ਼ਨਾਂ ‘ਤੇ ਪਰਵਾਸੀਆਂ ਨੂੰ ਉਡੀਕ ਰਹੇ ਕਿਸਾਨ

 ਬਠਿੰਡਾ: ਕਿਸਾਨਾਂ ਨੂੰ ਝੋਨੇ ਦੀ ਲਵਾਈ ਬੇਹੱਦ ਮਹਿੰਗੀ ਪੈ ਰਹੀ ਹੈ। ਇੱਕ ਤਾਂ ਕਿਸਾਨਾਂ ਨੂੰ ਲਵਾਈ ਲਈ ਮਜ਼ਦੂਰ ਨਹੀਂ ਮਿਲ ਰਹੇ, ਦੂਜਾ ਜਿਹੜੇ ਮਜ਼ਦੂਰ ਉਪਲੱਬਧ ਵੀ ਹਨ, ਉਹ ਪੈਸੇ ਵੱਧ ਮੰਗ ਰਹੇ ਹਨ। ਪੰਜਾਬ ਸਰਕਾਰ ਨੇ 13 ਜੂਨ ਤੋਂ ਨੂੰ ਪੰਜਾਬ...

ਖ਼ਬਰਾਂ

ਤਾਨਾਸ਼ਾਹ ਕਿਮ ਜੋਂਗ ਉਨ ਨੇ ਜਨਰਲ ਨੂੰ ਦਿੱਤੀ ਰੂਹ ਕੰਭਾ ਦੇਣ ਵਾਲੀ ਮੌਤ

ਆਪਣੀ ਬੇਰਹਿਮਦਿਲੀ ਅਤੇ ਨਫ਼ਰਤ ਦਾ ਬਦਲਾ ਲੈਣ ਲਈ ਮਸ਼ਹੂਰ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਇਕ ਹੋਰ ਖ਼ੌਫ਼ਨਾਕ ਕਾਰਾ ਸਾਹਮਣੇ ਆਇਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਕਿਮ ਨੇ ਇਕ ਜਨਰਲ ਨੂੰ ਪਿਰਾਨ੍ਹਾ ਮੱਛੀਆਂ ਨਾਲ ਭਰੇ ਟੈਂਕ ਚ...

ਖ਼ਬਰਾਂ

ਫਤਿਹਵੀਰ ਦੀ ਮੌਤ ਤੋਂ ਬਾਅਦ ਖੁੱਲ੍ਹੇ ਬੋਰਵੈੱਲਾਂ ਦਾ ਮਾਮਲਾ ਹਾਈਕੋਰਟ ‘ਚ ਪੁੱਜਾ

ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈੱਲ ‘ਚ ਡਿੱਗਣ ਕਾਰਨ ਦੋ ਸਾਲਾ ਮਾਸੂਮ ਬੱਚੇ ਫਤਿਹਵੀਰ ਸਿੰਘ ਦੀ ਹੋਈ ਮੌਤ ਤੋਂ ਬਾਅਦ ਹੁਣ ਸੂਬੇ ‘ਚ ਖੁੱਲ੍ਹੇ ਬੋਰਵੈੱਲਾਂ ਦਾ ਮਾਮਲਾ ਹਾਈਕੋਰਟ ‘ਚ ਪੁੱਜ ਗਿਆ ਹੈ। ਜ਼ਿਲ੍ਹਾ...

ਖ਼ਬਰਾਂ

ਕੂਲਰ ਵਿਚ ਨਸ਼ੇ ਦੀ ਦਵਾਈ ਪਾ ਕੇ ਬੇਹੋਸ਼ ਕੀਤਾ ਪਰਿਵਾਰ, ਗਹਿਣੇ ਤੇ ਨਕਦੀ ਉਡਾਈ

ਦੁਗਰੀ ਇਲਾਕੇ ਵਿਚ ਐਤਵਾਰ ਰਾਤ ਸੁੱਤੇ ਪਏ ਪਰਵਾਰ ਦੇ ਕੂਲਰ ਅਤੇ ਘਰ ਵਿਚ ਕਲੋਰੋਫਾਰਮ ਦਾ ਸਪਰੇਅ ਕਰਕੇ ਚੋਰ 15 ਤੋਲੇ ਗਹਿਣੇ ਅਤੇ ਢਾਈ ਲੱਖ ਕੈਸ਼ ਲੈ ਗਏ। ਨਸ਼ੇ ਵਿਚ ਬੇਹੋਸ਼ ਪਰਿਵਾਰ ਜਦ ਸਵੇਰੇ ਉਠਿਆ ਤਾਂ ਘਟਨਾ ਦਾ ਪਤਾ ਚਲਿਆ। ਪੁਲਿਸ ਚੋਰਾਂ...

ਵਿਸ਼ਵ ਖ਼ਬਰਾਂ

ਸਰਦੇਨੀਆ : ਟਿੱਡੀਦਲ ਦਾ ਭਿਆਨਕ ਹਮਲਾ, ਹਜਾਰਾਂ ਹੈਕਟੇਅਰ ਫਸਲ ਤਬਾਹ

ਰੋਮ (ਇਟਲੀ) 11 ਜੂਨ (ਪੰਜਾਬ ਐਕਸਪ੍ਰੈੱਸ) – ਲੱਖਾਂ ਟਿੱਡੀਆਂ ਨੇ ਸਰਦੇਨੀਆ ਵਿਚ ਘੱਟੋ ਘੱਟ 2,000 ਹੈਕਟੇਅਰ ਫਸਲ ਤਬਾਹ ਕਰ ਦਿੱਤੀ ਹੈ, ਇਤਾਲਵੀ ਕਿਸਾਨ ਯੂਨੀਅਨ ਕੋਲਦੀਰੇਤੀ ਨੇ ਕਿਹਾ ਕਿ, ਛੇ ਦਹਾਕਿਆਂ ਤੋਂ ਸਭ ਤੋਂ ਬੁਰੇ ਇਸ ਹਾਦਸੇ ਵਿਚ ਸਭ...