ਲੇਖ/ਵਿਚਾਰ

ਨਸ਼ਿਆਂ ਦੇ ਦਲਦਲ ‘ਚ ਧਸਦਾ ਜਾ ਰਿਹਾ ਹੈ ਪੰਜਾਬ

ਅੱਜ ਤੋ ਕੁਝ ਦਹਾਕੇ ਪਹਿਲਾਂ ਜਦੋਂ ਕਿਸੇ ਪਿੰਡ ਦੀ ਸੱਥ ਵਿੱਚੋਂ ਲੰਘਣਾ ਤਾਂ ਦੁੱਧ ਮੱਖਣਾਂ ਨਾਲ ਪਲੇ ਪੰਜਾਬ ਦੇ ਬਾਂਕੇ ਗੱਭਰੂ ਕਿਸੇ ਬੋਹੜ ਦੀ ਛਾਂ ਥੱਲੇ ਡੱਠੇ ਤਖ਼ਤ ਪੋਸ਼ ‘ਤੇ ਬੈਠੇ ਇਕ ਦੂਜੇ ਨੂੰ ਮਖੌਲ, ਹਾਸੇ ਮਜ਼ਾਕ ਅਤੇ ਠਹਾਕੇ ਮਾਰਦੇ...

ਚੂੰਡੀਵੱਢ

ਖ਼ਬਰ ਦਾ ਸੱਚ ਕੀ ਹੈ?

ਖ਼ਬਰ ਕੀ ਹੈ? ਖ਼ਬਰ ਨੂੰ ਸਮਝਾਉਣਾ ਜਾਂ ਉਸਦੇ ਤੱਥਾਂ ਨੂੰ ਠੋਸ ਮੰਨਣਾ ਥੋੜਾ ਮੁਸ਼ਕਿਲ ਹੈ। ਖ਼ਬਰ ਸੱਚ ਦੇ ਅਧਾਰਿਤ ਹੋਵੇ ਇਹ ਲਾਜ਼ਮੀ ਹੈ, ਪਰ ਹਰ ਖ਼ਬਰ ਸੱਚ ਹੋ ਨਿੱਬੜੇ ਇਹ ਜਰੂਰੀ ਨਹੀਂ। ਖ਼ਬਰ ਮੌਜੂਦਾ ਹਾਲਾਤ ਨਾਲ ਸਬੰਧਿਤ ਹੋਵੇ, ਇਹ ਲਾਜ਼ਮੀ ਨਹੀਂ।...

ਅੰਕੜੇ

ਬ੍ਰਿਟੇਨ ਦੀ ਵਿਦੇਸ਼ੀ ਅਬਾਦੀ ਵਿਚ ਹੋਇਆ ਵਾਧਾ

ਲੰਡਨ, 19 ਮਈ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟੇਨ ਦੀ ਵਿਦੇਸ਼ੀ ਅਬਾਦੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2001-2009 ਦੌਰਾਨ ਵਿਦੇਸ਼ੀ ਅਬਾਦੀ ਵਿਚ 37% ਦਾ ਵਾਧਾ ਹੋਇਆ। ਇੰਗਲੈਂਡ ਅਤੇ ਵੇਲਜ਼ ਵਿਚ ਵਿਦੇਸ਼ੀਆਂ ਦੀ ਅਬਾਦੀ ‘ਚ ਤਕਰੀਬਨ 9 ਮਿਲੀਅਨ ਦਾ...

ਪਾਕ ਸ਼ੈਲੀ

ਠੰਡਾਈ

ਸਮੱਗਰੀ ਪਾਣੀ : ਢਾਈ ਕੱਪ ਸੌਂਫ : 2 ਚੱਮਚ ਛੋਟੀ ਇਲਾਇਚੀ ਦੇ ਬੀਜ : ਅੱਧਾ ਚੱਮਚ ਲੌਂਗ : 4 ਕਿਸ਼ਮਿਸ਼ : ਛੋਟਾ ਅੱਧਾ ਕੱਪ ਬਦਾਮ : ਭਿਉਂ ਕੇ ਛਿੱਲੇ ਅਤੇ ਬਰੀਕ ਕੱਟੇ ਹੋਏ ਪਿਸਤਾ : ਇਕ ਚੌਥਾਈ ਕੱਪ ਮਗਜ : (ਖਰਬੂਜੇ ਦੇ ਬੀਜ, ਸੂਰਜਮੁੱਖੀ ਦੇ ਬੀਜ ਜਾਂ...

ਵਿਸ਼ਵ ਖ਼ਬਰਾਂ

ਭਾਰਤੀ ਲੋਕ ਇਮਾਨਦਾਰ ਅਤੇ ਮਿਹਨਤੀ-ਪੋਪ

ਰੋਮ (ਇਟਲੀ) 18 ਮਈ (ਵਰਿੰਦਰ ਕੌਰ ਧਾਲੀਵਾਲ) – ਭਾਰਤੀ ਲੋਕ ਵਧੇਰੇ ਇਮਾਨਦਾਰ ਅਤੇ ਕੰਮ ਕਰਨ ਵਿਚ ਬਹੁਤ ਮਿਹਨਤੀ ਹੁੰਦੇ ਹਨ। ਇਸ ਗੱਲ ਦਾ ਖੁਲਾਸਾ ਪੋਪ ਬੇਨੇਡਿਕਟ 16ਵੇਂ ਨੇ ਇਕ ਧਾਰਮਿਕ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ। ਇਹ ਵਿਚਾਰ ਉਨ੍ਹਾਂ...

ਅੰਕੜੇ

ਕਿਥੇ ਨੇ ਉਹ? ਬ੍ਰਿਟੇਨ ਵਿਚ 1,81000 ਵੀਜ਼ਾ ਮਣਿਆਦ ਲੰਘੀ ਅਜੇ ਵੀ ਮੌਜੂਦ

ਲੰਡਨ, 18 ਮਈ (ਵਰਿੰਦਰ ਕੌਰ ਧਾਲੀਵਾਲ) – ਬੀਤੀ ਰਾਤ ਇਕ ਰਿਪੋਰਟ ਤਹਿਤ ਖੁਲਾਸਾ ਹੋਇਆ ਕਿ ਯੂ ਕੇ ਵਿਚ ਤਕਰੀਬਨ 1,81000 ਅਜਿਹੇ ਇਮੀਗ੍ਰਾਂਟ ਮੌਜੂਦ ਹਨ, ਜਿਨ੍ਹਾਂ ਦੀ ਵੀਜ਼ਾ ਮਣਿਆਦ ਮੁੱਕ ਚੁੱਕੀ ਹੈ। ਇਨ੍ਹਾਂ ਵਿਚ ਕਰਮਚਾਰੀ ਅਤੇ ਵਿਦਿਆਰਥੀ...

ਸਵਰਨਜੀਤ ਸਿੰਘ ਘੋਤੜਾ

ਇਟਲੀ ‘ਚ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ

 ਇਟਲੀ ਵਿਚ ਆਏ ਦਿਨ ਕਿਸੇ ਨਾ ਕਿਸੇ ਪਾਸੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬਹੁਤ ਹੀ ਗੰਭੀਰ ਵਿਸ਼ਾ ਬਣਦਾ ਜਾ ਰਿਹਾ ਹੈ, ਬਹੁਤੀਆਂ ਮੌਤਾਂ ਦਾ ਕਾਰਣ ਆਪਣੇ ਹੱਥੀਂ ਖੁਦਕੁਸ਼ੀ ਕਰਨ ਦਾ ਆ ਰਿਹਾ ਹੈ, ਜੋ ਕਿ ਬਹੁਤ ਕੁਝ ਸੋਚਣ ਲਈ ਮਜ਼ਬੂਰ ਕਰਦਾ...

ਕਾਨੂੰਨੀ ਖ਼ਬਰਾਂ ਯੂ.ਕੇ

ਜਬਰੀ ਵਿਆਹਾਂ ‘ਤੇ ਲੱਗੇਗੀ ਪੂਰਨ ਰੋਕ – ਯੂ ਕੇ

ਲੰਡਨ, 18 ਮਈ (ਵਰਿੰਦਰ ਕੌਰ ਧਾਲੀਵਾਲ) – ਪਿਛਲੇ ਕੁਝ ਸਾਲਾਂ ਦੌਰਾਨ ਦੱਖਣ ਏਸ਼ੀਆਈ ਮੂਲ ਦੇ ਪਰਿਵਾਰਾਂ ਵਿਚ ਜਬਰਨ ਵਿਆਹ ਦੇ ਕਈ ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ ਦੇ ਸਾਂਸਦਾਂ ਨੇ ਜਬਰਨ ਵਿਆਹਾਂ ‘ਤੇ ਰੋਕ ਲਗਾਉਣ ਲਈ ਸਖਤ ਨਿਯਮਾਂ ਦੀ ਮੰਗ...