ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਦਿਨ ਦਿਹਾੜੇ ਨੌਜਵਾਨ ਨੂੰ ਗੋਲੀ ਮਾਰੀ

ਇੱਕ ਘੰਟਾ ਗੁਜ਼ਰ ਜਾਣ ਦੇ ਬਾਅਦ ਵੀ ਪੁਲਿਸ ਨਹੀਂ ਪਹੁੰਚੀ ਮੋਗਾ, 27 ਅਪ੍ਰੈਲ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਪਿੰਡ ਬੁੱਗੀਪੁਰਾ ਵਿੱਚ ਉਸ ਸਮੇਂ ਦਹਿਸ਼ਤ ਫ਼ੈਲ ਗਈ ਜਦੋਂ ਧਰਮਸ਼ਾਲਾ ਵਿੱਚ ਬੈਠੇ ਤਾਸ਼ ਖੇਡ ਰਹੇ ਇੱਕ ਵਿਅਕਤੀ ਨੂੰ 3...

ਕਾਨੂੰਨੀ ਖ਼ਬਰਾਂ ਇਟਲੀ

ਡੈਮੋਕਰੇਟਿਕ ਪਾਰਟੀ ਇੰਮੀਗ੍ਰੇਸ਼ਨ ਫੋਰਮ ਅਜਾਦੀ ਦਿਵਸ ਮਨਾਏਗੀ

ਰੋਮ (ਇਟਲੀ) 24 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਟਲੀ ਅਜਾਦੀ ਦਿਵਸ 25 ਅਪ੍ਰੈਲ 2012 ਵਿਚ ਡੈਮੋਕਰੇਟਿਕ ਪਾਰਟੀ ਹੁੰਮਹੁਮਾ ਕੇ ਹਿੱਸਾ ਲਏਗੀ। ਡੈਮੋਕਰੇਟਿਕ ਪਾਰਟੀ ਦੇ ਕੋਆਰਡੀਨੇਟਰ ਮਾਰਕੋ ਪਾਚੀਓਤੀ ਨੇ ਖੁਲਾਸਾ ਕੀਤਾ ਕਿ ਪਾਰਟੀ ਇਸ...

banner-web-india-300x-250
banner-web-india-300x-250
ਕਾਨੂੰਨੀ ਖ਼ਬਰਾਂ ਇਟਲੀ

ਵਿਦੇਸ਼ੀ ਨੂੰ ਜਬਰੀ ਦੇਸ਼ ਨਿਕਾਲਾ-ਮੂੰਹ ‘ਤੇ ਲਾਈ ਟੇਪ

ਰੋਮ (ਇਟਲੀ) 23 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਟਾਲੀਅਨ ਪੁਲਿਸ ਵੱਲੋਂ 17 ਅਪ੍ਰੈਲ 2012 ਨੂੰ ਦੋ ਤੁਨੀਸ਼ੀਅਨ ਨਾਗਰਿਕਾਂ ਨੂੰ ਅਮਾਨਵੀ ਵਿਹਾਰ ਵਰਤਦਿਆਂ ਜਬਰੀ ਦੇਸ਼ ਵਿਚੋਂ ਕੱਢਿਆ ਗਿਆ। ਇਟਾਲੀਅਨ ਪੁਲਿਸ ਨੇ ਦੋ ਤੁਨੀਸ਼ੀਅਨ ਨਾਗਰਿਕਾਂ ਦੇ...

ਕਾਨੂੰਨੀ ਖ਼ਬਰਾਂ ਇਟਲੀ

ਕੱਚੇ ਵਿਦੇਸ਼ੀਆਂ ਦਾ ਸੋਸ਼ਣ ਕਰਨ ਵਾਲਿਆਂ ਨੂੰ ਤਾੜਨਾ

ਰੋਮ (ਇਟਲੀ) 23 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਸਦਭਾਵਨਾ ਮੰਤਰੀ ਆਂਦਰਿਆ ਰੇਕਾਰਦੀ ਨੇ ਆਪਣੇ ਬਿਆਨ ਵਿਚ ਸਪਸ਼ਟ ਕੀਤਾ ਕਿ ਜਿਹੜੇ ਇਟਲੀ ਵਿਚ ਕੱਚੇ ਵਿਦੇਸ਼ੀਆਂ ਦਾ ਸੋਸ਼ਣ ਕਰਦੇ ਹਨ, ਉਨ੍ਹਾਂ ਨਾਲ ਸਖਤੀ ਵਰਤੀ ਜਾਵੇ ਅਤੇ ਮਨੁੱਖੀ...

ਦੇਕਰੀਤੋ ਫਲੂਸੀ 2012 "ਮੌਸਮੀ"

ਮੌਸਮੀ ਕਰਮਚਾਰੀ ਲੰਬੇ ਸਮੇਂ ਲਈ ਕੰਮ ਕਰ ਸਕਣਗੇ

ਰੋਮ (ਇਟਲੀ) 22 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਮੌਸਮੀ ਕੋਟਾ 35000 ਗੈਰਯੂਰਪੀ ਵਿਦੇਸ਼ੀਆਂ ਨੂੰ ਕੰਮ ਦੇ ਮੌਕੇ ਪ੍ਰਦਾਨ ਕਰਵਾਏਗਾ। ਇਸ ਸਬੰਧੀ ਤਿਆਰ ਕੀਤੀਆਂ ਗਈਆਂ ਦਰਖਾਸਤਾਂ 20 ਅਪ੍ਰੈਲ 2012 ਦੀ ਸਵੇਰ 8...

ਜਨਮ ਦਿਨ ਮੁਬਾਰਕ

ਜਗਨੂਰ ਸਿੰਘ ਦਾ ਪਹਿਲਾ ਜਨਮ ਦਿਨ ਮਨਾਇਆ

ਮਿਲਾਨ (ਇਟਲੀ) 22 ਅਪ੍ਰੈਲ (ਗੁਰਪ੍ਰੀਤ ਸਿੰਘ ਖਹਿਰਾ) – ਬੀਤੇ ਦਿਨੀਂ ਸੁਖਜਿੰਦਰ ਸਿੰਘ ਬੰਗਾ ਤੇ ਸਰਬਜੀਤ ਕੌਰ ਬੰਗਾ ਦੇ ਬੇਟੇ ਜਗਨੂਰ ਸਿੰਘ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ‘ਤੇ ਪਹੁੰਚੇ ਹੋਏ ਰਿਸ਼ਤੇਦਾਰਾਂ ਅਤੇ ਦੋਸਤਾਂ...

ਜਨਮ ਦਿਨ ਮੁਬਾਰਕ

ਪਰਮੀਤ ਕੌਰ ਕੰਗ ਦੇ ਜਨਮ ਦਿਨ ਦੀਆਂ ਵਧਾਈਆਂ

ਰੋਮ (ਇਟਲੀ) 21 ਅਪ੍ਰੈਲ (ਬਿਊਰੋ) – ਪੱਤਰਕਾਰ ਹਰਦੀਪ ਸਿੰਘ ਕੰਗ ਦੀ ਲਾਡਲੀ ਬੱਚੀ ਪਰਮੀਤ ਕੌਰ ਕੰਗ ਦਾ ਜਨਮ ਦਿਨ ਮਿਤੀ 25 ਅਪ੍ਰੈਲ ਨੂੰ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਜਾ ਰਿਹਾ ਹੈ। ਸਾਕ-ਸਬੰਧੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਦੁਆਰਾ...

ਸਿਹਤ

ਸੋਇਆ ਦੁਧ ਪੀਓ, ਪਸੀਨੇ ਨੂੰ ਅਲਵਿਦਾ ਕਹੋ

ਸੰਗਰੂਰ, 19 ਅਪ੍ਰੈਲ (ਲਖਦੀਪ ਸਿੰਘ) – ਦਿਨ ਵਿੱਚ ਦੋ ਵਾਰ ਸੋਇਆ ਦੁੱਧ ਪੀਣ ਨਾਲ ਇਸਤਰੀਆਂ ਨੂੰ ਰਾਤ ਨੂੰ ਸੌਣ ਵੇਲੇ ਅਚਾਨਕ ਗਰਮੀ ਮਹਿਸੂਸ ਕਰਨ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲਦੀ ਹੈ। ਇੱਕ ਨਵੀਂ ਖੋਜ ਅਨੁਸਾਰ ਸੋਇਆ ਦੁੱਧ ਦਾ ਇਸਤੇਮਾਲ...