ਭਾਈਚਾਰਾ ਖ਼ਬਰਾਂ

ਹੁਣ ਇਟਲੀ ‘ਚ ਮਨਾਏ ਜਾਣ ਲੱਗੇ ਗੁਰਪੁਰਬ ਸਮੇਂ ਤੋਂ ਪਹਿਲਾਂ

ਰੋਮ (ਇਟਲੀ) 16 ਫਰਵਰੀ (ਕੈਂਥ) – ਇਟਲੀ ਦੇ ਪੰਜਾਬੀ ਆਪਣੀਆਂ ਸਿਆਸੀ, ਖੇਡ, ਸਮਾਜ ਸੇਵੀ ਤੇ ਧਾਰਮਿਕ ਸਰਗਰਮੀਆਂ ਕਰਕੇ ਹਮੇਸ਼ਾਂ ਹੀ ਪੂਰੀ ਦੁਨੀਆਂ ਦੀ ਵਿਸੇæਸ ਖਿੱਚ ਦਾ ਕੇਂਦਰ ਰਹਿੰਦੇ ਹਨ। ਇਸ ਵਾਰ ਇਸ ਖਿੱਚ ਦਾ ਕੇਂਦਰ ਹੈ, ਸਤਿਗੁਰੂ...

ਕਾਨੂੰਨੀ ਖ਼ਬਰਾਂ ਇਟਲੀ

ਇਟਲੀ ਵੱਲੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਐਮਰਜੰਸੀ ਦੀ ਘੋਸ਼ਨਾ

ਰੋਮ (ਇਟਲੀ) 16 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੇ ਦੱਖਣੀ ਹਿੱਸੇ ਵਿਚ ਗੈਰਕਾਨੂੰਨੀ ਇਮੀਗ੍ਰੇਸ਼ਨ ਇਟਲੀ ਲਈ ਵੱਡਾ ਮਸਲਾ ਬਣ ਗਈ ਹੈ। ਇਟਲੀ ਦੇ ਗ੍ਰਹਿ ਮੰਤਰੀ ਰੋਬੈਰਤੋ ਮਾਰੋਨੀ ਨੇ ਇਕ ਬਿਆਨ ਵਿਚ ਕਿਹਾ, ਇਜ਼ਿਪਟ ਅਤੇ ਤੁਨੀਸ਼ੀਆ...

ਕਾਨੂੰਨੀ ਖ਼ਬਰਾਂ ਯੂ.ਕੇ

ਰੈਸਟੋਰੈਂਟ ਮਾਲਕ ਨੂੰ ਜੇਲ-ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਦਾ ਦੋਸ਼

ਚਾਈਨਿਜ਼ ਰੈਸਟੋਰੈਂਟ ਦੇ ਮਾਲਕ ਨੂੰ ਦੋ ਸਾਲ ਦੀ ਸਜਾ, ਇਮੀਗ੍ਰੇਸ਼ਨ ਕਾਨੂੰਨ ਨੂੰ ਤੋੜਨ ਦੇ ਜੁਰਮ ਹੇਠ ਸੁਣਾਈ ਗਈ। ਲੰਡਨ, 15 ਫਰਵਰੀ (ਵਰੰਿਦਰ ਕੌਰ ਧਾਲੀਵਾਲ) – 35 ਸਾਲਾ ਚੀਨਸ ਲਿਆਨ, ਰਾਇਲ ਟੀ ਗਾਰਡਨ ਰੈਸਟੋਰੈਂਟ ਦਾ ਮਾਲਕ ਸੀ, ਜਿਸ ਖਿਲਾਫ...

ਦੇਕਰੀਤੋ ਫਲੂਸੀ 2010-2011

ਦੇਕਰੇਤੋ ਫਲੂਸੀ : ਦਰਖ਼ਾਸਤਾਂ ਆੱਨਲਾਈਨ ਘੋਖੋ

ਰੋਮ (ਇਟਲੀ) 15 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਦੇਕਰੇਤੋ ਫਲੂਸੀ ਕੋਟੇ ਤਹਿਤ ਭਰੀਆਂ ਗਈਆਂ ਦਰਖ਼ਾਸਤਾਂ ਦੀ ਸਥਿਤੀ ਜਾਨਣ ਲਈ ਇੰਟਰਨੈੱਟ ‘ਤੇ ਆੱਨਲਾਈਨ ਖੋਖ ਕੀਤੀ ਜਾ ਸਕਦੀ ਹੈ।ਭਰੀ ਗਈ ਦਰਖ਼ਾਸਤ ਬਾਰੇ ਜਾਨਣ ਲਈ ਗ੍ਰਹਿ ਮੰਤਰਾਲੇ ਦੀ...

ਭਾਈਚਾਰਾ ਖ਼ਬਰਾਂ

ਸ੍ਰੀ ਗੁਰੂ ਰਵਿਦਾਸ ਸਭਾ ਇਟਲੀ ਦੁਆਰਾ ਸ੍ਰੀ ਹੀਰਾ ਦਾ ਗੋਲਡ ਮੈਡਲ ਨਾਲ ਸਨਮਾਨ

ਮਾਨਤੋਵਾ (ਇਟਲੀ) 12 ਫਰਵਰੀ (ਗਰਪ੍ਰੀਤ ਸਿੰਘ ਖਹਿਰਾ) – ਸੁਪਰੀਮ ਬਾਡੀ ਸ੍ਰੀ ਗੁਰੂ ਰਵਿਦਾਸ ਸਭਾ ਇਟਲੀ ਦੁਆਰਾ ਆਲ ਇੰਡੀਆ ਆਦਿ-ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਸਤਵਿੰਦਰਜੀਤ ਹੀਰਾ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵਿਖੇ...

ਸਿਹਤ

ਹਰ ਤੀਜਾ ਇਟਾਲੀਅਨ ਨੌਜਵਾਨ (ਸੈਕਸੁਅਲ ਲਾਈਫ) ਜਿਨਸੀ ਜਿੰਦਗੀ ਤੋਂ ਨਾਖੁਸ਼

ਰੋਮ (ਇਟਲੀ) 11 ਫਰਵਰੀ (ਬਿਊਰੋ) – ਇਕ ਖੋਜ ਦੌਰਾਨ ਇਹ ਖੁਲਾਸਾ ਹੋਇਆ ਕਿ ਹਰ ਤੀਜਾ ਨੌਜਵਾਨ ਆਪਣੀ ਜਿਨਸੀ ਜਿੰਦਗੀ ਤੋਂ ਨਾਖੁਸ਼ ਹੈ।ਇਹ ਖੋਜ ਇਟਾਲੀਅਨ ਸੁਸਾਈਟੀ ਆੱਫ ਗਾਈਨਾਕਾਲੋਜਿਸਟ ਅਤੇ ਔਬਸਟੈਟਰੀਚੀਅਨ ਵੱਲੋਂ ਕੀਤੀ ਗਈ। ਜਿਸ ਅਨੁਸਾਰ...

ਵਿਸ਼ਵ ਖ਼ਬਰਾਂ

ਨਸ਼ੇ ’ਚ ਧੁੱਤ ਸੀਆਰਪੀਐਫ ਦੇ ਕਰਮਚਾਰੀ ਨੇ ਨੈਸ਼ਨਲ ਕਬੱਡੀ ਖਿਡਾਰਨ ਨੂੰ ਗੋਲੀਆਂ ਨਾਲ ਭੁੰਨਿਆ

ਦਾਨਾਪੁਰ, 11 ਫਰਵਰੀ (ਧਰਮਵੀਰ ਨਾਗਪਾਲ) – ਐਨਡੀਟੀਵੀ ਤੋਂ ਪ੍ਰਾਪਤ ਹੋਏ ਸਮਾਚਾਰ ਅਨੁਸਾਰ  ਜਸਵੰਤ ਸਿੰਘ ਸੀਆਰਪੀਐਫ ਦੇ ਕਰਮਚਾਰੀ ਨੇ ਜਦੋਂ ਮਨੀਸ਼ਾ ਦੇਵੀ (21) ਕਬੱਡੀ ਖਿਡਾਰਨ ਤੋਂ ਉਸਦਾ ਮੋਬਾਈਲ ਨੰਬਰ ਮੰਗਿਆ ਅਤੇ ਅਪਸ਼ਬਦ ਕਹੇ ਤਾਂ ਮਨੀਸ਼ਾ...

ਦੇਕਰੀਤੋ ਫਲੂਸੀ 2010-2011

ਦੇਕਰੇਤੋ ਫਲੂਸੀ : ਦਰਖ਼ਾਸਤਾਂ ਜਲਦ ਨ੍ਹੇਪਰੇ ਚੜ੍ਹਨਗੀਆਂ-ਮਾਰੋਨੀ

ਰੋਮ (ਇਟਲੀ) 11 ਫਰਵਰੀ (ਵਰਿੰਦਰ ਕੌਰ ਧਾਲੀਵਾਲ) -ਦੇਕਰੇਤੋ ਫਲੂਸੀ 2010 ਦੇ ਕੋਟੇ ਅਧੀਨ ਵਿਦੇਸ਼ੀਆਂ ਨੂੰ ਕਰਮਚਾਰੀ ਤੌਰ ’ਤੇ ਇਟਲੀ ਬੁਲਾਉਣ ਲਈ ਭਰੀਆਂ ਗਈਆਂ ਦਰਖ਼ਾਸਤਾਂ ਜਲਦ ਨ੍ਹੇਪਰੇ ਚੜ੍ਹਨਗੀਆਂ। ਇਹ ਖੁਲਾਸਾ ਇਟਲੀ ਦੇ ਗ੍ਰਹਿ ਮੰਤਰੀ...