ਕਾਨੂੰਨੀ ਖ਼ਬਰਾਂ ਯੂ.ਕੇ

ਲੜਕੀ ਨੂੰ ਗੁਲਾਮ ਬਣਾ ਕੇ ਰੱਖਿਆ

ਲੰਡਨ, 11 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਇਮੀਗ੍ਰੇਸ਼ਨ ਅਤੇ ਵਾਰਡਰ ਏਜੰਸੀ ਨੇ ਬੀਤੇ ਦਿਨੀਂ ਸੁਣ ਸਕਣ ਤੋਂ ਅਸਮਰਥ ਲੜਕੀ ਨੂੰ ਉਸ ਜਗ੍ਹਾ ਤੋਂ ਚੁੰਗਲ ‘ਚੋਂ ਛੁਡਾਇਆ, ਜਿੱਥੇ ਉਸਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਯੂਕੇ ਦੀ...

ਕਾਨੂੰਨੀ ਖ਼ਬਰਾਂ ਯੂ.ਕੇ

ਭੱਜਣ ਦੀ ਕੋਸ਼ਿਸ਼ ਕਰਦਾ ਵੇਟਰ ਕਾਬੂ

ਲੰਡਨ, 10 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਬਾਡਰ ਏਜੰਸੀ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਭਾਰਤੀ ਰੈਸਟੋਰੈਂਟ ਰਾਜ ਆਫ ਇੰਡੀਆ ਵਿਚ ਇਕ ਰੇਡ ਦੌਰਾਨ 5 ਗੈਰਕਾਨੂੰਨੀ ਵਿਦੇਸ਼ੀਆਂ ਨੂੰ ਦਬੋਚਿਆ। ਇਸ ਅਚਾਨਕ ਹੋਈ ਰੇਡ ਦੌਰਾਨ ਇਕ ਭਾਰਤੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਆਓ ਜਾਣੀਏ ਬਣਨ ਵਾਲੀ ਸਰਕਾਰ ਬਾਰੇ ਲੋਕਾਂ ਦੀ ਰਾਇ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਆਓ ਵੇਖਦੇ ਹਾਂ ਜਿਲ੍ਹਾ ਮੋਗੇ ਦੇ ਲੋਕਾਂ ਦੀ ਕੀ ਰਾਇ ਹੈ ਕਿ ਕਿਸਦੀ ਸਰਕਾਰ ਬਣੇਗੀ? ਇਸ ਬਾਰੇ ਆਮ ਲੋਕਾਂ ਦੀ ਜਦੋਂ ਰਾਇ ਪੁੱਛੀ ਗਾਈ ਤਾਂ ਹਰ ਇੱਕ ਵਿਅਕਤੀ ਨੇ ਵੱਖ ਵੱਖ ਸਲਾਹ ਦਿੱਤੀ। ਕੁਝ ਲੋਕਾਂ ਨੇ ਕਿਹਾ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਕਤਲ ਕੇਸ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫ਼ਤਾਰ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੀ ਥਾਣਾ ਸਦਰ ਪੁਲਿਸ ਨੇ ਦਸੰਬਰ ਮਹੀਨੇ ਵਿਚ ਜਿਲ੍ਹੇ ਦੇ ਪਿੰਡ ਰੱਤੀਆਂ ਦੇ ਇੱਕ ਖੇਤ ਵਿਚ ਮਿਲੀ ਬੇਰਹਿਮੀ ਨਾਲ ਕਤਲ ਕਰ ਕੇ ਸਾੜੀ ਗਈ ਲਾਸ਼ ਦੇ ਕਾਤਲਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਮਾਮੂਲੀ ਵਿਵਾਦ ਨੂੰ ਲੈ ਕੇ ਹੋਏ ਤਕਰਾਰ ਵਿਚ ਇੱਕ ਵਿਅਕਤੀ ਦੀ ਮੌਤ-ਵੀਡੀਓ ਖ਼ਬਰ

ਮ੍ਰਿਤਕ ਅਤੇ ਮਾਰਨ ਵਾਲੇ ਭੂਆ ਮਾਮੇ ਦੇ ਲੜਕੇ ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੇ ਪਿੰਡ ਗੱਜਨਵਾਲਾ ਵਿਚ ਰਿਸ਼ਤੇਦਾਰਾਂ ਦੇ ਦੋ ਪੱਖਾਂ ਵਿਚ ਮਾਮੂਲੀ ਵਿਵਾਦ ਨੂੰ ਲੈ ਕੇ ਹੋਏ ਤਕਰਾਰ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਮਾਰਕਫੈਡ ਨੂੰ ਲਗਾਇਆ 17,40 ਕਰੋੜ ਰੁ: ਦਾ ਚੂਨਾ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਪੰਜਾਬ ਦੇ ਜਿਲ੍ਹਾ ਮੋਗਾ ਦੇ ਕਸਬੇ ਬਾਘਾ ਪੁਰਾਣਾ ਦੇ ਇੱਕ ਸ਼ੈਲਰ ਮਾਲਕ ਦੁਆਰਾ ਮਾਰਕਫੈਡ ਅਧਿਕਾਰੀਆਂ ਦੀ ਮਿਲਿਭੁਗਤ ਨਾਲ ਮਾਰਕਫੈਡ ਨੂੰ 17,40 ਕਰੋੜ ਰੁ: ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਘਰ ਦਾ ਨੌਕਰ ਲੈ ਉੱਡਿਆ ਲੱਖਾਂ ਦੇ ਗਹਿਣੇ ਅਤੇ ਨਗਦੀ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਮੋਗੇ ਦੇ ਦੰਮਨ ਸਿੰਘ ਨਗਰ ਇਲਾਕੇ ਵਿਚ ਉਸ ਸਮੇਂ ਸਨਸਨੀ ਫ਼ੈਲ ਗਈ, ਜਦੋਂ ਏਜੰਸੀ ਦੁਆਰਾ ਤਿੰਨ ਮਹੀਨੇ ਪਹਿਲਾਂ ਰੱਖਿਆ ਗਿਆ ਨੌਕਰ ਘਰ ਵਿਚ ਇਕੱਲੇ ਹੋਣ ਦਾ ਫਾਇਦਾ ਉਠਾ ਕੇ ਘਰ ਵਿਚੋਂ 25 – 30 ਤੌਲੇ ਸੋਨਾ ਅਤੇ...