ਲੇਖ/ਵਿਚਾਰ

ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ

ਜਗਤ ਮਾਤਾ ਗੰਗਾ ਜੀ ਦਾ ਜਨਮ ਅਸਥਾਨ ਪਿੰਡ ਮੌ ਸਾਹਿਬ ਸਿਰਫ ਚੰਦਰੀਆਂ ਵੋਟਾਂ ਵੇਲੇ ਧੜਿਆਂ ‘ਚ ਵੰਡਿਆ ਜਾਂਦਾ ਹੈ ਮੌ ਸਾਹਿਬ ਗੁਰੂਆਂ, ਪੀਰਾਂ ਤੇ ਪੈਗ਼ੰਬਰਾਂ ਦੀ ਧਰਤੀ ਹੈ ਪੰਜਾਬ, ਪੰਜਾਬ ਦੀ ਮਿੱਟੀ ਦਾ ਜ਼ਰਾ-ਜ਼ਰਾ ਗੁਰੂਆਂ, ਪੀਰਾਂ ਤੇ...

ਘੁਣਤਰੀ

ਛੜੇ ਜੇਠ ਨੂੰ ਤਾਂ ਲੱਸੀ ਦੀ ਘੁੱਟ ਵੀ ਨਈਂ ਦੇਣੀ

”ਆਹ ਦੇਖ ਲਓ ਬਾਬਾ ਜੀ! ਉਹੀ ਗੱਲ ਹੋਈ ਐ, ਅਖੇ ਛੜੇ ਜੇਠ ਨੂੰ ਲੱਸੀ ਦੀ ਘੁੱਟ ਨਈਂ ਦੇਣੀ ਤੇ ਦਿਉਰ ਭਾਵੇਂ ਮੈਂਸ (ਮੱਝ) ਚੁੰਘ ਜੇ ”ਬਿੱਕਰ ਨੂੰ ਆਪ ਮੁਹਾਰਾ ਹੀ ਬੋਲੀ ਜਾਂਦਾ ਦੇਖ ਬਾਬਾ ਲਾਭ ਸਿੰਘ ਮੁਸਕਰਾ ਕੇ ਕਹਿਣ ਲੱਗਿਆ, ”ਓ ਭਾਈ ਬਿੱਕਰ...

ਕਾਨੂੰਨੀ ਖ਼ਬਰਾਂ ਯੂ.ਕੇ

ਯੂਰਪ ਨੂੰ ਹੋਰ ਵਿਦੇਸ਼ੀਆਂ ਦੀ ਲੋੜ – ਡੇਵਿਡ ਕੈਮਰਾਨ

ਯੂਰਪੀ ਸੀਮਾ ਅੰਦਰ ਵਿਦੇਸ਼ੀਆਂ ਨੂੰ ਕੰਮ ਮਿਲਣ ਨਾਲ ਯੂਰਪ ਦਾ ਆਰਥਿਕ ਵਿਕਾਸ ਹੋਵੇਗਾ ਲੰਡਨ, 22 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਬ੍ਰਿਟੇਨ ਦੇ ਰਾਜਨੀਤਕ ਲੀਡਰ ਅਤੇ ਪ੍ਰਧਾਨ ਮੰਤਰੀ ਨੇ ਕਰਮਚਾਰੀਆਂ ਦੀ ਆਵਾਜਾਈ ਨੂੰ ਸਮਰਥਨ ਦਿੰਦਿਆਂ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਰੋਹ ਵਿਚ ਆਏ ਲੋਕਾਂ ਨੇ ਕੀਤੀ ਸਕੂਲ ਵਿੱਚ ਤੋੜ-ਫੋੜ

ਹਾਦਸੇ ਵਿੱਚ ਸਕੂਲੀ ਬੱਚੇ ਦੀ ਮੌਤ ਮੋਗਾ, 22 ਫਰਵਰੀ (ਕਸ਼ਿਸ਼ ਸਿੰਗਲਾ) – ਜਿਲ੍ਹਾ ਫਿਰੋਜਪੁਰ ਦੇ ਹਲਕਾ ਜੀਰਾ ਦੇ ਇੱਕ ਰੋਡ ‘ਤੇ ਸਥਿਤ ਟੂਨ ਕੈਂਬ੍ਰੇਜ ਸਕੂਲ ਵਿੱਚ ਸਥਿਤੀ ਉਸ ਸਮੇਂ ਤਣਾਉ ਪੂਰਨ ਹੋ ਗਈ ਜਦੋਂ ਨੇੜ੍ਹੇ ਦੇ ਇੱਕ ਪਿੰਡ ਦੇ...

ਕਾਨੂੰਨੀ ਖ਼ਬਰਾਂ ਇਟਲੀ

ਨਵੀਂ ਨੀਤੀ : ਤੇਜ ਅਤੇ ਸੁਖਾਲੀ ਨਿਵਾਸ ਆਗਿਆ

ਰੋਮ (ਇਟਲੀ) 18 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਸਰਕਾਰ ਨਿਵਾਸ ਆਗਿਆ ਨੂੰ ਨਵਿਆਉਣ ਲਈ ਅਤੇ ਨਵੀਂ ਜਾਰੀ ਕਰਨ ਲਈ ਨਵੀਂ ਨੀਤੀ ਹੌਂਦ ਵਿਚ ਲਿਆਉਣ ਜਾ ਰਹੀ ਹੈ। ਇਹ ਖੁਲਾਸਾ ਇਟਲੀ ਦੀ ਗ੍ਰਹਿ ਮੰਤਰੀ ਆਨਾ ਮਾਰੀਆ ਕਾਂਚੇਲੀਏਰੀ ਨੇ ਕੀਤਾ।...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਗੁਰੂ ਨਾਨਕ ਕਾਲਜ ਵਿੱਚ ਟਰੈਫਿਕ ਸਬੰਧੀ ਸੈਮੀਨਾਰ ਕਰਵਾਇਆ ਗਿਆ-ਵੀਡੀਓ ਖ਼ਬਰ

ਮੋਗਾ, 18 ਫਰਵਰੀ (ਕਸ਼ਿਸ਼ ਸਿੰਗਲਾ) – ਹਰ ਪਾਸੇ ਵਧ ਰਹੀ ਟਰੈਫਿਕ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸ਼ੁੱਕਰਵਾਰ ਨੂੰ ਮੋਗੇ ਦੇ ਗੁਰੂ ਨਾਨਕ ਕਾਲਜ ਵਿੱਚ ਪੁਲਿਸ ਪ੍ਰਸਾਸ਼ਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ...

ਕਾਨੂੰਨੀ ਖ਼ਬਰਾਂ ਇਟਲੀ

ਬੋਸੀ ਫੀਨੀ ਕਾਨੂੰਨ ਨੂੰ ਬਦਲਣ ਦੀ ਲੋੜ ਨਹੀਂ – ਕਾਂਚੇਲੀਏਰੀ

ਰੋਮ (ਇਟਲੀ) 17 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਇਟਲੀ ਦੀ ਗ੍ਰਹਿ ਮੰਤਰੀ ਆਨਾ ਮਾਰੀਆ ਨੇ ਸਪਸ਼ਟ ਕੀਤਾ ਕਿ ਬੋਸੀ ਫੀਨੀ ਕਾਨੂੰਨ ਨੂੰ ਬਦਲਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਅਤੇ ਨਾ ਹੀ ਲੋੜ ਹੈ। ਇਸ ਕਾਨੂੰਨ ਨੂੰ ਬਦਲਣ ਦਾ ਕੋਈ ਕਾਰਨ ਵੀ...

ਕਾਨੂੰਨੀ ਖ਼ਬਰਾਂ ਇਟਲੀ

ਨਾਗਰਿਕਤਾ ਕਾਨੂੰਨ ਵਿਚ ਸੋਧ ਕੀਤੀ ਜਾਣੀ ਲਾਜ਼ਮੀ

ਰੋਮ (ਇਟਲੀ) 16 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਮੈਂਬਰ ਪਾਰਲੀਮੈਂਟ ਫਾਬੀਉ ਗ੍ਰਨਾਤਾ ਨੇ ਕਿਹਾ ਕਿ, ਹੁਣ ਸਮਾਂ ਆ ਚੁੱਕਾ ਹੈ ਕਿ ਨਾਗਰਿਕਤਾ ਕਾਨੂੰਨ ਵਿਚ ਤੁਰੰਤ ਤਬਦੀਲੀ ਕੀਤੀ ਜਾਵੇ। ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀਆਂ ਦੇ ਘਰ ਜਨਮੇ...