ਘੁਣਤਰੀ

ਫੇਰ ਪੰਜਾਬ ਦੇ ਲੋਕ ਕੀੜਿਆਂ ਵਾਲੇ ਜੰਡ ਤੋਂ ਉਤਾਰਨ ਲੱਗੇ ਵੀ ਦੇਰ ਨਈਂ ਲਾਉਂਦੈ!!

”ਹੁਣ ਤਾਂ ਕਾਮਰੇਡਾ! ਸਾਰੇ ਅਖ਼ਬਾਰਾਂ ‘ਚ ਤਾਇਆ-ਭਤੀਜਾ ਈ ਮੇਹਣੋ-ਮੇਹਣੀ ਹੋਈ ਜਾਂਦੇ।” ਬਿੱਕਰ ਨੇ ਅਖ਼ਬਾਰ ਦੀਆਂ ਖ਼ਬਰਾਂ ਸੁਣਨ ਤੋਂ ਬਾਅਦ ਤਬਸਰਾ ਸ਼ੁਰੂ ਕੀਤਾ। ”ਆਹੋ ਭਾਈ! ਕਦੇ ਬਾਦਲ ਸਾਬ੍ਹ ਆਪਣੇ ਭਤੀਜੇ ਮਨਪ੍ਰੀਤ ਬਾਰੇ ਕੋਈ...

ਘੁਣਤਰੀ

ਨੀਲੀਆਂ-ਪੀਲੀਆਂ ਬੱਸਾਂ ਤੇ ਵੱਡੇ-ਵੱਡੇ ਹੋਟਲਾਂ ‘ਤੇ ਬਾਦਲ ਸਾਬ੍ਹ ਨੇ ਕਿਹੜੇ ਰੰਗ ਦਾ ਧਨ...

”ਆਜਾ-ਆਜਾ ਚਾਚਾ ਸਿੰਹਾਂ! ਸੁਣਾਵਾਂ ਤੈਨੂੰ ਇਕ ਤੱਤੀ ਜੀ ਖ਼ਬਰ।” ਬੁੱਢੇ ਕੇ ਪਰਮੀ ਨੇ ਬਿੱਕਰ ਨੂੰ ਆਵਾਜ਼ ਮਾਰ ਕੇ ਤਖਤਪੋਸ਼ ‘ਤੇ ਬੈਠਣ ਦਾ ਇਸ਼ਾਰਾ ਕੀਤਾ। ”ਓ! ਭਤੀਜ ਇਹੋ ਜੀ ਕੇਹੜੀ ਖ਼ਬਰ ਐ, ਜੇਹੜੀ ਤੈਨੂੰ ਬਹੁਤੀ ਈ ਤੱਤੀ ਲੱਗੀ ਜਾਂਦੀ...

ਘੁਣਤਰੀ

ਕੁਦਰਤ ਨਾਲ ਛੇੜਖਾਨੀਆਂ ਈ ਮਹਿੰਗੀਆਂ ਪੈ ਰਹੀਆਂ ਨੇ ਇਨਸਾਨ ਨੂੰ

”ਬਾਬਾ ਜੀ! ਆਹ ਤਾਂ ਲੋਹੜਾ ਈ ਆ ਗਿਐ, ਕਹਿੰਦੇ ਨੇ ਜਪਾਨ ‘ਚ ਇਹੋ ਜਿਹੇ ਧਰਤੀ ਹਿੱਲੀ, ਬਈ ਸ਼ਹਿਰਾਂ ਦੇ ਸ਼ਹਿਰ ਮਲੀਆਮੇਟ ਕਰਕੇ ਰੱਖ ਦਿੱਤੇ, ਨਾਲੇ ਕਹਿੰਦੇ ਸਮੁੰਦਰ ‘ਚ ਪਾਣੀ ਬੁੜਕ-ਬੁੜਕ ਬਾਹਰ ਆ ਗਿਆ ਤੇ ਧਰਤੀ ‘ਤੇ ਸਾਰਾ ਕੁਛ ਰੋੜ ਕੇ ਲੈ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਕਿਵੇਂ ਮਨਾਇਆ ਗਿਆ ਵੈਲੇਨਟਾਈਨ ਡੇਅ-ਵੀਡੀਓ ਖ਼ਬਰ

ਮੋਗਾ, 14 ਫਰਵਰੀ (ਕਸ਼ਿਸ਼ ਸਿੰਗਲਾ) – ਵੈਲੇਨਟਾਈਨ ਡੇਅ ਜਿੱਥੇ ਅੱਜ ਦੇਸ਼ ਭਰ ਵਿੱਚ ਮਨਾਇਆ ਗਿਆ, ਉੱਥੇ ਜਿਲ੍ਹਾ ਮੋਗਾ ਵਿੱਚ ਵੀ ਇਸ ਦੀ ਧੁੰਮ ਦਿਖਾਈ ਦਿੱਤੀ। ਬਾਜ਼ਾਰਾਂ ਅਤੇ ਆਰਟਸ ਗੈਲਰੀਆਂ ਵਿੱਚ ਬਹੁਤ ਰਸ਼ ਦਿਖਾਈ ਦਿੱਤਾ। ਕਿਸੇ ਨੇ ਆਪਣੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਘਰੇਲੂ ਵਿਵਾਦ ਕਾਰਨ ਭਰਾ ਨੇ ਕੀਤਾ ਭਰਾ ਦਾ ਕਤਲ-ਵੀਡੀਓ ਖ਼ਬਰ

ਮਾਮੂਲੀ ਵਿਵਾਦ ਬਣਿਆ ਮੌਤ ਦਾ ਕਾਰਨ ਮੋਗਾ, 14 ਫਰਵਰੀ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗਾ ਵਿੱਚ ਘਰੇਲੂ ਵਿਵਾਦ ਦੇ ਚੱਲਦੇ ਭਰਾ ਦੁਆਰਾ ਆਪਣੇ ਹੀ ਭਰੇ ਦੇ ਕਤਲ ਕਰ ਦਿੱਤੇ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਦੇ ਮੈਂਬਰਾਂ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਹਥਿਆਰਬੰਦਾਂ ਵੱਲੋਂ ਦਿਨ ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦਾ ਕਤਲ-ਵੀਡੀਓ ਖ਼ਬਰ

ਮੋਗਾ, 14 ਫਰਵਰੀ (ਸਾਹਿਬ ਸੰਧੂ, ਕਸ਼ਿਸ਼ ਸਿੰਗਲਾ) – ਵਿਸ਼ਵ ਪ੍ਰਸਿੱਧ ਨੈਸਲੇ ਕੰਪਨੀ ਵਿੱਚ ਠੇਕੇਦਾਰ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਹਥਿਆਬੰਦ ਕਾਰ ਸਵਾਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਥਾਣਾ ਸਿਟੀ ਮੋਗਾ...

ਘੁਣਤਰੀ

ਇਸ ਦੇਸ਼ ‘ਚ ਘੱਟ ਗਿਣਤੀਆਂ ਦਾ ਫ਼ਿਕਰ ਸਿਰਫ਼ ਵੋਟਾਂ ਵੇਲੇ ਈ ਹੁੰਦੈ-ਘੁਣਤਰਾਂ

”ਸੁਣਿਐ ਭਾਈ! ਹੁਣ ਯੂ ਪੀ ਪੈ ਰਹੀਆਂ ਨੇ ਵੋਟਾਂ, ਉਥੇ ਮਾਇਆਵਤੀ ਦੀ ਸਰਕਾਰ ਦੁਬਾਰੇ ਆਊ ਜਾਂ ਨਈਂ?” ਬਾਬਾ ਲਾਭ ਸਿੰਘ ਨੇ ਐਨਕਾਂ ਠੀਕ ਕੀਤੀਆਂ। ”ਬਾਬਾ ਜੀ, ਮਾਇਆਵਤੀ ਵੀ ਆਪਣੇ ਬਾਦਲ ਸਾਬ ਵਾਂਗੂ ਦੁਬਾਰੇ ਸਰਕਾਰ ਬਨਾਉਣ ਦੇ ਦਾਅਵੇ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਨਮ ਸ਼ਤਾਬਦੀ ਮੌਕੇ ਪਿੰਡ ਰੋਡੇ ਵਿਖੇ ਕਬੱਡੀ...

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਨਮ ਸ਼ਤਾਬਦੀ ਮੌਕੇ ਪਿੰਡ ਰੋਡੇ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ