ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਟੈਂਕ ਵਿਚ ਸਾਹ ਘੁੱਟਣ ਨਾਲ ਦੋ ਮਜਦੂਰਾਂ ਦੀ ਮੌਤ-ਵੀਡੀਓ ਖ਼ਬਰ

ਚੜਿੱਕ, 11 ਫਰਵਰੀ (ਕਸ਼ਿਸ਼ ਸਿੰਗਲਾ) – ਮੋਗਾ ਜਿਲ੍ਹੇ ਦੇ ਪਿੰਡ ਚੜਿੱਕ ਵਿੱਚ ਹਾਲਾਤ ਉਸ ਸਮੇਂ ਤਣਾਉਪੂਰਣ ਹੋ ਗਏ ਜਦੋਂ ਇੱਕ ਪਸ਼ੂ ਫੀਡ ਫੈਕਟਰੀ ਵਿੱਚ ਕੰਮ ਕਰ ਰਹੇ ਰੇਸ਼ਮ ਸਿੰਘ ਅਤੇ ਰਜਗਰਾਜ ਸਿੰਘ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...

ਜਨਮ ਦਿਨ ਮੁਬਾਰਕ

ਏਕਮਜੋਤ ਸਿੰਘ ਦੇ ਜਨਮ ਦਿਨ ‘ਤੇ ਮੁਬਾਰਕਾਂ

ਰੋਮ (ਇਟਲੀ) 11 ਫਰਵਰੀ (ਹਰਦੀਪ ਸਿੰਘ ਕੰਗ) – 13 ਫਰਵਰੀ ਨੂੰ ਏਕਮਜੋਤ ਸਿੰਘ ਦਾ ਪਹਿਲਾ ਜਨਮ ਦਿਨ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਦੁਆਰਾ ਬਹੁਤ ਹੀ ਚਾਵਾਂ ਅਤੇ ਸੱਧਰਾਂ ਨਾਲ ਮਨਾਇਆ ਜਾ ਰਿਹਾ ਹੈ। ਏਕਮਜੋਤ ਦੇ ਪਿਤਾ ਮਨਪ੍ਰੀਤ ਸਿੰਘ...

ਕਾਨੂੰਨੀ ਖ਼ਬਰਾਂ ਇਟਲੀ

ਅਸ਼ਲੀਲ ਫ਼ਿਲਮ ਬਣਾ ਕੇ ਧਮਕਾਉਣ ਦੇ ਦੋਸ਼ ਤਹਿਤ ਭਾਰਤੀ ਨੂੰ ਜੇਲ

ਮਾਨਤੋਵਾ (ਇਟਲੀ) 11 ਫਰਵਰੀ (ਬ.ਸੰਧੂ) – ਪਿਸਕਾਰਾ ਦੇ ਵਕੀਲ ਅਤੇ ਵਪਾਰੀ ਨੂੰ ਵੇਸਵਾ ਦੇ ਜਾਲ ਵਿੱਚ ਫਸਾ ਉਹਨਾਂ ਦੀ ਅਸ਼ਲੀਲ ਫਿਲਮ ਬਨਾਉਣ ਉਪਰੰਤ ਪੈਸੇ ਏਂਠਣ ਲਈ ਡਰਾਇਆ ਧਮਕਾਇਆ ਜਾਂਦਾ ਰਿਹਾ। ਇਸ ਧੰਦੇ ਵਿੱਚ ਕਾਰਜਸ਼ੀਲ ਗਿਰੋਹ ਵੱਲੋਂ...

ਘੁਣਤਰੀ

ਘੁਣਤਰਾਂ

ਸੌਦਾ ਸਾਧ ਦੇ ਡੇਰੇ ‘ਤੇ ਵੋਟਾਂ ਮੰਗਣ ਗਏ ਸਾਡੇ ਸਿੱਖ ਲੀਡਰਾਂ ਬੀਤੀ ਕੀ ਐ? ”ਕਾਮਰੇਡਾ! ਕੀ ਕਹਿੰਦੇ ਨੇ ਆਪਣੇ ਜਥੇਦਾਰ ਸਹਿਬਾਨ, ਭਲਾ ਸਿਰਸੇ ਵਾਲੇ ਸਾਧ ਦੇ ਡੇਰੇ ‘ਤੇ ਜਾਣ ਵਾਲੇ ਕਿਸੇ ਸਿੱਖ ਲੀਡਰ ਨੂੰ ਤਲਬ ਵੀ ਕੀਤਾ ਜਾ ਰਿਹੈ ਜਾਂ...

ਕਾਨੂੰਨੀ ਖ਼ਬਰਾਂ ਯੂ.ਕੇ

ਲੜਕੀ ਨੂੰ ਗੁਲਾਮ ਬਣਾ ਕੇ ਰੱਖਿਆ

ਲੰਡਨ, 11 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਇਮੀਗ੍ਰੇਸ਼ਨ ਅਤੇ ਵਾਰਡਰ ਏਜੰਸੀ ਨੇ ਬੀਤੇ ਦਿਨੀਂ ਸੁਣ ਸਕਣ ਤੋਂ ਅਸਮਰਥ ਲੜਕੀ ਨੂੰ ਉਸ ਜਗ੍ਹਾ ਤੋਂ ਚੁੰਗਲ ‘ਚੋਂ ਛੁਡਾਇਆ, ਜਿੱਥੇ ਉਸਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਯੂਕੇ ਦੀ...

ਕਾਨੂੰਨੀ ਖ਼ਬਰਾਂ ਯੂ.ਕੇ

ਭੱਜਣ ਦੀ ਕੋਸ਼ਿਸ਼ ਕਰਦਾ ਵੇਟਰ ਕਾਬੂ

ਲੰਡਨ, 10 ਫਰਵਰੀ (ਵਰਿੰਦਰ ਕੌਰ ਧਾਲੀਵਾਲ) – ਯੂ ਕੇ ਬਾਡਰ ਏਜੰਸੀ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਭਾਰਤੀ ਰੈਸਟੋਰੈਂਟ ਰਾਜ ਆਫ ਇੰਡੀਆ ਵਿਚ ਇਕ ਰੇਡ ਦੌਰਾਨ 5 ਗੈਰਕਾਨੂੰਨੀ ਵਿਦੇਸ਼ੀਆਂ ਨੂੰ ਦਬੋਚਿਆ। ਇਸ ਅਚਾਨਕ ਹੋਈ ਰੇਡ ਦੌਰਾਨ ਇਕ ਭਾਰਤੀ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਆਓ ਜਾਣੀਏ ਬਣਨ ਵਾਲੀ ਸਰਕਾਰ ਬਾਰੇ ਲੋਕਾਂ ਦੀ ਰਾਇ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਆਓ ਵੇਖਦੇ ਹਾਂ ਜਿਲ੍ਹਾ ਮੋਗੇ ਦੇ ਲੋਕਾਂ ਦੀ ਕੀ ਰਾਇ ਹੈ ਕਿ ਕਿਸਦੀ ਸਰਕਾਰ ਬਣੇਗੀ? ਇਸ ਬਾਰੇ ਆਮ ਲੋਕਾਂ ਦੀ ਜਦੋਂ ਰਾਇ ਪੁੱਛੀ ਗਾਈ ਤਾਂ ਹਰ ਇੱਕ ਵਿਅਕਤੀ ਨੇ ਵੱਖ ਵੱਖ ਸਲਾਹ ਦਿੱਤੀ। ਕੁਝ ਲੋਕਾਂ ਨੇ ਕਿਹਾ...

ਵੀਡੀਓ ਖ਼ਬਰ - ਪੰਜਾਬ ਐਕਸਪ੍ਰੈਸ TV

ਕਤਲ ਕੇਸ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫ਼ਤਾਰ-ਵੀਡੀਓ ਖ਼ਬਰ

ਮੋਗਾ, 10 ਫਰਵਰੀ (ਕਸ਼ਿਸ਼ ਸਿੰਗਲਾ) – ਜਿਲ੍ਹਾ ਮੋਗੇ ਦੀ ਥਾਣਾ ਸਦਰ ਪੁਲਿਸ ਨੇ ਦਸੰਬਰ ਮਹੀਨੇ ਵਿਚ ਜਿਲ੍ਹੇ ਦੇ ਪਿੰਡ ਰੱਤੀਆਂ ਦੇ ਇੱਕ ਖੇਤ ਵਿਚ ਮਿਲੀ ਬੇਰਹਿਮੀ ਨਾਲ ਕਤਲ ਕਰ ਕੇ ਸਾੜੀ ਗਈ ਲਾਸ਼ ਦੇ ਕਾਤਲਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ...